ਸਿਮਰਨਜੀਤ ਸਿੰਘ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਮਰਨਜੀਤ ਸਿੰਘ ਮਾਨ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1999–2004
ਸਾਬਕਾਸੁਰਜੀਤ ਸਿੰਘ ਬਰਨਾਲਾ
ਉੱਤਰਾਧਿਕਾਰੀਸੁਖਦੇਵ ਸਿੰਘ ਢੀਂਡਸਾ
ਹਲਕਾਸੰਗਰੂਰ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1989–1991
ਸਾਬਕਾਤਰਲੋਚਨ ਸਿੰਘ ਤੁਰ
ਉੱਤਰਾਧਿਕਾਰੀਸੁਰਿੰਦਰ ਸਿੰਘ ਕੈਰੋਂ
ਹਲਕਾਤਰਨ ਤਾਰਨ
ਨਿੱਜੀ ਜਾਣਕਾਰੀ
ਜਨਮ (1945-05-20) 20 ਮਈ 1945 (ਉਮਰ 77)
ਸ਼ਿਮਲਾ , ਪੰਜਾਬ, ਬ੍ਰਿਟਿਸ਼ ਇੰਡੀਆ
(present-day ਹਿਮਾਚਲ ਪ੍ਰਦੇਸ਼, ਭਾਰਤ)
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਹੋਰ ਸਿਆਸੀਸ਼੍ਰੋਮਣੀ ਅਕਾਲੀ ਦਲ (1991 ਤੱਕ)
ਪਤੀ/ਪਤਨੀਗੀਤਇੰਦਰ ਕੌਰ
ਸੰਤਾਨ1 ਪੁੱਤ & 2 ਧੀ
ਰਿਹਾਇਸ਼ਕਿਲਾ ਹਰਨਾਮ ਸਿੰਘ, ਫਤਹਿਗੜ੍ਹ ਸਾਹਿਬ, ਪੰਜਾਬ
ਸਿੱਖਿਆਬੀ.ਏ. (ਔਨਰ.) (ਗੋਲਡ ਮੈਡਲਿਸਟ)
ਅਲਮਾ ਮਾਤਰਸਰਕਾਰੀ ਕਾਲਜ ਚੰਡੀਗੜ੍ਹ
ਕਿੱਤਾਖੇਤੀਬਾੜੀ ਅਤੇ ਪੁਲਸ

ਸਿਮਰਨਜੀਤ ਸਿੰਘ ਮਾਨ (ਜਨਮ 20 ਮਈ 1945)[1]ਪੰਜਾਬ ਦਾ ਇੱਕ ਸਿਆਸਤਦਾਨ ਹੈ।[2][3][4] ਉਹ ਇੱਕ ਸਿੱਖ ਸਿਆਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰਧਾਨ ਹੈ।

ਪਿਛੋਕੜ[ਸੋਧੋ]

ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ। ਉਹ ਇੱਕ ਸਿਆਸੀ ਪਰਿਵਾਰ ਤੋਂ ਹੈ। ਉਸ ਦਾ ਪਿਤਾ, ਲੈਫ ਕਰਨਲ ਜੋਗਿੰਦਰ ਸਿੰਘ ਮਾਨ, ਪੰਜਾਬ ਦਾ ਇੱਕ ਆਗੂ ਸੀ ਅਤੇ 1967 ਵਿੱਚ ਪੰਜਾਬ ਵਿਧਾਨ ਸਭਾ ਦਾ ਸਪੀਕਰ ਸੀ।[5] ਉਸ ਨੇ ਗੀਤਿੰਦਰ ਕੌਰ ਮਾਨ ਨਾਲ ਵਿਆਹ ਕਰਵਾਇਆ ਹੈ।[6] ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਭੈਣਾਂ ਹਨ।[7]

ਚੋਣ ਪ੍ਰਦਰਸ਼ਨ[ਸੋਧੋ]

2022 ਲੋਕ ਸਭਾ ਉਪ-ਚੌਣ[ਸੋਧੋ]

ਸੰਗਰੂਰ ਲੋਕ ਸਭਾ ਉਪ-ਚੋਣ: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋ. ਅ. ਦ. (ਅ) ਸਿਮਰਨਜੀਤ ਸਿੰਘ ਮਾਨ 253154 35.61 ਵਾਧਾ

31.24

ਆਪ ਗੁਰਮੇਲ ਸਿੰਘ 247332 34.79 ਘਾਟਾ

1.79

ਕਾਂਗਰਸ ਦਲਵੀਰ ਸਿੰਘ ਗੋਲਡੀ 79668 11.21 ਘਾਟਾ

16.22

ਭਾਜਪਾ ਕੇਵਲ ਸਿੰਘ ਢਿੱਲੋਂ 66298 9.33 ਨਵੇਂ
ਸ਼੍ਰੋਮਣੀ ਅਕਾਲੀ ਦਲ ਬੀਬੀ ਕਮਲਦੀਪ ਕੌਰ ਰਾਜੋਆਣਾ 44428 6.25 ਘਾਟਾ

17.58

ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 2471 0.35 ਘਾਟਾ

0.24

ਬਹੁਮਤ 5822 0.81 ਘਾਟਾ

9.16

ਮਤਦਾਨ 710919 45.30% ਘਾਟਾ

27.10

ਸ਼੍ਰੋ. ਅ. ਦ. (ਅ) ਬਨਾਮ ਆਪ ਬਦਲਾਅ

ਪੰਜਾਬ ਵਿਧਾਨ ਸਭਾ ਚੋਣਾਂ 2022 ਅਮਰਗੜ੍ਹ[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2022: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ 44523 34.28
ਸ਼੍ਰੋ. ਅ. ਦ. (ਅ) ਸਿਮਰਨਜੀਤ ਸਿੰਘ ਮਾਨ 38480 29.63
ਸ਼੍ਰੋਮਣੀ ਅਕਾਲੀ ਦਲ ਇਕਬਾਲ ਸਿੰਘ ਝੂੰਡਨ 26068 20.07
ਕਾਂਗਰਸ ਸੁਮੀਤ ਸਿੰਘ ਮਾਨ 16923 13.03
ਸੀ.ਪੀ.ਆਈ. ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋ ਸ ਪਾਰਟੀ ਗੁਰਦਰਸ਼ਨ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਸਪਾ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65

ਹਵਾਲੇ[ਸੋਧੋ]