ਡੌਬਿਗਨੀ ਦਾ ਬਾਗ
ਦਿੱਖ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
| ਕਲਾਕਾਰ | ਵਿਨਸੈਂਟ ਵਾਨ ਗਾਗ |
|---|---|
| ਸਾਲ | 1890 |
| ਕਿਸਮ | ਤੇਲ ਚਿੱਤਰ |
| ਪਸਾਰ | 56 cm × 101 cm (22 in × 39.8 in) |
| ਜਗ੍ਹਾ | ਕੁੰਸਤ ਮਿਊਜੀਅਮ ਬੇਸਲ, ਬੇਸਲ |
ਡੌਬਿਗਨੀ ਦਾ ਬਾਗ (ਅੰਗ੍ਰੇਜ਼ੀ: Daubigny's Garden), ਚਿੱਤਰ ਵਿਨਸੈਂਟ ਵਾਨ ਗਾਗ ਨੇ ਤਿੰਨ ਦਫ਼ਾ ਬਣਾਇਆ ਸੀ। ਚਾਰਲਸ ਡੌਬਿਗਨੀ ਇੱਕ ਪੇਂਟਰ ਸੀ ਜਿਸਦਾ ਵਾਨ ਗਾਗ ਉਮਰ ਭਰ ਪ੍ਰਸ਼ੰਸਕ ਰਿਹਾ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਲੁਕਵੀਂਆਂ ਸ਼੍ਰੇਣੀਆਂ: