ਸਮੱਗਰੀ 'ਤੇ ਜਾਓ

1936 ਗਰਮ ਰੁੱਤ ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਟੋI ਦੁਨੀਆ ਦੇ ਜਵਾਨਾਂ ਨੂੰ ਸੱਦ

1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100,000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ਜਿਮਨਾਸਟਿਕ ਅਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਖੇਡ ਮੈਂਦਾਨ ਬਣਾਏ। ਇਹ ਖੇਡ ਨੂੰ ਪਹਿਲੀ ਵਾਰ 41 ਦੇਸ਼ਾਂ ਵਿੱਚ ਰੇਡੀਓ ਰਾਹੀ ਪ੍ਰਸਾਰਣ ਕੀਤਾ ਗਿਆ।[1] ਜੈਸੀ ਓਵਨਜ਼ ਨੇ ਇਹਨਾਂ ਖੇਡਾਂ ਵਿੱਚ ਚਾਰ ਸੋਨ ਤਗਮੇ ਜਿੱਤੇ ਤੇ ਸਭ ਤੋਂ ਸਫਲ ਐਥਲੀਟ ਬਣਿਆ। ਇਨ੍ਹਾਂ ਖੇਡਾਂ ਵਿੱਚ ਨਾਜ਼ੀ ਜਰਮਨੀ ਨੇ 89 ਤਗਮੇ ਜਿੱਤੇ ਤੇ ਅਮਰੀਕਾ ਨੇ 56 ਤਗਮੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ।

ਮਹਿਮਾਨ ਦੇਸ਼ ਦੀ ਚੋਣ

[ਸੋਧੋ]
1936 ਓਲੰਪਿਕ ਖੇਡਾਂ ਦੀ ਚੋਣ[2]
ਸਹਿਰ ਦੇਸ਼ ਪਹਿਲਾ ਦੌਰ
ਬਰਲਿਨ ਜਰਮਨੀ ਨਾਜ਼ੀ ਜਰਮਨੀ43
ਬਾਰਸੀਲੋਨਾਫਰਮਾ:Country data ਸਪੇਨ16
ਸਿਕੰਦਰੀਆਫਰਮਾ:Country data ਯੂਨਾਨ0
ਬੁਦਾਪੈਸਤਫਰਮਾ:Country data ਹੰਗਰੀ0
ਬੁਏਨਸ ਆਇਰਸ ਅਰਜਨਟੀਨਾ0
ਕਲਨ ਜਰਮਨੀ0
ਡਬਲਿਨਫਰਮਾ:Country data ਆਇਰਲੈਂਡ0
ਫ਼ਰਾਂਕਫ਼ੁਰਟ ਜਰਮਨੀ ਨਾਜ਼ੀ0
ਹੈਲਸਿੰਕੀਫਰਮਾ:Country data ਫ਼ਿਨਲੈਂਡ0
ਲਾਉਸਾਨੇਫਰਮਾ:Country data ਸਵਿਟਜ਼ਰਲੈਂਡ0
ਨੁਰੇਮਬਰਗ ਜਰਮਨੀ ਨਾਜ਼ੀ0
ਰੀਓ ਡੀ ਜਨੇਰੋ ਬ੍ਰਾਜ਼ੀਲ0
ਰੋਮ ਇਟਲੀ0

ਤਗਮਾ ਸੂਚੀ

[ਸੋਧੋ]

      ਮਹਿਮਾਨ ਦੇਸ਼ (ਜਰਮਨੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਜਰਮਨੀ33263089
2 ਸੰਯੁਕਤ ਰਾਜ ਅਮਰੀਕਾ24201256
3ਫਰਮਾ:Country data ਹੰਗਰੀ101516
4 ਇਟਲੀ89522
5ਫਰਮਾ:Country data ਫ਼ਿਨਲੈਂਡ76619
 ਫ਼ਰਾਂਸ76619
7 ਸਵੀਡਨ65920
8 ਜਪਾਨ[3] 64818
9ਫਰਮਾ:Country data ਨੀਦਰਲੈਂਡ64717
10ਫਰਮਾ:Country data ਬਰਤਾਨੀਆ47314
11 ਆਸਟਰੇਲੀਆ46313
12ਫਰਮਾ:Country data ਚੈੱਕ ਗਣਰਾਜ3508
13 ਅਰਜਨਟੀਨਾ2237
ਫਰਮਾ:Country data ਇਸਤੋਨੀਆ2237
15ਫਰਮਾ:Country data ਯੂਨਾਨ2125
16ਫਰਮਾ:Country data ਸਵਿਟਜ਼ਰਲੈਂਡ19515
17 ਕੈਨੇਡਾ1359
18ਫਰਮਾ:Country data ਨਾਰਵੇ1326
19 ਤੁਰਕੀ1012
20 ਭਾਰਤ1001
 ਨਿਊਜ਼ੀਲੈਂਡ1001
22ਫਰਮਾ:Country data ਪੋਲੈਂਡ0336
23ਫਰਮਾ:Country data ਡੈਨਮਾਰਕ0235
24ਫਰਮਾ:Country data ਲਾਤਵੀਆ0112
25ਫਰਮਾ:Country data ਰੋਮਾਨੀਆ0101
 ਦੱਖਣੀ ਅਫਰੀਕਾ0101
ਫਰਮਾ:Country data ਯੂਗੋਸਲਾਵੀਆ0101
28 ਮੈਕਸੀਕੋ0033
29ਫਰਮਾ:Country data ਬੈਲਜੀਅਮ0022
30 ਆਸਟਰੇਲੀਆ0011
ਫਰਮਾ:Country data ਫ਼ਿਲਪੀਨਜ਼0011
 ਪੁਰਤਗਾਲ0011
ਕੁੱਲ (32 NOCs)130128130388

ਹਵਾਲੇ

[ਸੋਧੋ]
  1. Rader, Benjamin G. "American Sports: From the Age of Folk Games to the Age of Televised Sports" --5th Ed.
  2. "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (|url-status= suggested) (help)
  3. Included Koreans.

|- |ਪਿਛਲਾ
1932 ਗਰਮ ਰੁੱਤ ਓਲੰਪਿਕ ਖੇਡਾਂ |1936 ਗਰਮ ਰੁੱਤ ਓਲੰਪਿਕ ਖੇਡਾਂ
XI ਓਲੰਪੀਆਡ (1936) | ਅਗਲਾ
1940 ਓਲੰਪਿਕ ਖੇਡਾਂ |-