ਦੈਨਿਕ ਟ੍ਰਿਬਿਊਨ
ਦਿੱਖ
| ਕਿਸਮ | ਰੋਜ਼ਾਨਾ ਅਖ਼ਬਾਰ |
|---|---|
| ਫਾਰਮੈਟ | ਬ੍ਰਾਡਸ਼ੀਟ |
| ਮਾਲਕ | ਦ ਟ੍ਰਿਬਿਊਨ ਟਰੱਸਟ |
| ਸਥਾਪਨਾ | 15 ਅਗਸਤ 1978 |
| ਰਾਜਨੀਤਿਕ ਇਲਹਾਕ | ਨਿਰਪੱਖ |
| ਭਾਸ਼ਾ | ਹਿੰਦੀ |
| ਭਣੇਵੇਂ ਅਖ਼ਬਾਰ | ਦ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ |
| ਵੈੱਬਸਾਈਟ | dainiktribuneonline |
ਦੈਨਿਕ ਟ੍ਰਿਬਿਊਨ (ਹਿੰਦੀ: दैनिक ट्रिब्यून) ਭਾਰਤ ਵਿੱਚ ਦ ਟ੍ਰਿਬਿਊਨ ਗਰੁੱਪ ਦਾ ਇੱਕ ਹਿੰਦੀ ਅਖ਼ਬਾਰ ਹੈ ਜੋ 15 ਅਗਸਤ 1978 ਨੂੰ ਛਪਣਾ ਸ਼ੁਰੂ ਹੋਇਆ ਅਤੇ ਇੰਟਰਨੈੱਟ ’ਤੇ ਇਸ ਦੀ ਵੈੱਬਸਾਈਟ 30 ਅਗਸਤ 2010 ਨੂੰ ਲਾਂਚ ਹੋਈ।[1] ਇਸ ਦੇ ਮੁੱਖ ਸੰਪਾਦਕ ਨਰੇਸ਼ ਕੌਸ਼ਲ ਹਨ।
ਇਹ ਵੀ ਵੇਖੋ
[ਸੋਧੋ]ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ "The Tribune launches its Hindi-Punjabi online editions". MediaMughals.com. ਅਗਸਤ 30, 2010. Archived from the original on ਸਤੰਬਰ 1, 2010. Retrieved ਨਵੰਬਰ 5, 2012.
{{cite web}}: External link in(help)|publisher=
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
