ਡੇਬੀ ਡਾਇਮੰਡ
ਦਿੱਖ
ਡੇਬੀ ਡਾਇਮੰਡ | |
---|---|
ਜਨਮ | |
ਹੋਰ ਨਾਮ | ਮਿਸ ਡੀ. ਡੀ., ਡੇਬੀ, ਡੇਬੀ ਡਾਇਮੰਡ, ਡੇਬੀ ਡਾਇਮੰਡ, ਡਿਬੋਰਾ ਡਾਇਮੰਡ, ਡੇਬੀ ਡਾਇਮੰਡ, ਜੋਸੀ ਇਮੇਰਸਨ, ਡੇਬੀ ਹਨਸਨ, ਕਾਵੀਅਰ, ਡੇਬੀ ਲੇਸਤਟਰ, ਡੇਬੀ ਲੇਸਟਰ, ਸ਼ੈਲੀ ਰਾਏ, ਸ਼ੇਲੀ ਰਾਏ, ਸ਼ੇਲੀ ਰੇ, ਸ਼ੈਲੀ ਰੇ |
ਕੱਦ | 6 ft 0 in (1.83 m) |
No. of adult films | 626 ਬਤੌਰ ਅਦਾਕਾਰਾ, 1 ਬਤੌਰ ਨਿਰਦੇਸ਼ਕ |
ਵੈੱਬਸਾਈਟ | http://debidiamondvod.com |
ਡੇਬੀ ਡਾਇਮੰਡ (ਜਨਮ 1 ਮਈ, 1965 ਨੂੰ ਸਾਨ ਫੇਰਨਾਂਡੋ ਵੈਲੀ, ਕੈਲੀਫੋਰਨੀਆ ਵਿੱਚ)[1] ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਗਨ ਮਾਡਲ ਹੈ।
ਜੀਵਨ
[ਸੋਧੋ]ਇਸਨੇ ਸਭ ਤੋਂ ਪਹਿਲਾਂ 1983 ਵਿੱਚ ਪੌਰਨੋਗ੍ਰਾਫਿਕ ਫ਼ਿਲਮ ਵਿੱਚ ਕੰਮ ਕੀਤਾ।[2]
2007 ਵਿੱਚ ਮਾਈਸਪੇਸ ਵਿੱਚ ਡੇਬੀ ਨੂੰ ਕਰੀਬ 12 ਸਾਲਾਂ ਬਾਅਦ ਮੁੜ ਸੁਰਜੀਤ ਕੀਤਾ ਗਿਆ। ਪੌਰਨ ਪੱਤਰਕਾਰ ਜੀਨ ਰਾਸ ਨਾਲ ਇੱਕ ਇੰਟਰਵਿਊ ਵਿੱਚ, ਇਸਨੇ ਕਿਹਾ ਕਿ ਉਸਦੀ ਗ਼ੈਰ-ਹਾਜ਼ਰੀ ਦੌਰਾਨ ਉਸਨੇ ਵਿਆਹ (ਅਤੇ ਬਾਅਦ ਵਿੱਚ ਤਲਾਕਸ਼ੁਦਾ) ਕੀਤਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ।
ਡਾਇਮੰਡ ਨੇ ਦਸੰਬਰ 2008 ਵਿੱਚ ਪੌਰਨ ਵਿੱਚ ਵਾਪਿਸੀ ਕੀਤੀ।[3] 2010 ਵਿੱਚ, ਉਸ ਨੇ ਡੇਬੀ ਡਾਇਮੰਡ ਫਿਲਮਾਂ ਨਾਮਕ ਕੰਪਨੀ ਦੀ ਉਸਾਰੀ ਕੀਤੀ ਜਿਸ ਨੇ ਫੈਮਡਮ ਦੀ ਸਮਗਰੀ ਤੇ ਧਿਆਨ ਦਿੱਤਾ।[4]
ਅਵਾਰਡ
[ਸੋਧੋ]ਏਵੀਐਨ
[ਸੋਧੋ]- 1993 ਹਾਲ ਆਫ਼ ਫੇਮ[5]
- 1995 ਬੇਸਟ ਆਲ-ਗਰਲ ਸੈਕਸ ਸੀਨ - ਫ਼ਿਲਮ , ਦ ਡਿਨਰ ਪਾਰਟੀ ਲਈ[6]
- 1995 ਸਟ ਆਲ-ਗਰਲ ਸੈਕਸ ਸੀਨ - ਵੀਡੀਓ ਬਟੱਫਿਸਲਾਮਰਸ 4 ਲਈ
- 1995 ਮੋਸਟ ਆਉਟਰਾਜਿਅਸ ਸੈਕਸ ਸੀਨ ਡੀਪ੍ਰਾਵੇਡ ਫੈਂਟਸੀਜ਼ ਲਈ
- 1995 ਬੇਸਟ ਗਰੁੱਪ ਸੈਕਸ ਸੀਨ - ਫਿਲਮ ਸੈਕਸ ਲਈ
- 1994 ਸਲਾਨਾ ਔਰਤ ਪ੍ਰਫਾਮਰ
- 1990 ਬੇਸਟ ਗਰੁੱਪ ਸੈਕਸ ਸੀਨ - ਵੀਡੀਓ ਗੈਂਗ ਬੈਂਗਸ II ਲਈ
- 1990 ਵਧੀਆ ਜੋੜੇ ਸੈਕਸ ਸੀਨ - ਵੀਡੀਓ, ਚਮੇਲਿਓਨ ਲਈ
ਐਫ. ਓ. ਐਕਸ. ਈ.
[ਸੋਧੋ]- 1995 ਪਸੰਦੀਦਾ ਫੈਨ ਔਰਤ [7]
ਐਕਸਆਰਸੀਓ
[ਸੋਧੋ]- 1994 ਹਾਲ ਆਫ਼ ਫੇਮ[8]
