ਰਿਚਰਡ ਨਿਕਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਚਰਡ ਨਿਕਸਨ
ਓਵਲ ਦਫਤਰ ਚਿੱਤਰ
37ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ, 1969 – 9 ਅਗਸਤ, 1974
ਉਪ ਰਾਸ਼ਟਰਪਤੀ
  • ਸਪੀਰੋ ਅਗਨਿਓ
    (1969–1973)
  • ਕੋਈ ਨਹੀਂ
    (ਅਕ–ਦਸੰ 1973)
  • ਜੈਰਲਡ ਫ਼ੋਰਡ
    (1973–1974)
ਤੋਂ ਪਹਿਲਾਂਲਿੰਡਨ ਬੀ. ਜੌਨਸਨ
ਤੋਂ ਬਾਅਦਜੈਰਲਡ ਫ਼ੋਰਡ
36ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ, 1953 – 20 ਜਨਵਰੀ, 1961
ਰਾਸ਼ਟਰਪਤੀਡਵਾਈਟ ਡੀ. ਆਈਜ਼ਨਹਾਵਰ
ਤੋਂ ਪਹਿਲਾਂਅਲਬੇਨ ਡਬਲਿਓ ਬਰਕਲੇ
ਤੋਂ ਬਾਅਦਲਿਨਡਨ ਬੀ. ਜਾਨਸਨ
ਕੈਲੀਫ਼ੋਰਨੀਆ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
1 ਦਸੰਬਰ, 1950 – 1 ਜਨਵਰੀ, 1953
ਤੋਂ ਪਹਿਲਾਂਸ਼ੇਰੀਡਨ ਡਾਉਨੀ
ਤੋਂ ਬਾਅਦਥੋਮਸ ਕੁਚੇਲ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਕੈਲੀਫ਼ੋਰਨੀਆ ਦੇ 12ਵੇਂ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ, 1947 – 30 ਨਵੰਬਰ, 1950
ਤੋਂ ਪਹਿਲਾਂਜੈਰੀ ਵੂਰਹਿਜ
ਤੋਂ ਬਾਅਦਪੈਟਰਿਕ ਜੇ. ਹਿਲਿੰਗ
ਨਿੱਜੀ ਜਾਣਕਾਰੀ
ਜਨਮ
ਰਿਚਰਡ ਮਿਲਹੌਸ ਨਿਕਸਨ

(1913-01-09)ਜਨਵਰੀ 9, 1913
ਕੈਲੀਫ਼ੋਰਨੀਆ, ਸੰਯੁਕਤ ਰਾਜ
ਮੌਤਅਪ੍ਰੈਲ 22, 1994(1994-04-22) (ਉਮਰ 81)
ਨਿਊ ਯਾਰਕ ਸ਼ਹਿਰ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀ
ਪੈਟ ਰਿਆਨ
(ਵਿ. 1940; ਮੌਤ 1993)
ਬੱਚੇ
  • ਟ੍ਰਿਸੀਆ ਨਿਕਸਨ
  • ਜੁਲੀਆ ਨਿਕਸਨ
ਪੇਸ਼ਾ
  • ਲੇਖਕ
  • ਵਕੀਲ
  • ਸਿਆਸਤਦਾਨ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀਸੰਯੁਕਤ ਰਾਜ
ਬ੍ਰਾਂਚ/ਸੇਵਾਸੰਯੁਕਤ ਰਾਜ ਨੇਵੀ
ਸੇਵਾ ਦੇ ਸਾਲ
  • 1942-1946 (ਕ੍ਰਿਆਸ਼ੀਲ)
  • 1946-1966 (ਅਕ੍ਰਿਆਸ਼ੀਲ)
ਰੈਂਕ ਕੰਮਾਡਰ
ਲੜਾਈਆਂ/ਜੰਗਾਂਦੂਸਰਾ ਵਿਸ਼ਵ ਯੁੱਧ
  • ਪੈਸਫਿਕ ਲੜਾਈ[1]
ਪੁਰਸਕਾਰਨੇਵੀ ਅਤੇ ਮਰੀਨ ਕੋਰ ਕੰਡੇਸ਼ਨ ਮੈਡਲ (2)

ਰਿਚਰਡ ਮਿਲਹੌਸ ਨਿਕਸਨ (9 ਜਨਵਰੀ 1913 - 22 ਅਪ੍ਰੈਲ 1994) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1969 ਤੋਂ 1974 ਤੱਕ ਸੰਯੁਕਤ ਰਾਜ ਦੇ 37ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਹਨਾਂ ਨੇ ਰਾਸ਼ਟਰਪਤੀ ਡਵਾਈਟ ਡੀ. ਆਈਜ਼ਨਹਾਵਰ ਦੇ ਅਧੀਨ 1953 ਤੋ 1961 ਤੱਕ ਸੰਯੁਕਤ ਰਾਜ ਦੇ 36ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਸਾਲ 1972 ਵਿੱਚ ਹੋਏ ਵਾਟਰਗੇਟ ਘੋਟਾਲੇ ਕਰਕੇ ਉਹਨਾਂ ਨੇ 1974 ਵਿੱਚ ਰਾਸ਼ਟਰਪਤੀ ਪਦ ਤੋ ਅਸਤੀਫਾ ਦੇ ਦਿੱਤਾ। ਨਿਕਸਨ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।

ਨੋਟ[ਸੋਧੋ]

ਹਵਾਲੇ ਵਿੱਚ ਗਲਤੀ:<ref> tag with name "Jewish vote" defined in <references> has group attribute "lower-alpha" which does not appear in prior text.

ਹਵਾਲੇ[ਸੋਧੋ]

  1. Richard Nixon Presidential Library and Museum http://nixon.archives.gov/thelife/nixonbio.pdf Archived 2015-09-21 at the Wayback Machine.

ਬਾਹਰੀ ਲਿੰਕ[ਸੋਧੋ]

ਅਧਿਕਾਰਤ ਵੈੱਬਸਾਈਟਾਂ[ਸੋਧੋ]

ਮੀਡੀਆ[ਸੋਧੋ]

ਹੋਰ[ਸੋਧੋ]