ਵੈਸਟਇੰਡੀਜ਼ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਸਟ ਇੰਡੀਜ਼
2017 ਤੋਂ ਕ੍ਰਿਕਟ ਵੈਸਟਇੰਡੀਜ਼ ਦਾ ਲੋਗੋ
ਛੋਟਾ ਨਾਮਵਿੰਡੀਜ਼
ਖਿਡਾਰੀ ਅਤੇ ਸਟਾਫ਼
ਕਪਤਾਨਜੇਸਨ ਹੋਲਡਰ
ਟੀ20ਆਈ ਕਪਤਾਨਕਾਰਲੋਸ ਬਰੈਥਵੇਟ
ਕੋਚਸਟਰੂਅਟ ਲਾਅ
ਇਤਿਹਾਸ
ਟੈਸਟ ਦਰਜਾ ਮਿਲਿਆ1928
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[1] ਸਭ ਤੋਂ ਵਧੀਆ
ਟੈਸਟ 8 1
ਓਡੀਆਈ 9 1
ਟੀ20ਆਈ 3 1
ਟੈਸਟ
ਪਹਿਲਾ ਟੈਸਟਬਨਾਮ  ਇੰਗਲੈਂਡ ਲੌਰਡਸ ਕ੍ਰਿਕਟ ਮੈਦਾਨ, ਲੰਡਨ ਵਿੱਚ; 23–26 ਜੂਨ 1928
ਆਖਰੀ ਟੈਸਟਬਨਾਮ  ਜ਼ਿੰਬਾਬਵੇ ਕੁਈਨਸ ਸਪੋਰਟਸ ਕਲੱਬ, ਬੁਲਾਵਾਇਓ ਵਿੱਚ; 21-24 ਅਕਤੂਬਰ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[2] 526 167/185
(173 ਡਰਾਅ, 1 ਟਾਈ)
ਇਸ ਸਾਲ[3] 6 2/4(0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਇੰਗਲੈਂਡ ਹੈਡਿੰਗਲੀ ਸਟੇਡੀਅਮ, ਲੀਡਸ ਵਿੱਚ; 5 ਸਿਤੰਬਰ 1973
ਆਖਰੀ ਓਡੀਆਈਬਨਾਮ  ਇੰਗਲੈਂਡ ਰੋਜ਼ ਬੌਲ, ਹੈਂਪਸ਼ਾਇਰ; 29 ਸਿਤੰਬਰ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[4] 762 380/347
(9 ਟਾਈ, 24 ਰੱਦ)
ਇਸ ਸਾਲ[5] 14 3/9
(0 ਟਾਈ, 2 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ11 (first in 1975)
ਸਭ ਤੋਂ ਵਧੀਆ ਨਤੀਜਾਜੇਤੂ (1975 ਅਤੇ 1979)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਨਿਊਜ਼ੀਲੈਂਡ ਈਡਨ ਪਾਰਕ, ਆਕਲੈਂਡ; 16 ਫ਼ਰਵਰੀ 2006
ਆਖਰੀ ਟੀ20ਆਈਬਨਾਮ  ਇੰਗਲੈਂਡ at ਰਿਵਰਸਾਈਡ ਸਟੇਡੀਅਮ, ਚੈਸਟਰ ਲੀ ਸਟਰੀਟ; 16 ਸਿਤੰਬਰ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[6] 91 45/40
(3 ties, 3 ਕੋਈ ਨਤੀਜਾ ਨਹੀਂ)
ਇਸ ਸਾਲ[7] 9 6/3
(0 ties, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਜੇਤੂ (2012, 2016)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

18 ਸਿਤੰਬਰ 2017 ਤੱਕ

ਵੈਸਟਇੰਡੀਜ਼ ਕ੍ਰਿਕਟ ਟੀਮ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ ਵਿੰਡੀਜ਼ ਵੀ ਕਿਹਾ ਜਾਂਦਾ ਹੈ। ਇਹ ਕੈਰੇਬੇਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ ਕ੍ਰਿਕਟ ਵੈਸਟ ਇੰਡੀਜ਼ ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ ਅਧੀਨ ਖੇਤਰ ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ ਟੈਸਟ ਮੈਚਾਂ ਵਿੱਚ ਦੁਨੀਆ ਵਿੱਚ ਅੱਠਵਾਂ, ਇੱਕ ਦਿਨਾ ਮੈਚਾਂ ਵਿੱਚ ਨੌਵਾਂ ਅਤੇ ਟਵੰਟੀ-20 ਅੰਤਰਰਾਸ਼ਟਰੀ ਵਿੱਚ ਤੀਜਾ ਸਥਾਨ ਰੱਖਦੀ ਹੈ।

1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈਸਟਇੰਡੀਜ਼ ਟੀਮ ਟੈਸਟ ਅਤੇ ਇੱਕ ਦਿਨਾ ਦੋਵਾਂ ਰੂਪਾਂ ਵਿੱਚ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਸੀ। ਦੁਨੀਆ ਦੇ ਕਈ ਮਹਾਨ ਖਿਡਾਰੀ ਵੈਸਟਇੰਡੀਜ਼ ਦੇ ਵੱਲੋਂ ਆਏ ਹਨ: ਗਾਰਫੀਲਡ ਸੋਬਰਸ, ਲਾਂਸ ਗਿੱਬਸ, ਗਾਰਡਨ ਗ੍ਰੀਨਿਜ਼, ਜਾਰਜ ਹੈਡਲੀ, ਬ੍ਰਾਇਨ ਲਾਰਾ, ਕਲਾਇਵ ਲਾਇਡ, ਮੈਲਕਮ ਮਾਰਸ਼ਲ, ਐਂਡੀ ਰੌਬਰਟਸ, ਐਲਵਿਨ ਕਾਲੀਚਰਨ, ਰੋਹਨ ਕਨਹਈ, ਫ਼੍ਰੈਂਕ ਵਾਰੈਲ, ਐਵਰਟਨ ਵੀਕਸ, ਕਰਟਲੀ ਐਂਬਰੋਸ, ਮਾਈਕਲ ਹੋਲਡਿੰਗ, ਕੋਰਟਨੀ ਵਾਲਸ਼, ਜੋਏਲ ਗਾਰਨਰ ਅਤੇ ਵਿਵਿਅਨ ਰਿਚਰਡਸ ਨੂੰ ਆਈ.ਸੀ.ਸੀ. ਹਾਲ ਆੱਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਹਵਾਲੇ[ਸੋਧੋ]

  1. "ICC Rankings". International Cricket Council.
  2. "Test matches - Team records". ESPNcricinfo.
  3. "Test matches - 2023 Team records". ESPNcricinfo.
  4. "ODI matches - Team records". ESPNcricinfo.
  5. "ODI matches - 2023 Team records". ESPNcricinfo.
  6. "T20I matches - Team records". ESPNcricinfo.
  7. "T20I matches - 2023 Team records". ESPNcricinfo.