ਟਰਾਂਸਲੇਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰਾਂਸਲੇਟਰ(ਅੰਗਰੇਜ਼ੀ:Translator) ਇੱਕ ਅਜਿਹੇ ਕੰਪਿਊਟਰ ਪ੍ਰੋਗਰਾਮ ਹੁੰਦੇ ਹਨ ਜੋ ਉੱਚ ਪੱਧਰੀ ਭਾਸ਼ਾ ਜਾ ਅਸੈਂਬਲੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਹਦਾਇਤਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਤਬਦੀਲ ਕਰਦੇ ਹਨ।

ਹਵਾਲੇ[ਸੋਧੋ]