ਸਮੱਗਰੀ 'ਤੇ ਜਾਓ

ਦਾਊਦ ਖਾਨ (ਕ੍ਰਿਕਟਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Daud Khan
ਨਿੱਜੀ ਜਾਣਕਾਰੀ
ਜਨਮ1912
Karachi, British India
ਮੌਤ21 June 1979 (ਉਮਰ 66–67)
ਬੱਲੇਬਾਜ਼ੀ ਅੰਦਾਜ਼Right-handed
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1936-37 to 1947-48Sind
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ14 (1955–1973)
ਪਹਿਲਾ ਦਰਜਾ ਅੰਪਾਇਰਿੰਗ136 (1948–1976)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ First-class
ਮੈਚ 20
ਦੌੜ ਬਣਾਏ 764
ਬੱਲੇਬਾਜ਼ੀ ਔਸਤ 28.29
100/50 0/6
ਸ੍ਰੇਸ਼ਠ ਸਕੋਰ 74 not out
ਗੇਂਦਾਂ ਪਾਈਆਂ 54
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 12/–
ਸਰੋਤ: CricketArchive, 6 September 2015

ਦਾਊਦ ਖਾਨ (1912–1979) ਇੱਕ ਕ੍ਰਿਕਟ ਖਿਡਾਰੀ ਅਤੇ ਅੰਪਾਇਰ ਸੀ। ਉਹ ਪਾਕਿਸਤਾਨ ਦੀ ਭਾਰਤ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੰਧ ਕ੍ਰਿਕਟ ਟੀਮ ਲਈ ਖੇਡਿਆ ਸੀ। ਬਾਅਦ ਵਿੱਚ ਉਹ ਇੱਕ ਟੈਸਟ ਅੰਪਾਇਰ ਬਣ ਗਿਆ ਸੀ।

ਖੇਡ ਕਰੀਅਰ

[ਸੋਧੋ]

ਦਾਊਦ ਨੇ 1936 ਅਤੇ 1947 ਦਰਮਿਆਨ ਸਿੰਧ ਲਈ ਮੱਧ-ਕ੍ਰਮ ਦੇ ਬੱਲੇਬਾਜ਼ ਵਜੋਂ 20 ਪਹਿਲੀ ਸ਼੍ਰੇਣੀ[1] ਵਿਚ ਖੇਡਿਆ ਸੀ। ਉਸ ਦਾ ਸਭ ਤੋਂ ਵੱਡਾ ਸਕੋਰ 1938-39 ਵਿੱਚ ਰਣਜੀ ਟਰਾਫੀ ਵਿੱਚ ਬੰਬਈ ਖਿਲਾਫ਼ 74 ਦੌੜਾਂ ਦਾ ਸੀ।[2]

ਅੰਪਾਇਰਿੰਗ ਕਰੀਅਰ

[ਸੋਧੋ]

ਖਾਨ ਨੇ 1948 ਤੋਂ 1976 ਦਰਮਿਆਨ ਪਾਕਿਸਤਾਨ ਵਿੱਚ 136 ਪਹਿਲੀ ਸ਼੍ਰੇਣੀ ਦੇ ਮੈਚ ਅੰਪਾਇਰ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਰਾਚੀ ਵਿੱਚ ਹੋਏ ਸਨ, ਜਿਨ੍ਹਾਂ ਵਿੱਚ ਕਾਇਦੇ-ਏ-ਆਜ਼ਮ ਟਰਾਫੀ ਦੇ ਨੌਂ ਫਾਈਨਲ ਵੀ ਸ਼ਾਮਲ ਸਨ। 1955 ਅਤੇ 1973 ਦੇ ਵਿਚਕਾਰ, ਉਸਨੇ 14 ਟੈਸਟਾਂ ਵਿੱਚ ਕੰਮ ਕੀਤਾ।[3] ਇਦਰੀਸ ਬੇਗ ਨਾਲ ਉਹ ਪਾਕਿਸਤਾਨ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਖੜ੍ਹਾ ਸੀ, ਢਾਕਾ ਵਿੱਚ ਭਾਰਤ ਖਿਲਾਫ਼ ਪਹਿਲਾ ਟੈਸਟ 1955 ਦੇ ਨਵੇਂ ਸਾਲ ਦੇ ਦਿਨ ਤੋਂ ਸ਼ੁਰੂ ਹੋਇਆ ਸੀ।[4]

ਕਰਾਚੀ ਦੇ ਕਲੱਬਾਂ ਵਿੱਚ ਸਾਲਾਨਾ 40 ਓਵਰਾਂ ਦਾ ਮੁਕਾਬਲਾ 'ਦਾਊਦ ਖਾਨ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ' ਉਸਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਹਵਾਲੇ

[ਸੋਧੋ]
  1. "First-Class Matches played by Daud Khan". CricketArchive. Retrieved 18 June 2013.
  2. "Sind v Bombay in 1938-39". CricketArchive. Retrieved 19 September 2015.
  3. "Daud Khan as Umpire in Test Matches". CricketArchive. Retrieved 18 June 2013.
  4. "Pakistan v India, Dacca 1954-55". Cricket Archive. Retrieved 19 September 2015.

 

ਬਾਹਰੀ ਲਿੰਕ

[ਸੋਧੋ]