ਆਇਸ਼ਾ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਸ਼ਾ ਖਾਨ
Ayesha Khan.jpg
ਜਨਮਆਇਸ਼ਾ ਖਾਨ
(1982-09-27) 27 ਸਤੰਬਰ 1982 (ਉਮਰ 38)
ਲਾਹੌਰ, ਪਾਕਿਸਤਾਨ
ਰਿਹਾਇਸ਼ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2003-ਹੁਣ
ਨਗਰਲਹੌਰ, ਪਾਕਿਸਤਾਨ

ਆਇਸ਼ਾ ਖਾਨ (ਜਨਮ 27 ਸਤੰਬਰ 1982) ਇੱਕ ਪਾਕਿਸਤਾਨੀ ਟੀਵੀ ਤੇ ਫਿਲਮ ਅਦਾਕਾਰਾ ਹੈ। 27 ਸਤੰਬਰ, 1982 ਨੂੰ ਲਾਹੌਰ ਵਿੱਚ ਜਨਮੀ ਆਇਸ਼ਾ ਖਾਨ ਨੇ ਆਪਣਾ ਬਚਪਨ ਆਬੂਧਾਬੀ ਤੇ ਕਨਾਡਾ ਵਿੱਚ ਗੁਜਾਰਿਆ। ਉਸ ਤੋਂ ਬਾਦ ਉਹ ਕਰਾਚੀ, ਪਾਕਿਸਤਾਨ ਆ ਗਈ। ਆਇਸ਼ਾ ਖਾਨ ਨੇ ਹੁਣ ਤਕ ਕਈ ਨਾਮਵਰ ਨਾਟਕਾਂ ਤੇ ਡਰਾਮਿਆ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਖਾਮੋਸ਼ੀਆ, ਪਾਰਸਾ, ਬੜੀ ਆਪਾ, ਕਾਫਿਰ, ਮੁਝੇ ਖੁਦਾ ਪੇ ਯਕੀਨ ਹੈ ਸਮੇਤ 3 ਦਰਜਨ ਦੇ ਕਰੀਬ ਨਾਟਕ ਤੇ ਡਰਾਮੇ ਸ਼ਾਮਿਲ ਹਨ।

ਫ਼ਿਲਮੋਗ੍ਰਾਫੀ[ਸੋਧੋ]

