ਝੇਤੂਨਬੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝੇਤੂਨਬੀਬੀ ਬੰਗਾਲ ਵਿੱਚ ਇੱਕ ਹਿੰਦੂ ਦੇਵੀ ਅਤੇ ਲੋਕ ਦੇਵਤਾ ਹੈ, ਜਿਸ ਦੀ ਉਪਾਸਨਾ ਓਲਾਦੇਵੀ (ਹੈਜ਼ਾ ਦੀ ਦੇਵੀ), ਅਜਗਾਬੀਬੀ, ਚਾਂਦਬੀਬੀ, ਬਹਾਦਬੀਬੀ, ਝੋਲਾਬੀਬੀ ਅਤੇ ਅਸਨਬੀਬੀ ਨਾਲ ਜੋੜ ਕੇ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. Mandal, Paresh Chandra (2012). "Oladevi". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.