ਜੇਸੀ ਰੋਜਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਸੀ ਰੋਜਰਸ

ਜੇਸੀ ਰੋਜਰਸ (ਜਨਮ 8 ਅਗਸਤ, 1993) ਇੱਕ ਬ੍ਰਾਜ਼ੀਲਅਨ-ਅਮਰੀਕੀ ਇੰਟਰਨੈੱਟ ਸੇਲਿਬ੍ਰਿਟੀ ਅਤੇ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।[1]

ਸ਼ੁਰੂਆਤੀ ਜੀਵਨ[ਸੋਧੋ]

ਰੋਜਰਸ ਦਾ ਜਨਮ 8 ਅਗਸਤ, 1993 ਨੂੰ, ਗੋਇਆਨਿਆ, ਬ੍ਰਾਜ਼ੀਲ ਵਿੱਚ ਹੋਇਆ।[2] ਇਸਨੇ 2008 ਵਿੱਚ ਇਲ ਕਾਮਿਨੋ ਹਾਈ ਸਕੂਲ, ਦੱਖਣੀ ਸਨ ਫ੍ਰਾਂਸਿਸਕੋ, ਕੈਲੀਫੋਰਨੀਆ ਵਿੱਚ ਦਾਖ਼ਿਲਾ ਲਿਆ। ਇਸਨੇ ਅਡਲਟ ਫ਼ਿਲਮਾਂ ਕਰਨ ਤੋਂ ਪਹਿਲਾਂ ਮੁੱਖ ਰੂਪ ਵਿੱਚ ਨਿਊ ਯਾਰਕ ਵਿੱਚ ਮਾਡਲਿੰਗ ਦਾ ਕੰਮ ਕੀਤਾ।

ਪੌਰਨੋਗ੍ਰਾਫਿਕ ਫਿਲਮ ਕੈਰੀਅਰ[ਸੋਧੋ]

ਰੋਜਰਸ ਨੇ ਅਗਸਤ 2011 ਵਿੱਚ, ਇਸਨੇ ਆਪਣੇ 18ਰਵੇਂ ਜਨਮ ਦਿਨ ਤੋਂ ਕੁਝ ਸਮੇਂ ਬਾਅਦ ਹੀ ਅਡਲਟ ਫ਼ਿਲਮ ਉਦਯੋਗ ਵਿੱਚ ਸ਼ੁਰੂਆਤ ਕੀਤੀ। ਇਸਨੇ 2012 ਵਿੱਚ, ਇਸਨੇ ਸਪਾਇਸ ਗਰਲਜ਼ ਇੱਕ ਅਡਲਟ ਫ਼ਿਲਮ ਵਿੱਚ ਇਮਾ ਬਨਟਨ ਦਾ ਕਿਰਦਾਰ ਨਿਭਾਇਆ।[3] ਰੋਜਰਸ ਦਸੰਬਰ 2012 ਵਿੱਚ, ਬਾਲਗ ਫ਼ਿਲਮਾਂ ਤੋਂ ਸੇਵਾਮੁਕਤ ਹੋਈ।

ਯੂਟਿਊਬ ਕਾਰਜ[ਸੋਧੋ]

ਰੋਜਰਸ ਆਪਣੇ ਯੂਟਿਊਬ ਚੈਨਲ ਰਾਹੀਂ ਇੱਕ ਆਨਲਾਈਨ ਮੌਜੂਦਗੀ ਕਾਇਮ ਰੱਖੀ, ਜਿਸ ਵਿੱਚ ਇਸਨੇ ਆਪਣੀ ਵਾਇਰਲ ਵੀਡੀਓ ਰੀਜ਼ਨ 6 ਵਾਇ ਯੂ ਕੈਨ ਸਟਿਲ ਹੇਟ ਦ ਮਿਆਮੀ ਹੀਟ  ਨੂੰ ਸ਼ਾਮਿਲ ਕੀਤਾ।[4][5][6][7] ਇਹ ਆਪਣੇ ਲੀਗ ਆਫ਼ ਲੇਜੈਂਡ ਅਤੇ ਕਾਲ ਆਫ਼ ਡਿਉਟੀ:ਬਲੈਕ ਓਪਸ II ਵਰਗੇ ਵੀਡੀਓ ਵੀ ਅਪਲੋਡ ਕਰਦੀ ਹੈ।

