ਬੁਰਕੀਨਾ ਫ਼ਾਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੁਰਕੀਨਾ ਫ਼ਾਸੋ
ਬੁਰਕੀਨਾ ਫ਼ਾਸੋ ਦਾ ਝੰਡਾ Coat of arms of ਬੁਰਕੀਨਾ ਫ਼ਾਸੋ
ਮਾਟੋ"Unité–Progrès–Justice" (ਫ਼ਰਾਂਸੀਸੀ)
"ਏਕਤਾ–ਤਰੱਕੀ–ਨਿਆਂ"
ਕੌਮੀ ਗੀਤUne Seule Nuit (ਫ਼ਰਾਂਸੀਸੀ)
ਇੱਕ ਇਕੱਲੀ ਰੈਣ / ਜਿੱਤ ਦਾ ਭਜਨ

ਬੁਰਕੀਨਾ ਫ਼ਾਸੋ ਦੀ ਥਾਂ
Location of  ਬੁਰਕੀਨਾ ਫ਼ਾਸੋ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਊਆਗਾਦੂਗੂ
12°20′N 1°40′W / 12.333°N 1.667°W / 12.333; -1.667
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ
 • ਮੂਰੇ
 • ਮੰਦਿੰਕਾ
 • ਬੰਬਾਰਾ
ਜਾਤੀ ਸਮੂਹ (੧੯੯੫)
 • ੪੭.੯% ਮੋਸੀ
 • ੧੦.੩% ਫ਼ੂਲਾਨੀ
 • ੬.੯% ਲੋਬੀ
 • ੬.੯% ਬੋਬੋ
 • ੬.੭% ਮਾਂਦੇ
 • ੫.੩% ਸੇਨੂਫ਼ੋ
 • ੫.੦% ਗ੍ਰੋਸੀ
 • ੪.੮% ਗੁਰਮਾ
 • ੩.੧% ਤੁਆਰੇਗ
ਵਾਸੀ ਸੂਚਕ ਬੁਰਕੀਨਾਬੇ/ਬੁਰਕੀਨੀ
ਸਰਕਾਰ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਬਲੇਸ ਕੋਂਪਾਓਰੇ
 -  ਪ੍ਰਧਾਨ ਮੰਤਰੀ ਲੂਕ-ਅਡੋਲਫ਼ ਤਿਆਓ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੫ ਅਗਸਤ ੧੯੬੦ 
ਖੇਤਰਫਲ
 -  ਕੁੱਲ ੨੭੪ ਕਿਮੀ2 (7੭੪ਵਾਂ)
੧੦੫ sq mi 
 -  ਪਾਣੀ (%) ੦.੧੪੬%
ਅਬਾਦੀ
 -  ੨੦੧੦ ਦਾ ਅੰਦਾਜ਼ਾ ੧੫,੭੩੦,੯੭੭[੧] (੬੪ਵਾਂ)
 -  ੨੦੦੬ ਦੀ ਮਰਦਮਸ਼ੁਮਾਰੀ ੧੪,੦੧੭,੨੬੨ 
 -  ਆਬਾਦੀ ਦਾ ਸੰਘਣਾਪਣ ੫੭.੪/ਕਿਮੀ2 (੧੪੫ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੨.੦੪੨ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੪੬੬[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯.੯੮੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੬੬੪[੨] 
ਜਿਨੀ (੨੦੦੭) ੩੯.੫[੩] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) ਵਾਧਾ ੦.੩੮੯ (ਨੀਵਾਂ) (੧੭੭ਵਾਂ)
ਮੁੱਦਰਾ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ[੪] (XOF)
ਸਮਾਂ ਖੇਤਰ (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bf
ਕਾਲਿੰਗ ਕੋਡ ੨੨੬
ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪ੍ਰੈਲ ੨੦੦੫ ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ।

ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ ੨੭੪,੨੦੦ ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ। ਇਸਦੀ ਰਾਜਧਾਨੀ ਊਆਗਾਦੂਗੂ ਹੈ। ੨੦੦੧ ਵਿੱਚ ਇਸਦੀ ਅਬਾਦੀ ਅੰਦਾਜ਼ੇ ਮੁਤਾਬਕ ੧.੫੭੫ ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।[੧]

ਹਵਾਲੇ[ਸੋਧੋ]