ਸਮੱਗਰੀ 'ਤੇ ਜਾਓ

ਤੁਮਹਾਰੇ ਸਿਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੁਮਹਾਰੇ ਸਿਵਾ
ਲੇਖਕਵਾਸੀ ਸ਼ਾਹ
ਨਿਰਦੇਸ਼ਕਸਕੀਨਾ ਸਾਮੋ
ਸਟਾਰਿੰਗਅਹਿਸਨ ਖਾਨ
ਆਇਸ਼ਾ ਖਾਨ ,
ਨੂਰ ਹਸਨ ਰਿਜ਼ਵੀ
ਮੰਸ਼ਾ ਪਾਸ਼ਾ
ਓਪਨਿੰਗ ਥੀਮ"Kuch Nahi Chahiye Tumhare Siwa” by Faiza Mujahid
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
No. of episodes21
ਨਿਰਮਾਤਾ ਟੀਮ
ਨਿਰਮਾਤਾMoomal Entertainment
ਲੰਬਾਈ (ਸਮਾਂ)30–45 ਮਿੰਟ
ਰਿਲੀਜ਼
Original networkਹਮ ਟੀਵੀ
Picture format560i (SDTV)
720p (HDTV)
Original release21 ਅਗਸਤ 2015 (2015-08-21) –
present

ਤੁਮਹਾਰੇ ਸਿਵਾ 2015 ਦਾ ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ। ਇਹ ਇੱਕ ਰੁਮਾਂਟਿਕ ਡਰਾਮਾ ਸੀ ਜੋ ਵਾਸੀ ਸ਼ਾਹ ਦੇ ਇੱਕ ਨਾਵਲ ਉੱਪਰ ਅਧਾਰਿਤ ਸੀ। ਇਹ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਸਦਾ ਨਿਰਦੇਸ਼ਨ ਸਕੀਨਾ ਸਾਮੋ ਨੇ ਕੀਤਾ ਸੀ ਅਤੇ ਇਸਦਾ ਨਿਰਮਾਣ ਮੋਮਲ ਪ੍ਰੋਡਕਸ਼ਨ ਅਧੀਨ ਹੋਇਆ ਸੀ। ਇਸ ਵਿੱਚ ਮੁੱਖ ਕਿਰਦਾਰ ਵਜੋਂ ਅਹਿਸਾਨ ਖਾਨ, ਆਇਸ਼ਾ ਖਾਨ, ਨੂਰ ਹਸਨ ਰਿਜ਼ਵੀ ਅਤੇ ਮੰਸ਼ਾ ਪਾਸ਼ਾ ਸ਼ਾਮਿਲ ਸਨ। ਇਸਦਾ ਪ੍ਰਸਾਰਣ ਹਰ ਸ਼ੁੱਕਰਵਾਰ ਨੂੰ ਅੱਠ ਵਜੇ ਹੁੰਦਾ ਸੀ। ਇਹ ਦੋ ਵਿਆਹੁਤਾ ਜੋੜਿਆਂ ਦੀ ਕਹਾਣੀ ਹੈ ਜਿਹਨਾਂ ਵਿਚਲਾ ਪਿਆਰ ਇੱਕ ਸਮੇਂ ਤੋਂ ਬਾਅਦ ਨਫਰਤ ਵਿੱਚ ਬਦਲ ਜਾਂਦਾ ਹੈ। 

ਕਾਸਟ

[ਸੋਧੋ]

ਬਾਹਰੀ ਕੜੀਆਂ

[ਸੋਧੋ]