ਤਾਹੀਨ ਤਾਹਿਰਾ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | Tahin Tahera | |||||||||||||||||||||||||||||||||||||||
| ਜਨਮ | 28 ਜੂਨ 1990 Khulna, Bangladesh | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | left-hand bat | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | Slow left arm | |||||||||||||||||||||||||||||||||||||||
| ਭੂਮਿਕਾ | allrounder | |||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
| ਰਾਸ਼ਟਰੀ ਟੀਮ | ||||||||||||||||||||||||||||||||||||||||
| ਪਹਿਲਾ ਓਡੀਆਈ ਮੈਚ | 11 October 2011 ਬਨਾਮ Sri Lanka | |||||||||||||||||||||||||||||||||||||||
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
| ਸਾਲ | ਟੀਮ | |||||||||||||||||||||||||||||||||||||||
| 2008/09-2012/13 | Khulna Division Women | |||||||||||||||||||||||||||||||||||||||
| 2011–2012 | Mohammedan Sporting Club Women | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 14 February 2014 | ||||||||||||||||||||||||||||||||||||||||
ਤਾਹੀਨ ਤਾਹਿਰਾ ( ਬੰਗਾਲੀ: তাহিন তাহেরা) (ਜਨਮ 28 ਜੂਨ 1990, ਖੁਲਨਾ ਵਿੱਚ ) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਤਾਹਿਰਾ ਖੱਬੇ ਹੱਥ ਦੀ ਬੱਲੇਬਾਜ਼ ਹੈ।
ਸ਼ੁਰੂਆਤੀ ਜੀਵਨ ਅਤੇ ਪਿਛੋਕੜ
[ਸੋਧੋ]ਤਾਹਿਰਾ ਦਾ ਜਨਮ 28 ਜੂਨ 1990 ਨੂੰ ਖੁਲਨਾ, ਬੰਗਲਾਦੇਸ਼ ਵਿੱਚ ਹੋਇਆ ਸੀ।[4]
ਕਰੀਅਰ
[ਸੋਧੋ]ਵਨਡੇ ਕਰੀਅਰ
[ਸੋਧੋ]ਤਾਹਿਰਾ ਨੇ ਆਪਣਾ ਵਨਡੇ ਕਰੀਅਰ 11 ਅਕਤੂਬਰ 2011 ਨੂੰ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।
ਹਵਾਲੇ
[ਸੋਧੋ]- ↑ "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-06.
- ↑ "Bangladesh bow out". The Daily Star. 2012-10-31. Archived from the original on 2014-02-21. Retrieved 2014-03-06.
- ↑ নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-06.
- ↑ "Tahin Tahera | Bangladesh Cricket | Cricket Players and Officials". ESPN Cricinfo. Retrieved 2014-03-06.
ਬਾਹਰੀ ਲਿੰਕ
[ਸੋਧੋ]- ਤਾਹੀਨ ਤਾਹਿਰਾ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਤਾਹੀਨ ਤਾਹਿਰਾ ਕ੍ਰਿਕਟਅਰਕਾਈਵ ਤੋਂ