ਡਰਾਮੇ
ਸਾਲ ਡਰਾਮਾ ਪਾਤਰ ਪ੍ਰਸਾਰਕ ਵਾਧੂ ਜਾਣਕਾਰੀ
ਤੁਮ ਯਹੀ ਕਹਿਨਾ ਮੀਨਾ ਪੀ ਟੀਵੀ
2003 ਮੇਹੰਦੀ ਸੱਜਲ ਪੀ ਟੀਵੀ ਹੁਮਾਯੂੰ ਸਈਦ ਅਤੇ ਏਜਾਜ਼ ਅਸਲਮ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ|
2005 ਸ਼ਿੱਦਤ ਹਮ ਟੀਵੀ ਹੁਮਾਯੂੰ ਸਈਦ ਦੇ ਨਾਲ
2007 ਮਾਨੇ ਨਾ ਯੇਹ ਦਿਲ ਰੌਸ਼ਨੀ ਹਮ ਟੀਵੀ ਫੈਸਲ ਕ਼ੁਰੈਸ਼ੀ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ|
2008 ਖਾਮੋਸ਼ੀਆਂ ਰੇਹਾ ਹਮ ਟੀਵੀ ਨੋਮਨ ਇਜਾਜ਼
ਮੇਰੀ ਅਧੂਰੀ ਮੁਹੱਬਤ ਜੀਓ ਟੀਵੀ ਹੁਮਾਯੂੰ ਸਈਦ ਅਤੇ ਸ਼ਾਹੂਦ ਅਲਵੀ
ਮੁਝੇ ਆਪਣਾ ਬਣਾ ਲੋ ਪ੍ਰਿਆ/ਰ੍ਬੀਆ ਹਮ ਟੀਵੀ
ਸੋਚਾ ਨਾ ਥਾ ਸੋਨੀਆ ARY ਡਿਜਿਟਲ
ਚਾਰ ਚਾਂਦ ਜੀਓ ਟੀਵੀ
2009 ਮੇਹਮਾਨ ਨਰਗਿਸ Ary ਡਿਜਿਟਲ ਸਮੀ ਖਾਨ
[[ਮੁਲਕ਼ਾਤ (ਡਰਾਮਾ) ਹਮ ਟੀਵੀ
ਮਨ-ਓ-ਸਲਵਾ ਹਮ ਟੀਵੀ ਨੋਮਨ ਇਜਾਜ਼ ਅਤੇ ਇਮਰਾਨ ਅੱਬਾਸ ਵੀ ਇਸ ਡਰਾਮੇ ਵਿੱਚ ਕਲਾਕਾਰ ਸਨ|
ਹਾਰੂੰ ਤੋ ਪੀਆ ਤੇਰੀ ਗੁਲ ਟੀਵੀ ਵਨ ਇਸੇ ਡਰਾਮੇ ਸਦਕਾ ਬੈਸਟ ਐਕਟ੍ਰੇਸ ਸਨਮਾਨ ਅਤੇ 2010 ਵਿੱਚ ਪਾਕਿਸਤਾਨ ਮੀਡੀਆ ਸਨਮਾਨ
ਮਾਸੀ ਔਰ ਮਲਿਕਾ ਸਮੀਨਾ ਜੀਓ ਟੀਵੀ ਆਬਿਦ ਅਲੀ
ਖ਼ੁਦਾ ਜ਼ਮੀਨ ਸੇ ਗਿਆ ਨਹੀਂ ਗੁਲਬਾਨੋ ਹਮ ਟੀਵੀ ਨੋਮਨ ਇਜਾਜ਼
ਬੋਲ ਮੇਰੀ ਮਛਲੀ ਜੀਓ ਟੀਵੀ ਸ਼ਾਹੂਦ ਅਲਵੀ ਅਤੇ ਫਾਹਦ ਮੁਸਤਫ਼ਾ ਦੇ ਨਾਲ
2010 ਵਸਲ ਹਿਨਾ ਹਮ ਟੀਵੀ
ਇਜਾਜ਼ਤ ਮੁਕੱਦਸ Ary ਡਿਜੀਟਲ ਹੁਮਾਯੂੰ ਸਈਦ
ਛੋਟੀ ਸੀ ਕਹਾਨੀ ਪੀ ਟੀਵੀ ਨਾਮਵਰ ਹਸੀਨਾ ਮੋਇਨ ਦਾ ਡਰਾਮਾ
ਚੈਨ ਆਏ ਨਾ ਜੀਓ ਟੀਵੀ
ਪਾਰਸਾ ਪਾਰਸਾ/ਪਾਰੀ ਹਮ ਟੀਵੀ ਅਹਿਸਾਨ ਖਾਨ ਅਤੇ ਅਦਨਾਨ ਸਿੱਦਕ਼ੀ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਸਨ|
2011 ਲਮਹਾ ਲਮਹਾ ਜਿੰਦਗੀ ਸਬੀਨ Ary ਡਿਜਿਟਲ
ਜ਼ਿਪ ਬਸ ਚੁੱਪ ਰਹੋ ਪ੍ਰਵੀਨ ਜੀਓ ਟੀਵੀ ਹੁਮਾਯੂੰ ਸਈਦ
ਤੁਮ ਹੋ ਕੇ ਚੁਪ ਮਿਸ਼ਾਲ ਜੀਓ ਟੀਵੀ ਹੁਮਾਯੂੰ ਸਈਦ, ਆਬਿਦ ਅਲੀ
ਮੇਰੇ ਚਾਰਾਗਰ ਅਬੀਹਾ ਜੀਓ ਟੀਵੀ
ਕੁਛ ਪਿਆਰ ਕਾ ਪਾਗਲਪਨ ਦਨੀਜ਼ Ary ਡਿਜਿਟਲ ਫ਼ਵਦ ਖਾਨ
ਜਬ ਨਾਮ ਪੁਕਾਰੇ ਜਾਯੇਂਗੇ ਆਜ ਟੀਵੀ ਸਮੀ ਖਾਨ
ਕਾਫ਼ਿਰ ਇਜ਼ਾਤ Ary ਡਿਜਿਟਲ ਹੁਮਾਯੂੰ ਸਈਦ ਅਤੇ ਅਫਾਨ ਵਹੀਦ
2012 ਮਸੀਹਾ ਅਬਿਸ਼ ਹਮ ਟੀਵੀ ਅਫਾਨ ਵਹੀਦ, ਨੋਮਨ ਮਸੂਦ, ਜਾਵੇਦ ਸ਼ੇਖ਼
ਬੜੀ ਆਪਾ ਨੀਲਮ ਹਮ ਟੀਵੀ ਨੋਮਨ ਇਜਾਜ਼
2013 ਮੁਝੇ ਖੁਦਾ ਪੇ ਯਕੀਨ ਹੈ ਨਰਮੀਨ ਹਮ ਟੀਵੀ ਅਹਿਸਾਨ ਖਾਨ, ਮਿਕ਼ਾਲ ਜ਼ੁਲਫਿਕਾਰ ਅਤੇ ਮੋਮਲ ਸ਼ੇਖ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਸਨ|
ਸ਼ੱਕ ਸਹਿਰਿਸ਼ Ary ਡਿਜਿਟਲ ਸਨਮ ਸਈਦ, ਅਦੀਲ ਹੁਸੈਨ ਅਤੇ ਬਦਰ ਖਲੀਲ ਦੇ ਨਾਲ
ਪਿਆਰ ਮੇਂ ਦਰਦ ਆਲਿਆ ਹਮ ਟੀਵੀ
ਖੇਲੂਂ ਪਿਆਰ ਕੀ ਬਾਜ਼ੀ ਗੁਲ ਟੀਵੀ ਵਨ ਸਬਾ ਕ਼ਮਰ, ਹੁਮਾਯੂੰ ਸਈਦ ਅਤੇ ਅਲਿਸ਼ਬਾ ਯੂਸਫ ਦੇ ਨਾਲ
ਫਿਲਮਾਂ
Year Name Character Co-Star Additional information
2013 ਵਾਰ (ਫਿਲਮ) ਸ਼ਮੂਨ ਅੱਬਾਸ
2013 ਅਭੀ ਤੋ ਮੈਂ ਜਵਾਨ ਹੂੰ ਮਿਕ਼ਾਲ ਜ਼ੁਲਫਿਕਾਰ