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਸਮਾਰੋਹ ਨਤੀਜਾ ਪੁਰਸਕਾਰ ਕੰਮ
2012 ਨਾਇਟਮੂਵਜ਼ ਪੁਰਸਕਾਰ ਨਾਮਜ਼ਦ ਵਧੀਆ ਨਿਊ ਸਟਾਰ[8] N/A
2013 ਏਵੀਐਨ ਪੁਰਸਕਾਰ ਨਾਮਜ਼ਦ ਵਧੀਆ ਨਿਊ ਸਟਾਰ[9] N/A
ਐਕਸਬੀਆਈਜ਼ੈਡ ਪੁਰਸਕਾਰ ਨਾਮਜ਼ਦ ਵਧੀਆ ਨਿਊ ਸਟਾਰ[10] N/A
ਐਕਸਆਰਸੀਓ ਪੁਰਸਕਾਰ ਨਾਮਜ਼ਦ ਕਰੀਮ ਸੁਪਨੇ[11] N/A
  ਨਾਇਟਮੂਵਜ਼ ਪੁਰਸਕਾਰ ਜੇਤੂ ਬੇਸਟ ਐਸ (ਫੈਨ ਦੀ ਪਸੰਦ)[12] N/A
2014 ਐਕਸਬੀਆਈਜ਼ੈਡ ਪੁਰਸਕਾਰ ਨਾਮਜ਼ਦ ਬੇਸਟ ਸੀਨ - ਪਾਰੋਡੀ ਰੀਲਿਜ਼ (ਨਾਲ ਮਿਸਟੀ ਸਟੋਨ ਅਤੇ ਐਕਸਅੰਡਰ ਕੋਰਵਸ)[13] ਓਐਮਜੀ...ਇਟਸ ਦ ਸਪਾਈਸ ਗਰਲਜ਼ ਐਕਸਐਕਸਐਕਸ ਪਰੋਡੀ

ਹਵਾਲੇ[ਸੋਧੋ]

 1. "Jessie Rogers, Ex-Atriz Pornô, Agora Faz Livestream De Games". Universo Online. 2013-10-28. Retrieved 2014-01-07. 
 2. Tod Hunter, "Fresh Face: Jessie Rogers", AVN, Vol. 29/No. 6, Issue 355, June 2012, p.28.
 3. Adam Tait (2012-12-06). "Spice Girls get the hardcore porn treatment in parody sex film". Gigwise. Retrieved 2014-01-07. 
 4. David Astramskas (2013-07-24). "Pornstar Jessie Rogers gives you 6 reasons you can still hate the Miami Heat". Ballislife.com. Retrieved 2014-01-07. 
 5. Dan Parzych (2013-07-17). "Adult Film Star Jessie Rogers Gives You 6 Reasons to Still Hate the Miami Heat". Rant Sports. Retrieved 2014-01-07. 
 6. "Ex-Pornstar Jessie Rogers Gives 6 Reasons To Hate The Heat". Ball Over All. 2013-07-24. Retrieved 2014-01-07. 
 7. Joe Long (2013-07-17). "Have You Hated The Miami Heat Today? Here, Have Some More". Wall Street Insanity. Retrieved 2014-01-07. 
 8. "NightMoves Announces Award Nominations & New Categories". AVN. 2012-07-02. Retrieved 2013-07-18. 
 9. "2013 AVN Awards Nominees" (PDF). AVN Awards. Archived from the original (pdf) on March 28, 2013. Retrieved 6 June 2013. 
 10. "XBIZ Awards 2013 Nominees". XBIZ. 16 November 2012. Archived from the original on December 25, 2012. Retrieved 18 February 2013. 
 11. "XRCO Announces 2013 Nominations 28th Annual XRCO Awards". AIPdaily.com. Retrieved February 18, 2013. 
 12. Bob Johnson (2013-10-14). "NightMoves 2013 Award Winners Announced". XBIZ. Retrieved 2013-10-14. 
 13. "Nominees". XBIZ Awards. Archived from the original on 2012-01-31. Retrieved 2013-11-20. 

ਬਾਹਰੀ ਲਿੰਕ[ਸੋਧੋ]