ਨਾਈਜਰ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਈਜਰ ਦਰਿਆ (Joliba, Orimiri, Isa Ber, Oya, gher n gheren)
ਦਰਿਆ
ਕੂਲੀਕੋਰੋ, ਮਾਲੀ ਵਿਖੇ ਨਾਈਜਰ ਦਰਿਆ
ਨਾਂ ਦਾ ਸਰੋਤ: ਪਤਾ ਨਹੀਂ। ਸ਼ਾਇਦ ਬਰਬਰ ਭਾਸ਼ਾ ਦੇ ਸ਼ਬਦ ਘੇਰ ਦਰਿਆ ਤੋਂ
ਦੇਸ਼ ਗਿਨੀ, ਮਾਲੀ, ਨਾਈਜਰ, ਬੇਨਿਨ, ਨਾਈਜੀਰੀਆ
ਸਹਾਇਕ ਦਰਿਆ
 - ਖੱਬੇ ਸੋਕੋਤੋ ਦਰਿਆ, ਕਦੂਨਾ ਦਰਿਆ, ਬਨੂ ਦਰਿਆ
 - ਸੱਜੇ ਬਾਨੀ ਦਰਿਆ
ਸ਼ਹਿਰ ਤੰਬਾਕੂੰਦਾ, ਬਮਾਕੋ, ਤਿੰਬਕਤੂ, ਨਿਆਮੀ, ਲੋਕੋਜਾ, ਓਨਿਤਸ਼ਾ
ਦਹਾਨਾ
 - ਸਥਿਤੀ ਗਿਨੀ ਦੀ ਖਾੜੀ, ਨਾਈਜੀਰੀਆ
ਲੰਬਾਈ 4,180 ਕਿਮੀ (2,597 ਮੀਲ)
ਬੇਟ 21,17,700 ਕਿਮੀ (8,17,649 ਵਰਗ ਮੀਲ)
ਡਿਗਾਊ ਜਲ-ਮਾਤਰਾ ਨਾਈਜਰ ਡੈਲਟਾ
 - ਔਸਤ 5,589 ਮੀਟਰ/ਸ (1,97,374 ਘਣ ਫੁੱਟ/ਸ) [1]
 - ਵੱਧ ਤੋਂ ਵੱਧ 27,600 ਮੀਟਰ/ਸ (9,74,685 ਘਣ ਫੁੱਟ/ਸ) [2]
 - ਘੱਟੋ-ਘੱਟ 500 ਮੀਟਰ/ਸ (17,657 ਘਣ ਫੁੱਟ/ਸ)
ਨਾਈਜਰ ਦਰਿਆ ਦਾ ਨਕਸ਼ਾ ਜਿਸ ਵਿੱਚ ਨਾਈਜਰ ਬੇਟ ਹਰੇ ਰੰਗ ਵਿੱਚ ਹੈ

ਨਾਈਜਰ ਦਰਿਆ (ਅੰਗਰੇਜ਼ੀ ਉਚਾਰਨ: /ˈnər/ NY-jər) ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਦਰਿਆ ਹੈ ਜਿਸਦੀ ਲੰਬਾਈ ਲਗਭਗ 4,180 ਕਿ.ਮੀ. ਹੈ। ਇਸ ਦੇ ਬੇਟ ਦਾ ਖੇਤਰਫਲ 2,117,700 ਵਰਗ ਕਿ.ਮੀ. ਹੈ।[3] ਇਸ ਦਾ ਸਰੋਤ ਦੱਖਣ-ਪੂਰਬੀ ਗਿਨੀ ਦੇ ਗਿਨੀ ਪਹਾੜਾਂ ਵਿੱਚ ਹੈ। ਇਹ ਨੀਲ ਅਤੇ ਕਾਂਗੋ ਦਰਿਆਵਾਂ ਮਗਰੋਂ ਅਫ਼ਰੀਕਾ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਪ੍ਰਮੱਖ ਸਹਾਇਕ ਦਰਿਆ ਬਨੂ ਦਰਿਆ ਹੈ।

ਹਵਾਲੇ[ਸੋਧੋ]