ਜੈਸੂਰਿਆ ਅਭਿਰਾਮ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | ਜੈਸੂਰਿਆ ਅਭਿਰਾਮ | |||||||||||||||||||||||||||||||||||||||
| ਜਨਮ | 30 August 1959 (ਉਮਰ 66) Bangalore, Karnataka | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | Right-hand batsman | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | Right-arm medium-fast | |||||||||||||||||||||||||||||||||||||||
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
| ਸਾਲ | ਟੀਮ | |||||||||||||||||||||||||||||||||||||||
| 1979–1989 | Karnataka | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNCricinfo | ||||||||||||||||||||||||||||||||||||||||
ਜੈਸੂਰਿਆ ਅਭਿਰਾਮ (ਜਨਮ 30 ਅਗਸਤ 1959) ਇੱਕ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਮੱਧਮ-ਤੇਜ਼ ਗੇਂਦਬਾਜ਼ੀ ਕਰਦਾ ਹੈ।[1] ਉਸਨੇ 13 ਦਸੰਬਰ 1979 ਨੂੰ ਕਰਨਾਟਕ ਲਈ ਹੈਦਰਾਬਾਦ ਦੇ ਖਿਲਾਫ ਰਣਜੀ ਟਰਾਫੀ ਵਿੱਚ ਪਹਿਲਾ-ਦਰਜਾ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਦੋਂ ਤੋਂ ਉਸਨੇ 46 ਪਹਿਲਾ ਦਰਜਾ ਕ੍ਰਿਕਟ ਮੈਚ ਅਤੇ 6 ਏ ਦਰਜਾ ਕ੍ਰਿਕਟ ਮੈਚ ਖੇਡੇ।
ਹਵਾਲੇ
[ਸੋਧੋ]- ↑ "Jayasoorya Abhiram". CricketArchive.co.uk. Retrieved 12 December 2015.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |