ਸਮੱਗਰੀ 'ਤੇ ਜਾਓ

ਟੈਂਡੀ ਨਿਊਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਂਡੀ ਨਿਊਟਨ
2010 ਵਿੱਚ
ਜਨਮ (1972-11-06) 6 ਨਵੰਬਰ 1972 (ਉਮਰ 51)
ਲੰਡਨ, ਇੰਗਲੈਂਡ[1]
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਕੈਮਬ੍ਰਿਜ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1991–ਹਾਲ
ਜੀਵਨ ਸਾਥੀ
ਓਲ ਪਾਰਕਰ
(ਵਿ. 1998)
ਬੱਚੇ3

ਟੈਂਡੀਵੇ "ਟੈਂਡੀ" ਨਿਊਟਨ (ਅੰਗਰੇਜ਼ੀ:  Thandiwe "Thandie" Newton; ਜਨਮ 6 ਨਵੰਬਰ 1972) ਇੱਕ ਅੰਗਰੇਜ਼ੀ ਅਦਾਕਾਰਾ ਹੈ।[2][3] ਇਹ ਕਈ ਬਰਤਾਨਵੀ ਅਤੇ ਅਮਰੀਕੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਮੁੱਖ ਤੌਰ 'ਤੇ ਦ ਪਰਸੂਟ ਆਫ਼ ਹੈਪੀਨੈੱਸ ਵਿਚਲੇ ਆਪਣੇ ਕਿਰਦਾਰ ਲਿੰਡਾ, ਮਿਸ਼ਨ: ਇਮਪਾਸੀਬਲ II ਵਿੱਚ ਨੇਆ ਨੌਰਡੌਫ਼-ਹਾਲ ਅਤੇ ਕ੍ਰੈਸ਼ ਵਿੱਚ ਕ੍ਰਿਸਟੀਨ ਲਈ ਜਾਣੀ ਜਾਂਦੀ ਹੈ ਜਿਸ ਲਈ ਇਸਨੂੰ ਕਈ ਇਨਾਮ ਵੀ ਮਿਲੇ ਹਨ ਜਿੰਨ੍ਹਾਂ ਵਿੱਚ ਸਹਾਇਕ ਕਿਰਦਾਰ ਵਿੱਚ ਬਿਹਤਰੀਨ ਅਦਾਕਾਰਾ ਲਈ BAFTA ਇਨਾਮ ਆਦਿ ਸ਼ਾਮਲ ਹਨ।

ਮੁੱਢਲਾ ਜੀਵਨ

[ਸੋਧੋ]

ਨਿਊਟਨ ਦਾ ਜਨਮ ਲੰਡਨ, ਇੰਗਲੈਂਡ ਵਿੱਚ, ਇੱਕ ਜ਼ਿੰਬਾਬਵੇਈ ਸਿਹਤ ਮੁਲਾਜ਼ਮ ਨਿਆਸ਼ਾ ਅਤੇ ਇੱਕ ਅੰਗਰੇਜ਼ੀ[4] ਲੈਬੋਰੇਟਰੀ ਤਕਨੀਕੀ ਅਤੇ ਕਲਾਕਾਰ ਨਿੱਕ ਨਿਊਟਨ ਦੀ ਧੀ ਵਜੋਂ ਹੋਇਆ।[5] ਇਹ ਬਤੌਰ ਇੱਕ ਨਾਸਤਿਕ ਵੱਡੀ ਹੋਈ।[6]

ਕੁਝ ਜੀਵਨੀਆਂ ਵਿੱਚ ਇਸ ਦਾ ਜਨਮ ਸਥਾਨ ਜ਼ਾਮਬੀਆ ਦੱਸਿਆ ਗਿਆ ਸੀ ਜੋ ਕਿ ਗ਼ਲਤ ਹੈ।[7] ਇਸਨੇ ਇੰਟਰਵਿਊਆਂ ਵਿੱਚ ਤਸਦੀਕ ਕੀਤਾ ਹੈ ਕਿ ਇਸ ਦਾ ਜਨਮ ਲੰਦਨ ਵਿੱਚ ਹੋਇਆ ਸੀ।[8][9][10] Ndebele, ਜ਼ੂਲੂ, Xhosa ਜਾਂ ਸਵਾਜ਼ੀ ਵਿੱਚ ਨਾਮ ਟੈਂਡੀਵੇ (ਅੰਗਰੇਜ਼ੀ:  "Thandiwe") ਦਾ ਮਤਲਬ ਹੈ "ਮਹਿਬੂਬ/ਪਿਆਰਾ"[11] ਅਤੇ "Thandie" ਦਾ ਅੰਗਰੇਜ਼ੀ ਉੱਚਾਰਨ /ˈtændi/ ਹੈ। ਟੈਂਡੀ ਮੁਤਾਬਕ ਉਸ ਦੀ ਮਾਂ ਇੱਕ ਸ਼ੋਨਾ ਸ਼ਹਿਜ਼ਾਦੀ ਹੈ।[12]

ਹਵਾਲੇ

[ਸੋਧੋ]
  1. "Thandie Newton Biography - Birth place". Archived from the original on 2016-02-16. Retrieved 2015-04-11. {{cite web}}: Unknown parameter |dead-url= ignored (|url-status= suggested) (help)
  2. "Thandie Newton on becoming Condoleezza Rice". ਦ ਟਾਈਮਜ਼. 7 ਸਿਤੰਬਰ 2008. Archived from the original on 2011-06-15. Retrieved 2015-04-11. {{cite web}}: Check date values in: |date= (help)
  3. "When Thandie met Condi". Tribune.ie. 21 ਸਿਤੰਬਰ 2008. Archived from the original on 2016-03-07. Retrieved 2015-04-11. {{cite news}}: Check date values in: |date= (help)
  4. "I was so incredibly self-conscious". ਦ ਗਾਰਡੀਅਨ. 28 ਮਈ 2008.
  5. "Thandie Newton: 'Condi was my hardest role ever". Independent.co.uk. 31 ਅਕਤੂਬਰ 2008.
  6. "Thandie Newton".
  7. "Thandie Newton Biography". ਯਾਹੂ! ਮੂਵੀਜ਼.
  8. "Sweet as Thandie". KamWilliams.com. 24 ਮਾਰਚ 2008.
  9. "A Taste of My Life, Series 4, Thandie Newton". BBC Two. 4 ਜੂਨ 2008. Nigel Slater (host): You were born in London but you didn't stay here for long, did you? You went down to Cornwall? Thandie Newton (answers): Actually I don't know how my mum and dad managed to do this. But we lived in Zambia, and my mum was pregnant with me. And I was born on a two-week trip back to London, and then we went back to Zambia and my brother was born there. And we ended up coming to England finally when I was three years old. So my dad could help out with the family antique business. {{cite web}}: line feed character in |quote= at position 120 (help)
  10. "Sweet as Thandie". NewsBlaze.com. 24 ਮਾਰਚ 2008.
  11. "Thandiwe | Name Meaning & Origin | Boy or Girl Name Thandiwe | Baby Names World". Babynamesworld.parentsconnect.com. Retrieved 12 ਸਿਤੰਬਰ 2011. {{cite web}}: Check date values in: |accessdate= (help)
  12. "Why Newton favours gravity over fluff". Telegraph.co.uk. 5 ਅਕਤੂਬਰ 2006.