ਟਰਾਂਸਫਾਰਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Pole-mounted distribution transformer with center-tapped secondary winding used to provide 'split-phase' power for residential and light commercial service, which in North America is typically rated 120/240 V.[1][2]

ਟਰਾਂਸਫਾਰਮਰ ਇੱਕ ਬਿਜਲਈ ਯੰਤਰ ਹੈ ਜੋ ਬਿਜਲਈ-ਚੁੰਬਕੀ ਪ੍ਰੇਰਨ ਦੀ ਵਿਧੀ ਨਾਲ ਸਰਕਿਟਾਂ ਵਿੱਚ ਊਰਜਾ ਤਬਦੀਲੀ ਕਰਦਾ ਹੈ। ਇਸ ਦੇ ਪ੍ਰਾਇਮਰੀ ਅਤੇ ਸਕੈਂਡਰੀ ਦੋ ਹਿੱਸੇ ਹੁੰਦੇ ਹਨ ਜਿਹਨਾਂ ਵਿਚੋਂ ਹਰੇਕ ਉੱਪਰ ਵੱਖੋ-ਵੱਖ ਕਿਸਮ ਦੀਆਂ ਤਾਰਾਂ ਲਪੇਟੀਆਂ ਗਈਆਂ ਹੁੰਦੀਆਂ ਹਨ। ਟਰਾਂਸਫਾਰਮਰ ਦੇ ਪ੍ਰਾਇਮਰੀ ਹਿੱਸੇ ਵਿੱਚ ਦਿੱਤੀ ਜਾ ਰਹੀ ਕਰੰਟ ਦੀ ਬਦਲਦੀ ਮਾਤਰਾ ਕੋਰ ਵਿੱਚ ਚੁੰਬਕੀ ਫਲੱਕਸ ਪੈਦਾ ਕਰਦੀ ਹੈ ਅਤੇ ਸਕੈਂਡਰੀ ਹਿੱਸੇ ਵਿੱਚ ਇੱਕ ਚੁੰਬਕੀ ਖੇਤਰ ਬਣਾ ਦਿੰਦੀ ਹੈ। ਚੁੰਬਕੀ ਖੇਤਰ ਦਾ ਬਦਲਦੀ ਸੀਮਾ ਈਐਮਐਫ ਊਰਜਾ ਪੈਦਾ ਕਰਦੀ ਹੈ ਜੋ ਅਗਾਹ ਪ੍ਰਵਾਹਿਤ ਹੁੰਦੀ ਹੈ। ਇਸ ਊਰਜਾ ਨੂੰ ਫੈਰਾਡੇ ਦੇ ਪ੍ਰੇਰਣ ਨਿਅਮ ਰਾਹੀਂ ਮਾਪਿਆ ਜਾ ਸਕਦਾ ਹੈ।

ਕਿਸਮਾਂ[ਸੋਧੋ]

ਵੱਖ-ਵੱਖ ਤਰ੍ਹਾਂ ਦੇ ਬਿਜਲਈ ਪਰਕਾਰਜਾਂ ਲਈ ਅੱਡ ਅੱਡ ਕਿਸਮ ਦੇ ਟਰਾਂਸਫਾਰਮਰਾਂ ਦੀ ਲੋੜ ਪੈਂਦੀ ਹੈ:

ਹਵਾਲੇ[ਸੋਧੋ]

  1. Knowlton, A.E. (Ed.) (1949). Standard Handbook for Electrical Engineers (8th ed.). McGraw-Hill. p. 597, Fig. 6–42. 
  2. Mack, James E.; Shoemaker, Thomas (2006). Chapter 15 - Distribution Transformers (PDF) (11th ed.). New York: McGraw-Hill. pp. 15–1 to 15–22. ISBN 0-07-146789-0. 
  3. 3.0 3.1 3.2 3.3 Knowlton, §6–7, pp. 549–550
  4. IEEE PES TC (Fall 2011). "Discussion of Class I & II Terminology" (PDF). IEEE PES Transformer Committee. p. slide 6. Retrieved 27 January 2013.