ਤਰਨ ਤਾਰਨ ਲੋਕ ਸਭਾ ਹਲਕਾ
ਦਿੱਖ
(ਤਰਨ ਤਾਰਨ (ਲੋਕ ਸਭਾ ਚੋਣ-ਹਲਕਾ) ਤੋਂ ਮੋੜਿਆ ਗਿਆ)
ਤਰਨਤਾਰਨ ਸਾਹਿਬ ਪੰਜਾਬ ਲੋਕ ਸਭਾ ਦਾ ਚੌਣ ਹਲਕਾ ਸੀ ਅਤੇ ਇਸ ਨੂੰ ਤੋੜ ਕਿ ਸ਼੍ਰੀ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ ਬਣਾਇਆ ਗਿਆ।
ਸੰਸਦ ਮੈਂਬਰ
[ਸੋਧੋ]ਸਾਲ | ਐਮ ਪੀ ਦਾ ਨਾਮ | ਪਾਰਟੀ | |
---|---|---|---|
1951 | ਸੁਰਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | ਸੁਰਜੀਤ ਸਿੰਘ ਮਜੀਠੀਆ | ਭਾਰਤੀ ਰਾਸ਼ਟਰੀ ਕਾਂਗਰਸ | |
1962 | ਸੁਰਜੀਤ ਸਿੰਘ ਮਜੀਠੀਆ | ਭਾਰਤੀ ਰਾਸ਼ਟਰੀ ਕਾਂਗਰਸ | |
1967 | ਗੁਰਦਿਆਲ ਸਿੰਘ ਢਿੱਲੋਂ | ਭਾਰਤੀ ਰਾਸ਼ਟਰੀ ਕਾਂਗਰਸ | |
1971 | ਗੁਰਦਿਆਲ ਸਿੰਘ ਢਿੱਲੋਂ | ਭਾਰਤੀ ਰਾਸ਼ਟਰੀ ਕਾਂਗਰਸ | |
1977 | ਮੋਹਨ ਸਿੰਘ ਤੁਰ | ਸ਼੍ਰੋਮਣੀ ਅਕਾਲੀ ਦਲ | |
1980 | ਲਹਿਣਾ ਸਿੰਘ | ਸ਼੍ਰੋਮਣੀ ਅਕਾਲੀ ਦਲ | |
1985 | ਤਰਲੋਚਨ ਸਿੰਘ ਤੁਰ | ਸ਼੍ਰੋਮਣੀ ਅਕਾਲੀ ਦਲ | |
1989 | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | |
1992 | ਸੁਰਿੰਦਰ ਸਿੰਘ ਕੈਰੋਂ | ਭਾਰਤੀ ਰਾਸ਼ਟਰੀ ਕਾਂਗਰਸ | |
1996 | ਮੇਜਰ ਸਿੰਘ ਉਬੋਕੇ | ਸ਼੍ਰੋਮਣੀ ਅਕਾਲੀ ਦਲ | |
1998 | ਪ੍ਰੇਮ ਸਿੰਘ ਲਾਲਪੁਰਾ | ਸ਼੍ਰੋਮਣੀ ਅਕਾਲੀ ਦਲ | |
1999 | ਤਰਲੋਚਨ ਸਿੰਘ ਤੁਰ | ਸ਼੍ਰੋਮਣੀ ਅਕਾਲੀ ਦਲ | |
2004 | ਡਾ. ਰਤਨ ਸਿੰਘ ਅਜਨਾਲਾ | ਸ਼੍ਰੋਮਣੀ ਅਕਾਲੀ ਦਲ |
ਨਤੀਜਾ
[ਸੋਧੋ]ਸਾਲ | ਹਲਕਾ ਕੋਡ | ਜੇਤੂ | Sex | ਪਾਰਟੀ | ਕੁੱਲ ਵੋਟਾਂ | ਪਛੜਿਆ ਉਮੀਦਵਾਰ | SEX | ਪਾਰਟੀ | ਵੋਟਾਂ | ||
---|---|---|---|---|---|---|---|---|---|---|---|
1951 | 14 | ਸੁਰਜੀਤ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 78207 | ਦਲੀਪ ਸਿੰਘ | ਪੁਰਸ਼ | ਸੀਪੀਆਈ | 54844 | ||
1957 | 10 | ਸੁਰਜੀਤ ਸਿੰਘ ਮਜੀਠੀਆ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 129435 | ਦਲੀਪ ਸਿੰਘ | ਪੁਰਸ਼ | ਸੀਪੀਆਈ | 85217 | ||
1962 | 18 | ਸੁਰਜੀਤ ਸਿੰਘ ਮਜੀਠੀਆ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 160039 | ਅੱਛਰ ਸਿੰਘ | ਪੁਰਸ਼ | ਸੀਪੀਆਈ | 158049 | ||
1967 | 3 | ਗੁਰਦਿਆਲ ਸਿੰਘ ਢਿੱਲੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 161050 | ਰ. ਸਿੰਘ | ਪੁਰਸ਼ | ਅਕਾਲੀ ਦਲ (ਸ) | 115858 | ||
1971 | 3 | ਗੁਰਦਿਆਲ ਸਿੰਘ ਢਿੱਲੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 158401 | ਪ੍ਰੇਮ ਸਿੰਘ ਲਾਲਪੁਰਾ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 98421 | ||
