ਝਾਅਤੀ (ਖੇਡ)
ਦਿੱਖ
ਝਾਅਤੀ ਛੋਟੋ ਬੱਚਿਆ 'ਚ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਨੂੰ ਖੇਡਣ ਲਈ ਪਹਿਲਾ ਬੱਚਾ ਆਪਣਾ ਮੂੰਹ ਨੂੰ ਆਪਣੇ ਹੱਥਾਂ ਨਾਲ ਛੁਪਾ ਲੈਂਦਾ ਹੈ ਅਤੇ ਦੂਸਰਾ ਬੱਚਾ ਲੁਕ ਜਾਂਦਾ ਹੈ ਹੌਲੀ ਹੌਲੀ ਜਿਸ ਬੱਚੇ ਨੇ ਆਪਣਾ ਚੇਹਰ ਨੂੰ ਆਪਣੇ ਹੱਥਾਂ ਨੂੰ ਢੱਕਿਆ ਹੁੰਦਾ ਹੈ ਆਪਣੇ ਹੱਥਾਂ ਨੂੰ ਆਪਣੇ ਚੇਹਰੇ ਤੋਂ ਹਟਾਉਂਦਾ ਹੈ ਅਤੇ ਬੋਲਦਾ ਹੈ ਝਾ..ਆ.. ਤੀ..ਦੂਸਰਾ ਬੱਚਾ ਖੁਸ਼ੀ 'ਚ ਝਿੰਗਾੜ ਮਾਰਦਾ ਹੈ। ਇਸ ਤਰ੍ਹਾ ਇਹ ਖੇਡ ਵਾਰ ਵਾਰ ਦੁਹਰਾਈ ਜਾਂਦੀ ਹੈ।[1] ਕਈ ਵਾਰੀ ਇਹ ਖੇਡ ਬੱਚਿਆ ਨਾਲ ਉਹਨਾਂ ਦੇ ਮਾਤਾ ਜਾਂ ਪਿਤਾ ਵੀ ਖੇਡਦੇ ਹਨ ਤਾਂ ਕਿ ਬੱਚੇ ਦਾ ਵਿਕਾਸ ਹੋ ਸਕੇ।
ਹਵਾਲੇ
[ਸੋਧੋ]- ↑ Stafford, Tom (April 18, 2014). "Why All Babies Love Peekaboo". BBC.