ਤਖ਼ੀਆ
Jump to navigation
Jump to search
ਟਰਾਏਰ (ਜਰਮਨ ਉਚਾਰਨ: [ˈtʀiːɐ̯] ( ਸੁਣੋ); ਫ਼ਰਾਂਸੀਸੀ: Trèves, IPA: [tʁɛv]; ਲਕਸਮਬਰਗੀ: Tréier; ਇਤਾਲਵੀ: Treviri; ਲਾਤੀਨੀ: Augusta Treverorum; ਸ਼ਹਿਰ ਨਾਲ ਜੁੜਿਆ ਲਾਤੀਨੀ ਵਿਸ਼ੇਸ਼ਣ ਟਰੇਵੇਰਨਸਿਸ), ਜਿਸ ਨੂੰ ਇਤਿਹਾਸਕ ਤੌਰ 'ਤੇ ਅੰਗਰੇਜ਼ੀ ਵਿੱਚ ਟਰੇਵੇਸ ਕਿਹਾ ਜਾਂਦਾ ਸੀ, ਜਰਮਨੀ ਵਿੱਚ ਮੋਸੇਲ ਦਰਿਆ ਦੇ ਕੰਢੇ ਵੱਸਦਾ ਇੱਕ ਸ਼ਹਿਰ ਹੈ। ਇਹ ਜਰਮਨੀ ਦਾ ਸਭ ਤੋਂ ਪੁਰਾਣਾ ਸ਼ਹਿਰ ਹੋ ਸਕਦਾ ਹੈ, ਜਿਸਦੀ ਸਥਾਪਨਾ 16 ਸਦੀ ਈਪੂ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਹੋਈ ਹੋ ਸਕਦੀ ਹੈ।[1]
![]() |
ਵਿਕੀਮੀਡੀਆ ਕਾਮਨਜ਼ ਉੱਤੇ ਟਰਾਏਰ ਨਾਲ ਸਬੰਧਤ ਮੀਡੀਆ ਹੈ। |