1977 | 3 | ਮੋਹਨ ਸਿੰਘ ਤੁਰ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 257283 | ਗੁਰਦਿਆਲ ਸਿੰਘ ਢਿੱਲੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 177313 | ||
1980 | 4 | ਲਹਿਣਾ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 200395 | ਗੁਰਦਿਆਲ ਸਿੰਘ ਢਿੱਲੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ(ਇੰ) | 195148 | ||
1985 | 3 | ਤਰਲੋਚਨ ਸਿੰਘ ਤੁਰ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 253567 | ਹਰਭਜਨ ਸਿੰਘ ਜਮਾਰਾਏ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 189091 | ||
1996 | 3 | ਮੇਜਰ ਸਿੰਘ ਉਬੋਕੇ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 270499 | ਸੁਰਿੰਦਰ ਸਿੰਘ ਕੈਰੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 236647 | ||
1998 | 3 | ਪ੍ਰੇਮ ਸਿੰਘ ਲਾਲਪੁਰਾ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 355653 | ਗੁਰਿੰਦਰ ਪ੍ਰਤਾਪ ਸਿੰਘ ਕੈਰੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 213735 | ||
1999 | 3 | ਤਰਲੋਚਨ ਸਿੰਘ ਤੁਰ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 305899 | ਗੁਰਿੰਦਰ ਪ੍ਰਤਾਪ ਸਿੰਘ ਕੈਰੋਂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 230282 | ||
2004 | 3 | ਡਾ. ਰਤਨ ਸਿੰਘ ਅਜਨਾਲਾ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 364646 | ਸੁਖਬਿੰਦਰ ਸਿੰਘ (ਸੁੱਖ ਸਰਕਾਰੀਆ) | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 308252 |
1989 ਨਤੀਜਾ
[ਸੋਧੋ]ਨੰ | ਉਮੀਦਵਾਰ | ਪਾਰਟੀ | ਵੋਟਾਂ | |
---|---|---|---|---|
1 | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | 527,707 | |
2 | ਅਜੀਤ ਸਿੰਘ ਮਾਨ | ਭਾਰਤੀ ਰਾਸ਼ਟਰੀ ਕਾਂਗਰਸ | 47,290 | |
3 | ਜਲਤਾਰ ਸਿੰਘ ਮਿਹਲਾਵਾਲਾਂ | ਆਜਾਦ | 5,234 | |
4 | ਜਸਵੰਤ ਸਿੰਘ ਧੌਲਾਂ | ਆਜਾਦ | 4,194 | |
5 | ਸਰਦੂਲ ਸਿੰਘ ਨੋਨਾ | ਬਹੁਜਨ ਸਮਾਜ ਪਾਰਟੀ | 3,682 | |
6 | ਜਗਤ ਰਾਮ | ਆਜਾਦ | 1,369 | |
7 | ਈਸ਼ਰ ਸਿੰਘ | ਆਜਾਦ | 976 | |
8 | ਚਾਨਣ ਸਿੰਘ ਮੋਹਨ | ਆਲ ਇੰਡੀਆ ਸ਼੍ਰੋਮਣੀ ਬਾਬਾ ਜੀਵਨ ਸਿੰਘ ਮਜ਼੍ਹਬੀ ਦਲ | 574 | |
9 | ਤਰਲੋਚਨ ਸਿੰਘ ਤੁਰ | ਆਜਾਦ | 366 | |
10 | ਬਲਵਿੰਦਰ ਸਿੰਘ | ਆਜਾਦ | 294 | |
11 | ਡੈਲ ਸਿੰਘ ਠੇਕੇਦਾਰ | ਆਜਾਦ | 197 |