ਡਿਸਪੀਨਾ ਸਟ੍ਰਾਟਿਗਾਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਿਸਪੀਨਾ ਸਟ੍ਰਾਟਿਗਾਕਸ (ਜਨਮ 1963)[1] ਇੱਕ ਕੈਨੇਡੀਅਨ-ਜਨਮ ਆਰਕੀਟੈਕਚਰਲ ਇਤਿਹਾਸਕਾਰ, ਲੇਖਕ, ਅਤੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਪ੍ਰੋਫੈਸਰ ਹੈ।[2]

ਸਿੱਖਿਆ[ਸੋਧੋ]

ਸਟ੍ਰਾਟਿਗਾਕਸ ਦਾ ਜਨਮ ਮਾਂਟਰੀਆਲ, ਕੇਬੈੱਕ, ਹੋਇਆ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਅੰਡਰਗ੍ਰੈਜੁਏਟ ਸਿੱਖਿਆ ਪ੍ਰਾਪਤ ਕੀਤੀ ਅਤੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਤੋਂ ਮਾਸਟਰਸ ਆਫ਼ ਆਰਟਸ ਕੀਤੀ। ਉਸ ਨੇ ਆਪਣੀ ਪੀਐਚ.ਡੀ ਦੀ ਡਿਗਰੀ ਬਰਾਇਨ ਮਾਵਰ ਕਾਲਜ ਤੋਂ ਹਾਸਿਲ ਕੀਤੀ। ਉਸ ਨੇ ਹਾਰਵਰਡ ਯੂਨੀਵਰਸਿਟੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਜਿਸ ਤੋਂ ਬਾਅਦ ਉਸ ਨੇ ਬੁਫੈਲੋ ਯੂਨੀਵਰਸਿਟੀ ਵਿੱਖੇ ਆਰਕੀਟੈਕਚਰ ਅਤੇ ਪਲੈਨਿੰਗ ਦੇ ਸਕੂਲ ਵਿੱਚ ਸਿਖਲਾਈ ਦਿੱਤੀ। 

ਸਨਮਾਨ ਅਤੇ ਪੁਰਸਕਾਰ [ਸੋਧੋ]

  • Member, Institute of Advanced Study, Princeton[3]
  • Marie Curie Fellowship[4]
  • Rice University, Humanities Research Center Visiting Scholar[5]
  • Walter B. Sanders Fellow, Taubman College of Architecture and Urban Planning, University of Michigan[6]

ਹਵਾਲੇ[ਸੋਧੋ]

  1. "Despina Stratigakos". USA Profile Pages. Retrieved 2 April 2017. 
  2. "Despina Stratigakos - UB - University at Buffalo". ap.buffalo.edu. Retrieved 2017-03-30. 
  3. "Current Members and Visitors | School of Historical Studies". www.hs.ias.edu (in ਅੰਗਰੇਜ਼ੀ). Retrieved 2017-03-30. 
  4. "'Hitler at Home' -- A Study in the Politics of Domestic Aesthetics - University at Buffalo". www.buffalo.edu. Retrieved 2017-03-30. 
  5. "Visiting Faculty | Humanities Research Center". hrc.rice.edu (in ਅੰਗਰੇਜ਼ੀ). Retrieved 2017-03-30. 
  6. "Former Fellows | Taubman College of Architecture & Urban Planning". taubmancollege.umich.edu (in ਅੰਗਰੇਜ਼ੀ). Retrieved 2017-03-30.