- 1995 ਬੇਸਟ ਗਰਲ-ਗਰਲ ਸੈਕਸ ਸੀਨ ਲਈ , ਦ ਡਿਨਰ ਪਾਰਟੀ ਲਈ[9]
- 1994 ਔਰਤ ਪ੍ਰਫਾਮਰ (ਸਰੀਰਕ ਕੰਮ)
- 1993 ਅਨਸੰਗ ਸਿਰੇਨ
ਹਵਾਲੇ
[ਸੋਧੋ]- ↑ "Debi Diamond Bio at debidiamond.co.uk". Retrieved 2008-01-07.
- ↑ "Conversations with Debi Diamond". Archived from the original on December 26, 2007. Retrieved 2007-12-28.
{{cite web}}
: Unknown parameter|dead-url=
ignored (|url-status=
suggested) (help) - ↑ Sullivan, David. "Debi Diamond Performs Comeback Scene for Zero Tolerance". Adult Video News. Archived from the original on 12 ਜਨਵਰੀ 2016. Retrieved 16 December 2015.
- ↑ Killington, Buzz. "Debi Diamond Forms Eponymous Production Company". Adult Video News. Archived from the original on 22 ਦਸੰਬਰ 2015. Retrieved 16 December 2015.
- ↑ "AVN Hall of Fame". Archived from the original on 2009-04-15.
- ↑ "Past AVN Award Winners". Archived from the original on October 20, 2007. Retrieved 2007-12-28.
{{cite news}}
: Unknown parameter|dead-url=
ignored (|url-status=
suggested) (help) - ↑ "Adult Video Awards", CanBest.com.
- ↑ "XRCO Hall of Fame". Retrieved 2014-09-15.
- ↑ "XRCO past winners". Retrieved 2014-09-15.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- ਦੇਬੀ ਹੀਰਾ ਦੇ ਮੌਦਾਨ ਦੇ ਸਫ਼ੇ Archived 2013-03-20 at the Wayback Machine.
- Debi Diamond, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Debi Diamond ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Debi Diamond ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