ਸਮੱਗਰੀ 'ਤੇ ਜਾਓ

ਡੇਨਾ ਬੇਯਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੇਨਾ ਬੇਯਰ
ਡੇਨਾ ਬੇਯਰ ਮਾਰਚ 2012 ਦੌਰਾਨ ਰੋਕਵਿਲਾ ਮੈਰੀਲੈਂਡ ਦੇ ਇੱਕ ਇਵੇਂਟ 'ਚ।
ਜਨਮ (1952-02-02) ਫਰਵਰੀ 2, 1952 (ਉਮਰ 72)
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਪੈਨਿਸਲਵਾਨਿਆ ਯੂਨੀਵਰਸਿਟੀ, ਸਕੂਲ ਆਫ ਮੈਡੀਸਨ (ਐਮ.ਡੀ., 1978)
ਕੋਰਨਲ ਯੂਨੀਵਰਸਿਟੀ (ਬੀ.ਏ., 1974)
ਪੇਸ਼ਾਮੈਰੀਲੈਂਡ 'ਚ ਟਰਾਂਸਜੈਂਡਰ ਹੱਕਾਂ ਲਈ ਕਾਰਕੁੰਨ
ਜੈਂਡਰ ਰਾਈਟਸ ਮੈਰੀਲੈਂਡ ਦੀ ਕਾਰਜਕਾਰੀ ਡਾਇਰੈਕਟਰ

ਡੇਨਾ ਬੇਯਰ (ਜਨਮ 9 ਫਰਵਰੀ, 1952) ਇੱਕ ਅਮਰੀਕੀ ਟਰਾਂਸਜੈਂਡਰ ਹੱਕਾਂ ਲਈ ਵਕ਼ੀਲ ਅਤੇ ਜੈਂਡਰ ਰਾਈਟਸ ਮੈਰੀਲੈਂਡ ਦੀ ਕਾਰਜਕਾਰੀ ਡਾਇਰੈਕਟਰ ਹੈ, ਮੈਰੀਲੈਂਡ ਦੀ ਇਹ ਸੰਸਥਾ, ਟਰਾਂਸਜੈਂਡਰ ਕਮਿਊਨਿਟੀ ਦੇ ਸਿਵਲ ਹੱਕਾਂ ਲਈ ਵਕਾਲਤ ਲਈ ਸਹਾਇਤਾਕਰਦੀ ਹੈ।[1] ਉਹ ਇੱਕ ਟਰਾਂਸਜੈਂਡਰ ਔਰਤ ਹੈ।[2]

ਮੁੱਢਲਾ ਜੀਵਨ

[ਸੋਧੋ]

ਬੇਯਰ ਦਾ ਜਨਮ 9 ਫਰਵਰੀ 1952 ਨੂੰ ਨਿਊਯਾਰਕ ਹੋਇਆ ਸੀ। ਬੇਯਰ ਨੇ ਬੈਚਲਰ ਡਿਗਰੀ 1974 ਦੌਰਾਨ ਆਰਟਸ 'ਚ ਕੋਲਨਲ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਅਤੇ ਇੱਕ ਡਾਕਟਰ ਵਜੋਂ 1978 'ਚ ਪੈਨਿਸਲਵਾਨਿਆ ਯੂਨੀਵਰਸਿਟੀ, ਸਕੂਲ ਆਫ ਮੈਡੀਸਨ ਤੋਂ ਪ੍ਰਾਪਤ ਕੀਤੀ।[3]

ਕੈਰੀਅਰ

[ਸੋਧੋ]

ਟਰਾਂਸਜੈਂਡਰ ਵਕਾਲਤ

[ਸੋਧੋ]

ਉਹ ਜੈਂਡਰ ਰਾਈਟਸ ਮੈਰੀਲੈਂਡ ਦੀ ਕਾਰਜਕਾਰੀ ਡਾਇਰੈਕਟਰ ਹੈ।[4] ਉਹ ਇਕੁਏਲਟੀ ਮੈਰੀਲੈਂਡ ਦੇ ਡਾਇਰੈਕਟਰ ਦੇ ਬੋਰਡ ਵਿੱਚ ਕੰਮ ਕਰਦੀ ਸੀ।[5] 2014 ਵਿੱਚ, ਉਹ ਐਲ.ਜੀ.ਬੀ.ਟੀ ਰੁਜ਼ਗਾਰ ਸਮਾਨਤਾ ਐਡਵੋਕੇਸੀ ਗਰੁੱਪ 'ਫਰੀਡਮ ਟੂ ਵਰਕ' ਲਈ ਡਾਇਰੈਕਟਰਾਂ ਦੇ ਬੋਰਡ 'ਤੇ ਬੈਠੀ ਸੀ।[6] ਉਹ ਰਾਸ਼ਟਰੀ ਯਹੂਦੀ ਐਲ.ਜੀ.ਬੀ.ਟੀ ਸੰਸਥਾ ਕੇਸੈਥ ਦੇ ਬੋਰਡ ਵਿੱਚ ਹੈ।[7]

