ਸਮੱਗਰੀ 'ਤੇ ਜਾਓ

ਦੱਖਣੀ ਅਫ਼ਰੀਕਾ ਦੇ ਸੂਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੱਖਣੀ ਅਫ਼ਰੀਕਾ ਨੂੰ ਨੌਂ (09) ਸੂਬਿਆਂ ਵਿੱਚ ਵੰਡਿਆ ਹੋਇਆ ਹੈ। 1994 ਦੀਆਂ ਸਧਾਰਨ ਚੋਣਾਂ ਮੌਕੇ ਦੱਖਣੀ ਅਫ਼ਰੀਕਾ ਦੀਆਂ ਪੂਰਵਲੀਆਂ ਮਾਤ-ਭੂਮੀਆਂ, ਜਿਹਨਾਂ ਨੂੰ ਬੰਤੂਸਤਾਨ ਵੀ ਕਿਹਾ ਜਾਂਦਾ ਹੈ, ਦਾ ਮੁੜ-ਏਕੀਕਰਨ ਕੀਤਾ ਗਿਆ ਸੀ ਅਤੇ ਉਸ ਵਕਤ ਦੇ ਚਾਰ ਸੂਬਿਆਂ ਨੂੰ ਨੌਂ ਵਿੱਚ ਵੰਡ ਦਿੱਤਾ ਗਿਆ ਸੀ। ਸੰਵਿਧਾਨ ਦੀ ਬਾਰ੍ਹਵੀਂ, ਤੇਰ੍ਹਵੀਂ ਅਤੇ ਸੋਲ੍ਹਵੀਂ ਸੋਧਾਂ ਨੇ ਸੱਤ ਸੂਬਿਆਂ ਦੀਆਂ ਸਰਹੱਦਾਂ ਨੂੰ ਬਦਲਿਆ।

ਇਹ ਸੂਬੇ ਹੇਠ ਲਿਖੇ ਅਨੁਸਾਰ ਹਨ:

ਸੂਬਾ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ ਖੇਤਰਫਲ[1] (ਵਰਗ ਕਿਲੋਮੀਟਰ & ਵਰਗ ਮੀਲ) ਅਬਾਦੀ (2011)[2] ਅਬਾਦੀ ਘਣਤਾ (2011) ਮਨੁੱਖੀ ਵਿਕਾਸ ਸੂਚਕ (2003)[3]
ਪੂਰਬੀ ਅੰਤਰੀਪਬੀਸ਼ੋਪੋਰਟ ਐਲਿਜ਼ਾਬੈਥ168,966 km2 (65,238 sq mi)6,562,05338.8/km2 (100/sq mi)0.62
ਅਜ਼ਾਦ ਰਾਜਬਲੂਮਫ਼ੋਂਟੇਨਬਲੂਮਫ਼ੋਂਟੇਨ129,825 km2 (50,126 sq mi)2,745,59021.1/km2 (55/sq mi)0.67
ਗਾਊਟੰਗ *ਜਾਹਨਸਬਰਗਜਾਹਨਸਬਰਗ18,178 km2 (7,019 sq mi)12,272,263675.1/km2 (1,749/sq mi)0.74
ਕਵਾਜ਼ੁਲੂ-ਨਾਟਾਲਪੀਟਰਮਾਰਿਟਜ਼ਬਰਗ ‡ਡਰਬਨ94,361 km2 (36,433 sq mi)10,267,300108.8/km2 (282/sq mi)0.63
ਲਿਮਪੋਪੋ **ਪੋਲੋਕਵੇਨ (ਪੀਟਰਸਬਰਗ)ਪੋਲੋਕਵਾਨੇ125,754 km2 (48,554 sq mi)5,404,86843.0/km2 (111/sq mi)0.59
ਮਪੂਮਾਲਾਂਗਾ ***ਮਬੋਮਬੇਲਾ (ਨੈਲਸਪਰੂਈਟ)ਮਬੋਮਬੇਲਾ76,495 km2 (29,535 sq mi)4,039,93952.8/km2 (137/sq mi)0.65
ਉੱਤਰ-ਪੱਛਮਮਾਹੀਕੰਗ (ਮਾਫ਼ੇਕੰਗ)ਰਸਟਨਬਰਗ104,882 km2 (40,495 sq mi)3,509,95333.5/km2 (87/sq mi)0.61
ਉੱਤਰੀ ਅੰਤਰੀਪਕਿੰਬਰਲੀਕਿੰਬਰਲੀ372,889 km2 (143,973 sq mi)1,145,8613.1/km2 (8.0/sq mi)0.69
ਪੱਛਮੀ ਅੰਤਰੀਪ †ਕੇਪਟਾਊਨਕੇਪਟਾਊਨ129,462 km2 (49,986 sq mi)5,822,73445.0/km2 (117/sq mi)0.77
ਦੱਖਣੀ ਅਫ਼ਰੀਕਾ ਦਾ ਗਣਰਾਜਪ੍ਰਿਟੋਰੀਆ, ਕੇਪ ਟਾਊਨ, ਬਲੂਮਫ਼ੋਂਟੇਨਜਾਹਨਸਬਰਗ1,220,813 km2 (471,359 sq mi)51,770,56042.4/km2 (110/sq mi)0.67

ਪਗਨੋਟ:

* ਗੌਟੇਂਗ ਅਪ੍ਰੈਲ 1994 ਵਿੱਚ ਪੀਟਰਸਬਰਗ-ਵਿਟਵਾਟਰਸੈਂਡ-ਵੇਰੀਨਿੰਗ (ਪੀਡਬਲਯੂਵੀ) ਵਜੋਂ ਸ਼ੁਰੂ ਹੋਇਆ ਸੀ ਅਤੇ ਦਸੰਬਰ 1994 ਵਿੱਚ ਇਸਦਾ ਨਾਮ ਬਦਲਿਆ ਗਿਆ ਸੀ।
** ਲਿਮਪੋਪੋ ਨੂੰ ਪਹਿਲਾਂ 1994 ਵਿੱਚ ਉੱਤਰੀ ਟ੍ਰਾਂਸਵਾਲ ਅਤੇ ਫਿਰ 1995 ਤੋਂ 2003 ਤੱਕ ਉੱਤਰੀ ਪ੍ਰਾਂਤ ਦਾ ਨਾਮ ਦਿੱਤਾ ਗਿਆ ਸੀ।
*** ਐਮਪੁਮਲੰਗਾ ਨੂੰ ਪਹਿਲੀ ਵਾਰ ਅਪ੍ਰੈਲ 1994 ਵਿੱਚ ਪੂਰਬੀ ਟ੍ਰਾਂਸਵਾਲ ਦਾ ਨਾਮ ਦਿੱਤਾ ਗਿਆ ਸੀ, ਅਤੇ ਅਗਸਤ 1995 ਵਿੱਚ ਇਸਦਾ ਨਾਮ ਬਦਲ ਦਿੱਤਾ ਗਿਆ ਸੀ।
† ਪ੍ਰਿੰਸ ਐਡਵਰਡ ਟਾਪੂ, ਉਪ-ਅੰਟਾਰਕਟਿਕ ਹਿੰਦ ਮਹਾਸਾਗਰ ਵਿੱਚ ਦੱਖਣੀ ਅਫ਼ਰੀਕੀ ਖੇਤਰ ਜੋ ਕਾਨੂੰਨੀ ਉਦੇਸ਼ਾਂ ਲਈ ਪੱਛਮੀ ਕੇਪ ਦਾ ਹਿੱਸਾ ਹਨ, ਇਹਨਾਂ ਅੰਕੜਿਆਂ ਵਿੱਚ ਸ਼ਾਮਲ ਨਹੀਂ ਹਨ।
‡ ਪੀਟਰਮੈਰਿਟਜ਼ਬਰਗ ਅਤੇ ਉਲੁੰਡੀ 1994 ਤੋਂ 2004 ਤੱਕ ਕਵਾਜ਼ੁਲੂ-ਨਟਾਲ ਦੀਆਂ ਸਾਂਝੀਆਂ ਰਾਜਧਾਨੀਆਂ ਸਨ।

ਹਵਾਲੇ

[ਸੋਧੋ]
  1. Census 2011: Census in brief. Pretoria: Statistics South Africa. 2012. p. 9. ISBN 9780621413885. Archived from the original (PDF) on 2018-12-25. Retrieved 2013-05-20. {{cite book}}: Unknown parameter |dead-url= ignored (|url-status= suggested) (help)
  2. Census 2011: Census in brief. Pretoria: Statistics South Africa. 2012. p. 18. ISBN 9780621413885. Archived from the original (PDF) on 2018-12-25. Retrieved 2013-05-20. {{cite book}}: Unknown parameter |dead-url= ignored (|url-status= suggested) (help)
  3. Adelzadeh, Asghar; et al. South Africa Human Development Report 2003 (PDF). Cape Town: Oxford University Press. p. 282. ISBN 978-0-19-578418-3. Archived from the original (PDF) on 2016-01-19. Retrieved 2013-05-20. {{cite book}}: Explicit use of et al. in: |author= (help); Unknown parameter |dead-url= ignored (|url-status= suggested) (help)