ਜੈਂਡਰ ਅਧਿਐਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਹੁ ਜੈਂਡਰ ਸ਼ਨਾਖਤ

ਜੈਂਡਰ ਅਧਿਐਨ ਅੰਤਰਵਿਸ਼ਾਗਤ ਅਧਿਐਨ ਕਰਨ ਲਈ ਸਮਰਪਿਤ ਖੇਤਰ ਹੈ, ਜਿਸ ਦੀਆਂ ਕੇਂਦਰੀ ਵਿਸ਼ਲੇਸ਼ਣ ਕੈਟੇਗਰੀਆਂ ਜੈਂਡਰ ਸ਼ਨਾਖਤ ਅਤੇ ਜੈਂਡਰ ਨੁਮਾਇੰਦਗੀ ਹਨ। ਇਸ ਖੇਤਰ ਵਿੱਚ ਮਹਿਲਾ ਅਧਿਐਨ (ਮਹਿਲਾ, ਨਾਰੀਵਾਦ, ਲਿੰਗ, ਅਤੇ ਰਾਜਨੀਤੀ), ਪੁਰਸ਼ ਅਧਿਐਨ ਅਤੇ LGBT ਅਧਿਐਨ ਸ਼ਾਮਿਲ ਹਨ।[1] ਕਈ ਵਾਰ, ਜੈਂਡਰ ਅਧਿਐਨ ਕਾਮਿਕ ਅਧਿਐਨ ਸਹਿਤ ਪੇਸ਼ ਕੀਤਾ ਜਾਂਦਾ ਹੈ।

ਇਹ ਵਿਸ਼ੇ ਸਾਹਿਤ, ਭਾਸ਼ਾ, ਭੂਗੋਲ, ਇਤਿਹਾਸ, ਸਿਆਸੀ ਸਾਇੰਸ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਸਿਨੇਮਾ, ਮੀਡੀਆ ਸਟੱਡੀਜ਼, ਮਨੁੱਖੀ ਵਿਕਾਸ, ਕਾਨੂੰਨ ਅਤੇ ਮੈਡੀਸ਼ਨ ਦੇ ਖੇਤਰ ਵਿੱਚ ਜੈਂਡਰ ਅਤੇ ਸੈਕਸੁਅਲਿਟੀ ਦਾ ਅਧਿਐਨ ਕਰਦੇ ਹਨ।[2][3] ਇਸ ਵਿੱਚ ਇਹ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਜਾਤੀ, ਨਸਲ, ਸਥਿਤੀ, ਕਲਾਸ, ਕੌਮੀਅਤ, ਅਤੇ ਅਪੰਗਤਾ ਜੈਂਡਰ ਅਤੇ ਸੈਕਸੁਅਲਿਟੀ ਦੇ ਪ੍ਰਵਰਗਾਂ ਨਾਲ ਕਿਵੇਂ ਮਿਲਦੇ ਹਨ।[4][5]

Other people whose work is associated with gender studies[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Gender Studies". Whitman College. Retrieved May 1, 2012. 
  2. Krijnen, Tonny; van Bauwel, Sofie (2015). Gender And Media: Representing, Producing, Consuming. New York: Routledge. ISBN 978-0-415-69540-4. 
  3. "About - Center for the Study of Gender and Sexuality (CSGS)". The University of Chicago. Retrieved May 1, 2012. 
  4. Healey, J. F. (2003).
  5. "Department of Gender Studies". Indiana University (IU Bloomington). Retrieved May 1, 2012.