ਉਹ ਟਰਾਂਸਜੈਂਡਰ ਨਾਲ ਸਬੰਧਿਤ ਇਸ ਬਲੋਗ huffingtonpost.com 'ਤੇ ਲਿਖਦੀ ਹੈ।[8]

ਰਾਜਨੀਤੀ

[ਸੋਧੋ]

ਉਹ ਮੈਰੀਲੈਂਡ ਦੀ ਇੱਕ ਸਿਆਸਤਦਾਨ ਹੈ ਜੋ ਰਾਜ ਦੇ ਸੀਨੇਟ ਜ਼ਿਲ੍ਹੇ ਲਈ ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਨਾਮਜ਼ਦ ਹੋਈ ਸੀ। ਉਸ ਨੇ 41.8% (ਲਗਭਗ 4,890) ਵੋਟ ਹਾਸਿਲ ਕੀਤੀ ਸੀ ਅਤੇ 2014 ਵਿੱਚ ਸੀਨੇਟਰ ਰਿਚਰਡ ਮੈਡਲਿਨੋ ਨੂੰ ਪ੍ਰਾਇਮਰੀ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜੋ ਉਸ ਸਮੇਂ ਮੌਜੂਦਾ ਸਨ।[9][10]

ਨਿੱਜੀ ਜ਼ਿੰਦਗੀ

[ਸੋਧੋ]

ਉਹ ਇੱਕ ਯਹੂਦੀ ਹੈ, ਉਸਦੇ ਦੋ ਪੁੱਤਰ ਹਨ ਅਤੇ ਉਗ ਚੇਵੀ ਚੇਸ, ਮੈਰੀਲੈਂਡ ਵਿੱਚ ਰਹਿ ਰਹੀ ਹੈ।[11]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Michael Gold (January 30, 2014). "Two LGBT candidates will go head-to-head in Md. Senate race". Baltimore Sun. Archived from the original on ਅਪ੍ਰੈਲ 2, 2015. Retrieved March 23, 2015. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  2. null (4 February 2018). "Opinion - Transgender Lives: Your Stories: Dana Beyer". Retrieved 4 February 2018 – via NYTimes.com.
  3. "Dana Beyer (D)". ww2.gazette.net. Archived from the original on 4 ਮਾਰਚ 2016. Retrieved 4 February 2018. {{cite web}}: Unknown parameter |dead-url= ignored (|url-status= suggested) (help)
  4. Michael K. Lavers (October 1, 2014). "Md. transgender rights law takes effect". Washington Blade. Retrieved March 23, 2015.
  5. Michael K. Lavers (October 14, 2014). "Honor for trans activist sparks controversy". Washington Blade. Retrieved March 23, 2015.
  6. Justin Snow (June 17, 2013). "Freedom to Work doubles down on push for LGBT workplace protections". Metro Weekly. Retrieved March 23, 2015.
  7. "ਪੁਰਾਲੇਖ ਕੀਤੀ ਕਾਪੀ". Archived from the original on 2016-04-15. Retrieved 2019-05-03. {{cite web}}: Unknown parameter |dead-url= ignored (|url-status= suggested) (help)
  8. "Dana Beyer". huffingtonpost.com.
  9. "Gay incumbent fends off transgender challenger for Montgomery Co. state senate seat". WJLA/ABC News. Archived from the original on ਜੁਲਾਈ 1, 2014. Retrieved June 25, 2014. {{cite news}}: Unknown parameter |dead-url= ignored (|url-status= suggested) (help)
  10. "2014 Primary Election results for State Senator". Maryland State Board of Elections. Retrieved June 25, 2014.
  11. "Keshet". keshetonline.org. Archived from the original on 2016-03-25. Retrieved 2019-05-04. {{cite web}}: Unknown parameter |dead-url= ignored (|url-status= suggested) (help)