ਤੇਨਜ਼ਿੰਗ ਨੋਰਗੇ
ਦਿੱਖ
ਤੇਨਜ਼ਿੰਗ ਨੋਰਗੇ ਸਵੀਡਨ ਵਿੱਚ (1967) | |
ਨਿੱਜੀ ਜਾਣਕਾਰੀ | |
---|---|
ਜਨਮ ਵੇਲੇ ਨਾਂ | ਨਾਮਗਿਆਲ ਵਾਂਗਡੀ |
ਮੁੱਖ ਕਿੱਤਾ | ਪਰਬਤਰੋਹੀ |
ਜਨਮ | ਖ਼ੁਮਬੂ, ਸੋਲੂਖ਼ੁਮਬੂ ਜ਼ਿਲ੍ਹਾ, Sagarmatha Zone, ਨੇਪਾਲ | 29 ਮਈ 1914
ਮੌਤ | 9 ਮਈ 1986 ਦਾਰਜਲਿੰਗ, ਪੱਛਮੀ ਬੰਗਾਲ, ਭਾਰਤ | (ਉਮਰ 71)
ਕੌਮੀਅਤ | Nepalese |
ਕਰੀਅਰ | |
ਸ਼ੁਰੂਆਤੀ ਉਮਰ | 19 ਸਾਲ |
ਸ਼ੁਰੂਆਤੀ ਕਿੱਤਾ | Porter |
ਯਾਦ ਰੱਖਣਯੋਗ ਉੱਦਮ | First ascent of Mount Everest, 1953 |
ਪ੍ਰਸਿੱਧ ਜੋੜੀਦਾਰ | ਐਡਮੰਡ ਹਿਲਰੀ |
ਪਰਿਵਾਰ | |
ਪਤਨੀ | ਦਾਵਾ ਫੁਤੀ (m. ? - 1944) Ang Lahmu (m. ? - ?) Dakku (m. ? - ?) |
ਬੱਚੇ | Nima Dorje, Pem Pem, Nima, Jamling, Norbu, Deki & Dhamey |
ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਉਂਟ ਐਵਰੈਸਟ ਉੱਤੇ ਚੜ੍ਹਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜ੍ਹਿਆ ਸੀ।[1][2] ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ।
ਮੁੱਢਲਾ ਜੀਵਨ
[ਸੋਧੋ]ਤੇਨਜ਼ਿੰਗ ਦੇ ਮੁੱਢਲੇ ਜੀਵਨ ਨੂੰ ਲੈ ਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।[2][3][4][5][6][7]
ਹਵਾਲੇ
[ਸੋਧੋ]- ↑ "Tenzing Norgay and the Sherpas of Everest - Sherpa Tenzing Norgay Nepalese Mountaineer- Information on Tenzing Norgay". tenzingasianholidays.com. Archived from the original on 2 ਮਾਰਚ 2014. Retrieved 2 March 2014.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1
- ↑ ਫਰਮਾ:ODNB
- ↑ Webster, Ed (2000). Snow in the Kingdom: my storm years on Everest. Eldorado Springs, Colorado: Mountain Imagery. ISBN 9780965319911.
- ↑
- ↑
- ↑
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |