ਸਮੱਗਰੀ 'ਤੇ ਜਾਓ

ਟਾਓ (ਕਣ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟਾਓ ਪਾਰਟੀਕਲ ਤੋਂ ਮੋੜਿਆ ਗਿਆ)
τ
Compositionਬੁਨਿਆਦੀ ਕਣ
Statisticsਫਰਮੀਔਨਿਕ
Generationਤੀਜੀ
Interactionsਗ੍ਰੈਵਿਟੀ, ਇਲੈਕਟ੍ਰੋਮੈਗਨੈਟਿਕ, ਕਮਜੋਰ
SymbolError no symbol defined
AntiparticleAntitau (Error no symbol defined)
DiscoveredMartin Lewis Perl et al. (1975)[1][2]
Mass1,776.82±0.16 MeV/c2[3]
Mean lifetime2.906(10)×10−13 s[3]
Electric charge−1 e[3]
Color chargeNone
Spin1/2[3]
Weak isospinLH: −1/2, RH: 0
Weak hyperchargeLH: -1, RH: −2

ਟਾਓ (τ), ਜਿਸਨੂੰ ਟਾਓ ਲੈਪਟੌਨ, ਟਾਓ ਪਾਰਟੀਕਲ ਜਾਂ ਟਾਓਔਨ ਵੀ ਕਿਹਾ ਜਾਂਦਾ ਹੈ, ਇਲੈਕਟ੍ਰੌਨ ਵਾਂਗ ਨੈਗੇਟਿਵ ਇਲੈਕਟ੍ਰਿਕ ਚਾਰਜ ਅਤੇ ਇੱਕ 1/2-ਸਪਿੱਨ ਵਾਲਾ ਹੁੰਦਾ ਹੈ। ਇਲੈਕਟ੍ਰੌਨ, ਮੀਔਨ, ਅਤੇ ਤਿੰਨ ਨਿਊਟ੍ਰੀਨੋਆਂ ਨਾਲ ਇਹ ਇੱਕ ਲੈਪਟੌਨ ਹੁੰਦਾ ਹੈ। ਅੱਧਾ-ਅੰਕ ਸਪਿੱਨ ਵਾਲੇ ਸਾਰੇ ਮੁਢਲੇ ਕਣਾਂ ਦੀ ਤਰਾਂ, ਟਾਓ ਦਾ ਇੱਕ ਉਲਟੇ ਚਾਰ ਵਾਲਾ ਐਂਟੀਪਾਰਟੀਕਲ ਹੁੰਦਾ ਹੈ, ਪਰ ਉਸਦਾ ਪੁੰਜ ਅਤੇ ਸਪਿੱਨ ਬਰਾਬਰ ਹੁੰਦਾ ਹੈ, ਜੋ ਟਾਓ ਦੇ ਮਾਮਲੇ ਵਿੱਚ ਐਂਟੀਟਾਓ ਹੁੰਦਾ ਹੈ (ਜਿਸਨੂੰ ਪੌਜ਼ਟਿਵ ਟਾਓ ਵੀ ਕਿਹਾ ਜਾਂਦਾ ਹੈ)। ਟਾਓ ਕਣਾਂ ਨੂੰ Error no symbol defined ਅਤੇ ਐਂਟੀਂਟਾਓ ਨੂੰ Error no symbol defined ਰਾਹੀਂ ਚਿੰਨਬੱਧ ਕੀਤਾ ਜਾਂਦਾ ਹੈ।

ਇਤਿਹਾਸ

[ਸੋਧੋ]

ਟਾਓ ਵਿਕੀਰਣ

[ਸੋਧੋ]

ਅਨੋਖੇ ਪ੍ਰਮਾਣੂ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. L. B. Okun (1980). Leptons and Quarks. V.I. Kisin (trans.). North-Holland Publishing. p. 103. ISBN 978-0444869241.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Perl1975
  3. 3.0 3.1 3.2 3.3 J. Beringer et al. (Particle Data Group) (2012). "Review of Particle Physics". Physical Review D. 86 (1): 581–651. Bibcode:2012PhRvD..86a0001B. doi:10.1103/PhysRevD.86.010001. {{cite journal}}: |chapter= ignored (help)

ਬਾਹਰੀ ਲਿੰਕ

[ਸੋਧੋ]