ਦੱਭ ਪਿੱਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਦੱਭ ਪਿੱਦੀ
Blyth's Reed Warbler I2 IMG 9417.jpg
At New Alipore in Kolkata, West Bengal, India.
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਉੱਚ-ਪਰਿਵਾਰ: Sylvioidea
ਪਰਿਵਾਰ: Acrocephalidae
ਜਿਣਸ: Acrocephalus
ਪ੍ਰਜਾਤੀ: A. dumetorum
ਦੁਨਾਵਾਂ ਨਾਮ
Acrocephalus dumetorum
Blyth, 1849

ਦੱਭ ਪਿੱਦੀ (ਅੰਗਰੇਜ਼ੀ: Blyth's reed warbler; Acrocephalus dumetorum) ਇੱਕ ਚਿੜੀਨੁਮਾ ਛੋਟੇ ਆਕਾਰ ਡਾ ਪੰਛੀ ਹੈ।ਇਹ ਧੁਰ ਪੂਰਬੀ ਏਸ਼ੀਆ ਖੇਤਰਾਂ ਵਿੱਚ ਆਪਣੀ ਵੰਸ਼ ਉਤਪਤੀ ਕਰਦਾ ਹੈ ਅਤੇ ਮਾਦਾ ਆਲਣੇ ਵਿੱਚ 4-6 ਅੰਡੇ ਦਿੰਦੀ ਹੈ। ਇਹ ਪੰਛੀ ਸਰਦੀਆਂ ਵਿਚ ਭਾਰਤ ਅਤੇ ਸ੍ਰੀ ਲੰਕਾ ਵਿਚ ਪ੍ਰਵਾਸ ਕਰਦਾ ਹੈ।

ਇਸ ਪੰਛੀ ਦਾ ਅੰਗ੍ਰੇਜ਼ੀ ਵਿੱਚ ਨਾਮ ਅੰਗ੍ਰੇਜ਼ ਜੀਵ ਵਿਗਿਆਨੀ ਐਡਵਰਡ ਬਲਾਈਥ ਦੇ ਨਾਮ ਤੇ ਪਿਆ ਹੈ।ਆਪਣੀ ਵੰਸ਼ ਉਤਪਤੀ ਦੇ ਦਿਨਾ ਵਿਚ ਇਹ ਪੰਛੀ ਵਾਰ ਵਾਰ ਚਹਿਚਹੁੰਦੀ ਆਵਾਜ਼ ਕਰਦਾ ਹੈ।

ਦੱਭ ਪਿੱਦੀ ਦਾਆਕਾਰ ਦਰਮਿਆਨਾ, 12.5-14 cm ਹੁੰਦਾ ਹੈ।

Gallery and song[ਸੋਧੋ]

ਹਵਾਲੇ[ਸੋਧੋ]

ਹੋਰ ਅਧਿਐਨ ਲਈ[ਸੋਧੋ]

ਪਹਿਚਾਣ[ਸੋਧੋ]

ਬਾਹਰੀ ਲਿੰਕ[ਸੋਧੋ]

  • Avibase Links in turn to Flickr Handguide.