ਅਲਾਬਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਲਾਬਾਮਾ ਦਾ ਰਾਜ
State of Alabama
Flag of ਅਲਾਬਾਮਾ State seal of ਅਲਾਬਾਮਾ
ਝੰਡਾ ਮੋਹਰ
ਉੱਪ-ਨਾਂ: ਯੈਲੋਹੈਮਰ ਰਾਜ; ਡਿਕਸੀ ਦਾ ਦਿਲ; ਕਪਾਹ ਰਾਜ
ਮਾਟੋ: Audemus jura nostra defendere (ਲਾਤੀਨੀ)
Map of the United States with ਅਲਾਬਾਮਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ (੯੬.੧੭%)
ਸਪੇਨੀ (੨.੧੨%)
ਵਸਨੀਕੀ ਨਾਂ ਆਲਾਬਾਮੀ[੧]
ਰਾਜਧਾਨੀ ਮੋਂਟਗੋਮਰੀ
ਸਭ ਤੋਂ ਵੱਡਾ ਸ਼ਹਿਰ ਬਰਮਿੰਘਮ
212,237 (੨੦੧੦ ਮਰਦਮਸ਼ੁਮਾਰੀ)
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਬਰਮਿੰਘਮ ਖੇਤਰ
ਰਕਬਾ  ਸੰਯੁਕਤ ਰਾਜ ਵਿੱਚ ੩੦ਵਾਂ ਦਰਜਾ
 - ਕੁੱਲ 52,419 sq mi
(135,765 ਕਿ.ਮੀ.)
 - ਚੁੜਾਈ 190 ਮੀਲ (305 ਕਿ.ਮੀ.)
 - ਲੰਬਾਈ 330 ਮੀਲ (531 ਕਿ.ਮੀ.)
 - % ਪਾਣੀ 3.20
 - ਵਿਥਕਾਰ 30° 11′ N to 35° N
 - ਲੰਬਕਾਰ 84° 53′ W to 88° 28′ W
ਅਬਾਦੀ  ਸੰਯੁਕਤ ਰਾਜ ਵਿੱਚ ੨੩ਵਾਂ ਦਰਜਾ
 - ਕੁੱਲ 4,822,023 (2012 est.)[੨]
 - ਘਣਤਾ 94.7 (2011 est.)/sq mi  (36.5 (2011 est.)/km2)
ਸੰਯੁਕਤ ਰਾਜ ਵਿੱਚ ੨੭ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਚੀਹਾ ਪਹਾੜ[੩][੪][੫]
2,413 ft (735.5 m)
 - ਔਸਤ 500 ft  (150 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ[੪]
sea level
ਸੰਘ ਵਿੱਚ ਪ੍ਰਵੇਸ਼  ੧੪ ਦਸੰਬਰ ੧੮੧੯ (੨੨ਵਾਂ)
ਰਾਜਪਾਲ ਰਾਬਰਟ ਜ. ਬੈਂਟਲੀ (R)
ਲੈਫਟੀਨੈਂਟ ਰਾਜਪਾਲ ਕੇ ਆਇਵੀ (R)
ਵਿਧਾਨ ਸਭਾ ਅਲਾਬਾਮਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰਿਚਰਡ ਸ਼ੈਲਬੀ (R)
ਜੈਫ਼ ਸੈਸ਼ਨਜ਼ (R)
ਸੰਯੁਕਤ ਰਾਜ ਸਦਨ ਵਫ਼ਦ ੬ ਗਣਤੰਤਰੀ, ੧ ਲੋਕਤੰਤਰੀ (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਕੇਂਦਰੀ: UTC-੬/-੫
 - ਫ਼ੀਨਿਕਸ ਸ਼ਹਿਰ ਇਲਾਕਾ ਪੂਰਬੀ: UTC−੫/−੪
ਛੋਟੇ ਰੂਪ AL Ala. US-AL
ਵੈੱਬਸਾਈਟ www.alabama.gov

ਅਲਾਬਾਮਾ (ਸੁਣੋi/ˌæləˈbæmə/) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਟੇਨੈਸੀ, ਪੂਰਬ ਵੱਲ ਜਾਰਜੀਆ, ਦੱਖਣ ਵੱਲ ਫ਼ਲਾਰਿਡਾ ਅਤੇ ਮੈਕਸੀਕੋ ਦੀ ਖਾੜੀ ਅਤੇ ਪੱਛਮ ਵੱਲ ਮਿੱਸੀਸਿੱਪੀ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਅਮਰੀਕੀ ਰਾਜਾਂ ਵਿੱਚੋਂ ਖੇਤਰਫਲ ਪੱਖੋਂ ੩੦ਵੇਂ ਅਤੇ ਅਬਾਦੀ ਪੱਖੋਂ ੨੩ਵੇਂ ਦਰਜੇ 'ਤੇ ਹੈ। ਇਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਅੰਦਰੂਨੀ ਗਾਹਣਯੋਗ ਦਰਿਆਈ ਰਾਹਾਂ ਵਿੱਚੋਂ ਇੱਕ ਹੈ ਜਿਸਦੀ ਲੰਬਾਈ ੧,੩੦੦ ਕਿ.ਮੀ. ਹੈ।[੬]

ਹਵਾਲੇ[ਸੋਧੋ]

  1. The Alabama monument south of Gettysburg
  2. ਗ਼ਲਤੀ ਦਾ ਹਵਾਲਾ ਦਿਉ:
  3. "Cheehahaw". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=DG3595. Retrieved on ੨੦ ਅਕਤੂਬਰ ੨੦੧੧. 
  4. ੪.੦ ੪.੧ "Elevations and Distances in the United States". United States Geological Survey. 2001. http://egsc.usgs.gov/isb/pubs/booklets/elvadist/elvadist.html. Retrieved on October 21, 2011. 
  5. Elevation adjusted to North American Vertical Datum of 1988.
  6. "Transportation in Alabama". Alabama Development Office. http://commerce.alabama.gov/content/media/publications/Transportation/TransportationInAlabama.pdf. Retrieved on October 5, 2012.