ਤਾਰਿਆਂ ਭਰੀ ਰਾਤ
ਦਿੱਖ
ਕਲਾਕਾਰ | ਵਿਨਸੈਂਟ ਵਾਨ ਗਾਗ |
---|---|
ਸਾਲ | 1889 |
ਕਿਸਮ | ਤੇਲ ਚਿੱਤਰ |
ਪਸਾਰ | 73.7 ਸਮ × 92.1 ਸਮ (29 in × 36¼ in) |
ਜਗ੍ਹਾ | ਆਧੁਨਿਕ ਕਲਾ ਦਾ ਮਿਊਜੀਅਮ (F612, JH1731)[1], ਨਿਊਯਾਰਕ ਸਿਟੀ |
ਤਾਰਿਆਂ ਭਰੀ ਰਾਤ (ਡੱਚ: Lua error in package.lua at line 80: module 'Module:Lang/data/iana scripts' not found.) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਇੱਕ ਪੇਂਟਿੰਗ ਹੈ। ਇਹ ਜੂਨ 1889 ਵਿੱਚ ਬਣਾਈ ਗਈ ਸੀ। ਇਹ ਦੱਖਣ ਫ਼ਰਾਂਸ ਦੇ ਸੇਂਟ-ਰੇਮੀ-ਡੇ-ਪਰੋਵੇਂਸ ਵਿੱਚ ਸਥਿਤ ਸੈਨੇਟੋਰੀਅਮ ਦੀ ਖਿੜਕੀ ਦੇ ਬਾਹਰ ਰਾਤ ਦਾ ਦ੍ਰਿਸ਼ ਹੈ। ਵੈਸੇ, ਇਹ ਯਾਦ ਦੇ ਅਧਾਰ ਤੇ ਦਿਨ ਸਮੇਂ ਪੇਂਟ ਕੀਤੀ ਗਈ ਸੀ। ਇਹ 1941 ਤੋਂ ਨਿਊਯਾਰਕ ਸ਼ਹਿਰ ਦੇ ਆਧੁਨਿਕ ਕਲਾ ਦੇ ਮਿਊਜੀਅਮ ਦੇ ਸਥਾਈ ਸੰਗ੍ਰਹਿ ਵਿੱਚ ਸ਼ਾਮਲ ਹੈ। ਇਹ ਪੇਂਟਿੰਗ ਵਾਨ ਗਾਗ ਦੀਆਂ ਸਭ ਤੋਂ ਮਸ਼ਹੂਰ ਕ੍ਰਿਤੀਆਂ ਵਿੱਚ ਹੈ ਕਲਾ ਵਿੱਚ ਹੋਰ ਵਧ ਕਲਪਨਾ ਦੀ ਆਜ਼ਾਦੀ ਵੱਲ ਨਿਰਣਾਇਕ ਮੋੜ ਹੈ।[2]
ਹਵਾਲੇ
[ਸੋਧੋ]- ↑ Brooks, D. "Starry Night". The Vincent van Gogh Gallery, endorsed by Van Gogh Museum, Amsterdam. David Brooks (self-published). Retrieved 19 February 2012.
- ↑ Lieberman, William S. (1980). Modern masters: European paintings from the Museum of Modern Art. New York: Metropolitan Museum of Art. p. 37. ISBN 0870992465