ਦੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਦੇਸੀ ਇੱਕ ਅਜਿਹਾ ਸ਼ਬਦ ਹੈ ਜੋ ਹਰ ਪੰਜਾਬੀ ਦੀ ਜਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਦੇਸੀ ਦਾ ਮਤਲਬ ਹੈ ਆਪਣੇ ਦੇਸ਼ ਦੀ ਜੜ੍ਹ ਨਾਲ, ਰਗ ਰਗ ਨਾਲ, ਹਰ ਬਾਰੀਕੀ ਨਾਲ ਜੁੜਿਆ ਹੋਣਾ।