ਦ ਓਵਲ
ਦਿੱਖ
| ਗਰਾਊਂਡ ਜਾਣਕਾਰੀ | |||||
|---|---|---|---|---|---|
| ਟਿਕਾਣਾ | ਕੈਨਿੰਗਟਨ, ਲੰਡਨ, ਯੂਨਾਇਟਡ ਕਿੰਗਡਮ | ||||
| ਸਥਾਪਨਾ | 1845 | ||||
| ਸਮਰੱਥਾ | 25,500[1] | ||||
| ਮਾਲਕ | ਕੌਰਨਵਾਲ ਦੀ ਰਿਆਸਤ | ||||
| ਆਪਰੇਟਰ | ਸਰੀ ਕਾਊਂਟੀ ਕ੍ਰਿਕਟ ਕਲੱਬ | ||||
| Tenants | ਸਰੀ ਕਾਊਂਟੀ ਕ੍ਰਿਕਟ ਕਲੱਬ | ||||
| ਐਂਡ ਨਾਮ | |||||
| ਪਵੀਲੀਅਨ ਐਂਡ ਵੌਕਸਹਾਲ ਐਂਡ | |||||
| ਅੰਤਰਰਾਸ਼ਟਰੀ ਜਾਣਕਾਰੀ | |||||
| ਪਹਿਲਾ ਟੈਸਟ | 6–8 ਸਤੰਬਰ 1880: | ||||
| ਆਖਰੀ ਟੈਸਟ | 7-11 ਸਤੰਬਰ 2018: | ||||
| ਪਹਿਲਾ ਓਡੀਆਈ | 7 ਸਤੰਬਰ 1973: | ||||
| ਆਖਰੀ ਓਡੀਆਈ | 2 ਜੂਨ 2019: | ||||
| ਪਹਿਲਾ ਟੀ20ਆਈ | 28 ਜੂਨ 2007: | ||||
| ਆਖਰੀ ਟੀ20ਆਈ | 20 ਮਈ 2014: | ||||
| ਪਹਿਲਾ ਮਹਿਲਾ ਟੈਸਟ | 10–13 ਜੁਲਾਈ 1937: | ||||
| ਆਖਰੀ ਮਹਿਲਾ ਟੈਸਟ | 24–28 ਜੁਲਾਈ 1976: | ||||
| ਇੱਕੋ ਇੱਕ ਮਹਿਲਾ ਟੀ20ਆਈ | 19 ਜੂਨ 2009: | ||||
| ਟੀਮ ਜਾਣਕਾਰੀ | |||||
| |||||
| 30 ਮਈ 2019 ਤੱਕ ਸਰੋਤ: ESPNcricinfo | |||||
ਦ ਓਵਲ, ਜਿਸਨੂੰ ਕੀਆ ਓਵਲ ਵੀ ਕਿਹਾ ਜਾਂਦਾ ਹੈ,[2][3] ਇੰਗਲੈਂਡ ਦੇ ਕੈਨਿੰਗਟਨ (ਦੱਖਣੀ ਲੰਡਨ) ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ।[4] ਇਸਦੀ ਸ਼ੁਰੂਆਤ 1845 ਵਿੱਚ ਕੀਤੀ ਗਈ ਸੀ ਅਤੇ ਇਹ ਉਦੋਂ ਤੋਂ ਸਰੀ ਕਾਊਂਟੀ ਕ੍ਰਿਕਟ ਕਲੱਬ ਦਾ ਮੇਜ਼ਬਾਨ ਗਰਾਊਂਡ ਹੈ।[5][6][7]
ਹਵਾਲੇ
[ਸੋਧੋ]- ↑ "KIA OVAL PLANS TO EXPAND TO 40,000". 8 June 2017. Archived from the original on 4 ਅਪ੍ਰੈਲ 2019. Retrieved 3 ਜੂਨ 2019.
{{cite web}}: Unknown parameter|dead-url=ignored (|url-status=suggested) (help) - ↑ "Surrey unveil Kia deal – Domestic – News Archive – ECB". www.ecb.co.uk. Retrieved 26 June 2016.
- ↑ "The Kia Oval & Surrey County Cricket Club | Kia Motors UK". www.kia.co.uk. Retrieved 7 June 2016.
- ↑ "The Kia Oval". visitlondon.com. Retrieved 7 June 2016.
- ↑ "Archive / History – Kia Oval". The History Of Surrey County Cricket Club | Club and Ground History | Kia Oval (in ਅੰਗਰੇਜ਼ੀ (ਬਰਤਾਨਵੀ)). Archived from the original on 25 ਦਸੰਬਰ 2018. Retrieved 7 June 2016.
{{cite web}}: Unknown parameter|dead-url=ignored (|url-status=suggested) (help) - ↑ "Kennington: Introduction and the demesne lands | British History Online". www.british-history.ac.uk. p. 14. Retrieved 26 June 2016.
- ↑ "Kennington: Introduction and the demesne lands | British History Online". www.british-history.ac.uk. p. 20. Retrieved 26 June 2016.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |