ਦਰਸ਼ਨ ਬੁੱਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਰਸ਼ਨ ਬੁੱਟਰ
ਨਾਭਾ ਕਵਿਤਾ ਉਤਸਵ 2016 ਮੌਕੇ
ਜਨਮ07 ਅਕਤੂਬਰ, 1954 (68 ਸਾਲ)
ਪਿੰਡ ਥੂਹੀ, ਤਹਿਸੀਲ ਨਾਭਾ , ਜ਼ਿਲ੍ਹਾ ਪਟਿਆਲਾ, ਭਾਰਤੀ ਪੰਜਾਬ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਨਾਗਰਿਕਤਾਭਾਰਤੀ
ਕਿੱਤਾਸਾਹਿਤਕਾਰ
ਪ੍ਰਮੁੱਖ ਕੰਮਖੜਾਵਾਂ ,ਮਹਾਂਕੰਬਣੀ
ਇਨਾਮਸਾਹਿਤ ਅਕਾਦਮੀ ਪੁਰਸਕਾਰ 2013
ਦਰਸ਼ਨ ਬੁੱਟਰ 22ਵੇਂ ਨਾਭਾ ਕਵਿਤਾ ਉਤਸਵ ਮਾਰਚ 2019 ਸਮੇਂ

ਦਰਸ਼ਨ ਬੁੱਟਰ (ਜਨਮ ਨਾਭਾ, ਪੰਜਾਬ, ਭਾਰਤ) ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਹੈ।[1] ਦਰਸ਼ਨ ਬੁੱਟਰ ਨਾਭਾ ਕਵਿਤਾ ਉਤਸਵ ਨਾਲ ਪਿਛਲੇ 22 ਸਾਲ ਤੋਂ ਸਰਗਰਮੀ ਨਾਲ ਜੁੜਿਆ ਹੋਇਆ ਹੈ।[2] ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿਲੇਬਸ ਦਾ ਹਿੱਸਾ ਵੀ ਹਨ।[3]

ਕਾਵਿ-ਸੰਗ੍ਰਹਿ[ਸੋਧੋ]

  • ਔੜ ਦੇ ਬੱਦਲ
  • ਸਲ੍ਹਾਬੀ ਹਵਾ
  • ਸ਼ਬਦ. ਸ਼ਹਿਰ ਤੇ ਰੇਤ
  • ਖੜਾਵਾਂ
  • ਦਰਦ ਮਜੀਠੀ
  • ਮਹਾਂ ਕੰਬਣੀ
  • ਅੱਕਾਂ ਦੀ ਕਵਿਤਾ

ਅਵਾਰਡ[ਸੋਧੋ]

ਉਸ ਨੂੰ 2012 ਵਿਚ 'ਮਹਾਂ ਕੰਬਣੀ' ਕਿਤਾਬ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।[4][5]

ਹਵਾਲੇ[ਸੋਧੋ]