ਤਿੰਬਕਤੂ
ਦਿੱਖ
ਤਿੰਬਕਤੂ
Tombouctou | |
|---|---|
ਸ਼ਹਿਰ | |
ਤਿੰਬਕਤੂ ਵਿੱਚ ਸੰਕੋਰੇ ਮਸਜਦ | |
1400 ਦੇ ਨੇੜ-ਤੇੜ ਪ੍ਰਮੁੱਖ ਸਹਾਰਾ-ਪਾਰ ਕਾਰਵਾਂ ਦੇ ਰਾਹ ਵਿਖਾਉਂਦਾ ਨਕਸ਼ਾ। ਘਾਨਾ ਸਲਤਨਤ (13ਵੀਂ ਸਦੀ ਤੱਕ) ਅਤੇ 13-15ਵੀਂ ਸਦੀ ਦੀ ਮਾਲੀ ਸਲਤਨਤ ਵੀ ਵਿਖ ਰਹੇ ਹਨ। ਜੈਨੇ ਤੋਂ ਤਿੰਬਕਤੂ ਰਾਹੀਂ ਸੀਜਿਲਮੱਸਾ ਤੱਕ ਜਾਂਦੇ ਪੱਛਮੀ ਰਾਹ ਵੱਲ ਧਿਆਨ ਦਿਓ। ਅਜੋਕਾ ਨਾਈਜਰ ਪੀਲੇ ਰੰਗ ਵਿੱਚ ਹੈ। | |
| ਦੇਸ਼ | ਮਾਲੀ |
| ਖੇਤਰ | ਤਿੰਬਕਤੂ ਖੇਤਰ |
| ਸਰਕਲ | ਤਿੰਬਕਤੂ ਸਰਕਲ |
| ਵਸਾਇਆ ਗਿਆ | 12ਵੀਂ ਸਦੀ |
| ਉੱਚਾਈ | 261 m (856 ft) |
| ਆਬਾਦੀ (2009)[1] | |
• ਕੁੱਲ | 54,453 |
| ਕਿਸਮ | ਸੱਭਿਆਚਾਅਰਕ |
| ਮਾਪਦੰਡ | ii, iv, v |
| ਅਹੁਦਾ | 1988 (12ਵਾਂ ਇਜਲਾਸ) |
| ਹਵਾਲਾ ਨੰ. | 119 |
| State Party | ਮਾਲੀ |
| ਖੇਤਰ | ਅਫ਼ਰੀਕਾ |
| Endangered | 1990-2005 |
ਤਿੰਬਕਤੂ (English: /[invalid input: 'icon']ˌtɪmbʌkˈtuː/; ਫ਼ਰਾਂਸੀਸੀ: Tombouctou ਉਚਾਰਨ: [tɔ̃bukˈtu]; ਕੋਇਰਾ ਚੀਨੀ: Tumbutu), ਪਹਿਲੋਂ ਤਿੰਬੁਕਤੂ ਜਾਂ ਟਿੰਬਕਟੂ, ਪੱਛਮੀ ਅਫ਼ਰੀਕੀ ਦੇਸ਼ ਮਾਲੀ ਦਾ ਇੱਕ ਸ਼ਹਿਰ ਹੈ ਜੋ ਸਹਾਰਾ ਮਾਰੂਥਲ ਦੇ ਦੱਖਣੀ ਸਿਰੇ ਉੱਤੇ ਨਾਈਜਰ ਦਰਿਆ ਤੋਂ 20 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਤਿੰਬਕਤੂ ਖੇਤਰ ਦੀ ਰਾਜਧਾਨੀ ਹੈ। 2009 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 54,453 ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1/Utilities at line 206: Called with an undefined error condition: maint_publisher_location.