ਟਾਓ (ਕਣ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਟਾਓ (τ), ਜਿਸਨੂੰ ਟਾਓ ਲੈਪਟੌਨ, ਟਾਓ ਪਾਰਟੀਕਲ ਜਾਂ ਟਾਓਔਨ ਵੀ ਕਿਹਾ ਜਾਂਦਾ ਹੈ, ਇਲੈਕਟ੍ਰੌਨ ਵਾਂਗ ਨੈਗੇਟਿਵ [ਇਲੈਕਟ੍ਰਿਕ ਚਾਰਜ]] ਅਤੇ ਇੱਕ 1/2-ਸਪਿੱਨ ਵਾਲਾ ਹੁੰਦਾ ਹੈ। ਇਲੈਕਟ੍ਰੌਨ, ਮੀਔਨ, ਅਤੇ ਤਿੰਨ ਨਿਊਟ੍ਰੀਨੋਆਂ ਨਾਲ ਇਹ ਇੱਕ ਲੈਪਟੌਨ ਹੁੰਦਾ ਹੈ। ਅੱਧਾ-ਅੰਕ ਸਪਿੱਨ ਵਾਲੇ ਸਾਰੇ ਮੁਢਲੇ ਕਣਾਂ ਦੀ ਤਰਾਂ, ਟਾਓ ਦਾ ਇੱਕ ਉਲਟੇ ਚਾਰ ਵਾਲਾ ਐਂਟੀਪਾਰਟੀਕਲ ਹੁੰਦਾ ਹੈ, ਪਰ ਉਸਦਾ ਪੁੰਜ ਅਤੇ ਸਪਿੱਨ ਬਰਾਬਰ ਹੁੰਦਾ ਹੈ, ਜੋ ਟਾਓ ਦੇ ਮਾਮਲੇ ਵਿੱਚ ਐਂਟੀਟਾਓ ਹੁੰਦਾ ਹੈ (ਜਿਸਨੂੰ ਪੌਜ਼ਟਿਵ ਟਾਓ ਵੀ ਕਿਹਾ ਜਾਂਦਾ ਹੈ)। ਟਾਓ ਕਣਾਂ ਨੂੰ Error no symbol defined ਅਤੇ ਐਂਟੀਂਟਾਓ ਨੂੰ Error no symbol defined ਰਾਹੀਂ ਚਿੰਨਬੱਧ ਕੀਤਾ ਜਾਂਦਾ ਹੈ।

ਇਤਿਹਾਸ[ਸੋਧੋ]

ਟਾਓ ਵਿਕੀਰਣ[ਸੋਧੋ]

ਅਨੋਖੇ ਪ੍ਰਮਾਣੂ[ਸੋਧੋ]