ਦੌਦਪੁਰ
ਦਿੱਖ
(ਦਾਊਦਪੁਰ ਤੋਂ ਮੋੜਿਆ ਗਿਆ)
ਦਾਊਦਪੁਰ | |
---|---|
ਪਿੰਡ | |
ਗੁਣਕ: 30°44′09″N 76°10′54″E / 30.735741°N 76.181632°E | |
ਦੇਸ਼ | ਭਾਰਤ |
ਰਾਜ | ਪੰਜਾਬ |
ਉੱਚਾਈ | 261 m (856 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.025 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141417 |
ਟੈਲੀਫ਼ੋਨ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB26 PB:10 |
ਨੇੜੇ ਦਾ ਸ਼ਹਿਰ | ਖੰਨਾ |
ਦਾਊਦਪੁਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦਾ ਪਿੰਡ ਹੈ। ਕੌਮੀ ਸ਼ਾਹਰਾਹ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਚੜ੍ਹਦੇ ਪਾਸੇ ਹੈ। ਇਹ ਪਿੰਡ ਵਿੱਚੋ ਦਿੱਲੀ-ਜੰਮੂ ਮੁੱਖ ਰੇਲ ਲਾਈਨ ਲੰਘਦੀ ਹੈ।
ਪਿੰਡ ਦੇ ਖੇਡ ਮੈਦਾਨ
[ਸੋਧੋ]ਇਸ ਪਿੰਡ ਵਿਚ ਇੱਕ ਵੱਡਾ ਮੈਦਾਨ ਹੈ।