ਮਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਲੀ ਦਾ ਗਣਰਾਜ
République du Mali  (ਫ਼ਰਾਂਸੀਸੀ)
Mali ka Fasojamana  (ਬੰਬਾਰਾ)
ਝੰਡਾ Coat of arms
ਨਆਰਾ: "Un peuple, un but, une foi"  (ਫ਼ਰਾਂਸੀਸੀ)
"ਇੱਕ ਲੋਕ, ਇੱਕ ਉਦੇਸ਼, ਇੱਕ ਮੱਤ"
ਐਨਥਮ: Le Mali [1] (ਫ਼ਰਾਂਸੀਸੀ)
ਰਾਜਧਾਨੀ
and largest city
ਬਮਾਕੋ
12°39′N 8°0′W / 12.650°N 8.000°W / 12.650; -8.000
ਐਲਾਨੀਆ ਬੋਲੀਆਂ ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ ਬੰਬਾਰਾ
ਜਾਤਾਂ 50% ਮਾਂਦੇ
17% ਫ਼ੂਲਾ
12% ਵੋਲਤਾਈ
10% ਤੁਆਰੇਗ/ਮੂਰ
6% ਸੋਂਘਾਈ
5% ਹੋਰ
ਡੇਮਾਨਿਮ ਮਾਲੀਆਇ
ਸਰਕਾਰ ਇਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ
ਗਣਰਾਜ
 •  [ਰਾਸ਼ਟਰਪਤੀ (ਕਾਰਜਵਾਹਕ) ਦਿਓਨਕੂੰਦਾ ਤ੍ਰਾਓਰੇ
 •  ਪ੍ਰਧਾਨ ਮੰਤਰੀ (ਕਾਰਜਵਾਹਕ) ਚੇਕ ਮੋਦੀਬੋ ਦਿਆਰਾ
ਵਿਧਾਨਕ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 20 ਜੂਨ 1960 
 •  ਮਾਲੀ ਵਜੋਂ 22 ਸਤੰਬਰ 1960 
ਖੇਤਰਫਲ
 •  ਕੁੱਲ 1 km2 (24ਵਾਂ)
478 sq mi
 •  ਪਾਣੀ (%) 1.6
ਅਬਾਦੀ
 •  ਅਪਰੈਲ 2009 ਮਰਦਮਸ਼ੁਮਾਰੀ 14,517,176[2] (67ਵਾਂ)
 •  ਸੰਘਣਾਪਣ 11.7/km2 (215ਵਾਂ)
30.3/sq mi
GDP (PPP) 2011 ਅੰਦਾਜਾ
 •  ਕੁੱਲ $17.872 ਬਿਲੀਅਨ[3]
 •  ਪ੍ਰਤੀ ਵਿਅਕਤੀ $1,127[3]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $10.600 ਬਿਲੀਅਨ[3]
 •  ਪ੍ਰਤੀ ਵਿਅਕਤੀ $668[3]
ਜੀਨੀ (2001) 40.1
ਅੱਧ
HDI (2007) ਵਾਧਾ 0.371
Error: Invalid HDI value · 178ਵਾਂ
ਕਰੰਸੀ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਟਾਈਮ ਖੇਤਰ GMT (UTC+0)
 •  ਗਰਮੀਆਂ (DST) ਨਿਰੀਖਤ ਨਹੀਂ (UTC+0)
ਡਰਾਈਵ ਕਰਨ ਦਾ ਪਾਸਾ ਸੱਜੇ[4]
ਕੌਲਿੰਗ ਕੋਡ 223
ਇੰਟਰਨੈਟ TLD .ml
ਅ. ਸੂਡਾਨੀ ਗਣਰਾਜ ਵਜੋਂ ਅਤੇ ਸੇਨੇਗਲ ਮਾਲੀ ਸੰਘ ਵਜੋਂ

ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।[5]

ਹਵਾਲੇ[ਸੋਧੋ]

  1. Presidency of Mali: Symboles de la République, L'Hymne National du Mali. Koulouba.pr.ml. Retrieved on 4 May 2012.
  2. "Mali preliminary 2009 census". Institut National de la Statistique. Retrieved 12 January 2010. 
  3. 3.0 3.1 3.2 3.3 "Mali". International Monetary Fund. Retrieved 19 April 2012. 
  4. Which side of the road do they drive on? Brian Lucas. August 2005. Retrieved 28 January 2009.
  5. Human Development Indices, Table 3: Human and income poverty, p. 35. Retrieved on 1 June 2009