ਡੇਵਿਡ ਮਿਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਵਿਡ ਮਿਲਰ
2014 ਈ: ਵਿੱਚ ਡੇਵਿਡ ਮਿਲਰ
ਨਿੱਜੀ ਜਾਣਕਾਰੀ
ਪੂਰਾ ਨਾਮ
ਡੇਵਿਡ ਐਂਡਰਿਊ ਮਿਲਰ
ਜਨਮ (1989-06-10) 10 ਜੂਨ 1989 (ਉਮਰ 34)
ਪੀਟਰਮੈਰਿਟਜ਼ਬਰਗ, ਨੇਤਲ ਪ੍ਰਦੇਸ਼, ਦੱਖਣੀ ਅਫਰੀਕਾ
ਬੱਲੇਬਾਜ਼ੀ ਅੰਦਾਜ਼ਖੱਬੇ ਹੱਥ ਦੁਆਰਾ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਨਾਲ (ਆਫ ਸਪਿਨ)
ਭੂਮਿਕਾਮੱਧਵਰਤੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਓਡੀਆਈ ਮੈਚ22 ਮਈ 2010 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ25 ਅਕਤੂਬਰ 2015 ਬਨਾਮ ਭਾਰਤ
ਓਡੀਆਈ ਕਮੀਜ਼ ਨੰ.10
ਪਹਿਲਾ ਟੀ20ਆਈ ਮੈਚ20 ਮਈ 2010 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ05 ਅਕਤੂਬਰ 2015 ਬਨਾਮ ਭਾਰਤ
ਟੀ20 ਕਮੀਜ਼ ਨੰ.10
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–ਹੁਣ ਤੱਕਡਾਲਫਿਨ ਕ੍ਰਿਕੇਟ ਟੀਮ (ਟੀਮ ਨੰ. 12)
2013–ਹੁਣ ਤੱਕਕਿੰਗਜ਼ ਇਲੈਵਨ ਪੰਜਾਬ
2012ਯਾਰਕਸ਼ਿਰੇ ਕਾਊਂਟੀ ਕ੍ਰਿਕੇਟ ਕਲੱਬ
2013ਚਿਤਾਗੌਂਗਜ ਕਿੰਗਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI FC LA T20I
ਮੈਚ 75 46 137 35
ਦੌੜਾਂ 1,704 2,275 3,185 602
ਬੱਲੇਬਾਜ਼ੀ ਔਸਤ 37.05 33.45 36.19 28.66
100/50 2/8 4/9 3/20 0/0
ਸ੍ਰੇਸ਼ਠ ਸਕੋਰ 138* 149 138* 47
ਗੇਂਦਾਂ ਪਾਈਆਂ 26
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ n/a –1 n/a n/a
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 30/– 42/– 54/– 23/–
ਸਰੋਤ: ESPNcricinfo, 7 March 2015

ਡੇਵਿਡ ਐਂਡਰਿਊ ਮਿਲਰ (ਜਨਮ 10 ਜੂਨ 1989) ਇੱਕ ਅੰਤਰ-ਰਾਸ਼ਟਰੀ ਕ੍ਰਿਕਟਰ ਹੈ, ਜੋ ਦੱਖਣੀ ਅਫਰੀਕਾ ਦੀ ਟੀਮ ਵੱਲੋਂ ਖੇਡਦਾ ਹੈ।
6 ਮਈ 2013 ਨੂੰ ਡੇਵਿਡ ਮਿਲਰ ਨੇ ਇੰਡੀਅਨ ਪ੍ਰੇਮੀਅਰ ਲੀਗ ਵਿੱਚ ਵਿੱਚ ਤੀਸਰਾ ਸਭ ਤੋਂ ਤੇਜ਼ ਸੈਂਕਡ਼ਾ ਲਗਾਇਆ ਸੀ। ਉਸ ਮੈਚ ਦੌਰਾਨ ਮਿਲਰ ਨੇ ਬੰਗਲੌਰ ਵਿਰੁੱਧ ਨਾਬਾਦ ਰਹਿ ਕੇ 38 ਗੇਂਦਾ ਵਿੱਚ 101 ਦੌੜਾਂ ਬਣਾਈਆਂ ਸੀ। ਇਹ ਮੈਚ ਚਿਨਾਸੁਆਮੀ ਸਟੇਡੀਅਮ' ਵਿੱਚ ਖੇਡਿਆ ਗਿਆ ਸੀ।[2]

ਹਵਾਲੇ[ਸੋਧੋ]