ਤਾਰਿਕ ਫ਼ਤਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਿਕ ਫ਼ਤਹ
TarekFatahstanding.jpg
ਤਾਰਿਕ ਫ਼ਤਹ
ਜਨਮ (1949-11-20) 20 ਨਵੰਬਰ 1949 (ਉਮਰ 71)
ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਕੈਨੇਡੀਅਨ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
ਪੇਸ਼ਾਲੇਖਕ, ਪ੍ਰਸਾਰਕ, ਰਾਜਨੀਤਿਕ ਕਾਰਕੁਨ
ਸਾਥੀਨਰਗਿਸ ਤਪਾਲ
ਬੱਚੇਨਤਾਸ਼ਾ ਫ਼ਤਹ

ਤਾਰਿਕ ਫ਼ਤਹ  (ਜਨਮ 20 ਨਵੰਬਰ 1949), ਕੈਨੇਡਾ ਦਾ ਇੱਕ ਲੇਖਕ, ਪ੍ਰਸਾਰਕ ਅਤੇ ਧਰਮ-ਨਿਰਪੱਖ ਉਦਾਰਵਾਦੀ ਕਾਰਕੁਨ ਹੈ। ਚੇਜਿੰਗ ਅ ਮਿਰਾਜ: ਦ ਟਰੈਜਿਕ ਇਲੂਜਨ ਆਫ ਐਨ ਇਸਲਾਮਿਕ ਸਟੇਟ (Chasing a Mirage: The Tragic Illusion of an Islamic State) ਉਸ ਦੀ ਪ੍ਰਸਿੱਧ ਰਚਨਾ ਹੈ। ਉਸਨੇ ਕੈਨੇਡੀਅਨ ਮੁਸਲਿਮ ਕਾਂਗਰਸ ਦੀ ਸਥਾਪਨਾ ਵੀ ਕੀਤੀ।

ਪਾਕਿਸਤਾਨੀ ਨਿਜ਼ਾਮ ਅਤੇ ਇਸਲਾਮੀ ਕੱਟੜਪੰਥੀ ਖਿਲਾਫ ਬੋਲਣ ਕਾਰਨ ਉਹ ਵਿਵਾਦ ਦਾ ਪਾਤਰ ਰਿਹਾ ਹੈ। ਤਾਰਿਕ ਨੇ ਬਲੋਚਿਸਤਾਨ ਵਿੱਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ।

ਜੀਵਨ[ਸੋਧੋ]

ਉਸਦਾ ਜਨਮ ਕਰਾਚੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ।[1] ਉਸਨੇ ਕਰਾਚੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ। ਕੈਨੇਡਾ ਵਿੱਚ ਵਸਣ ਤੋਂ ਪਹਿਲਾਂ ਉਸਨੇ ਸਾਊਦੀ ਅਰਬ ਵਿੱਚ ਵੀ ਕੁਝ ਸਮਾਂ ਗੁਜ਼ਾਰਿਆ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]