ਸਮੱਗਰੀ 'ਤੇ ਜਾਓ

ਧਨਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਨਬਾਦ
धनबाद,دھنباد
ਉਪਨਾਮ: 
'ਭਾਰਤ ਦੀ ਕੋਲਾ ਰਾਜਧਾਨੀ'
ਦੇਸ਼ ਭਾਰਤ
ਪ੍ਰਾਂਤਝਾਰਖੰਡ
ਜ਼ਿਲ੍ਹੇਧਨਬਾਦ
ਖੇਤਰ
 • ਮਹਾਂਨਗਰ577 km2 (223 sq mi)
ਉੱਚਾਈ
222 m (728 ft)
ਆਬਾਦੀ
 (2011)
 • ਮਹਾਂਨਗਰ11,95,298
 • ਰੈਂਕ33ਵਾਂ
 • ਘਣਤਾ2,100/km2 (5,400/sq mi)
 • ਸ਼ਹਿਰੀ
1,84,14,288
ਭਾਸ਼ਾ
 • ਦਫਤਰੀਹਿੰਦੀ ਭਾਸ਼ਾ, ਉਰਦੂ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
826001
ਟੈਲੀਫੋਨ ਕੋਡ+91-326
ਵਾਹਨ ਰਜਿਸਟ੍ਰੇਸ਼ਨJH 10: BR 17 (Discontinued)
ਵੈੱਬਸਾਈਟwww.dhanbad.nic.in

ਧਨਬਾਦ ਭਾਰਤੀ ਪ੍ਰਾਂਤ ਝਾਰਖੰਡ ਦਾ ਕੋਲੇ ਦੀਆਂ ਖਾਨਾ ਲਈ ਮਸ਼ਹੂਰ, ਸਭ ਤੋਂ ਵੱਡਾ ਸ਼ਹਿਰ ਹੈ। ਟਾਟਾ, ਬੀਸੀਸੀਐਲ, ਈਸੀਐਲ, ਇੰਡੀਅਨ ਆਇਰਨ ਐੰਡ ਸਟੀਲ ਕੰਪਨੀ ਦੀਆਂ ਇਥੇ ਕੋਲੇ ਦੀਆਂ ਖਾਨਾਂ ਹਨ। ਇਥੇ ਇੰਡੀਅਨ ਸਕੂਲ ਆਫ ਮਾਈਨਜ਼, ਰੇਲਵੇ ਡਵੀਜਨ, ਜ਼ਿਲ੍ਹਾ ਹੈਡਕੁਆਟਰ ਹੈ। ਇਸ ਦੀਆਂ ਇੱਕ ਲੋਕ ਸਭਾ ਦੀ ਅਤੇ ਛੇ ਵਿਧਾਨ ਸਭਾ ਦੀਆਂ ਸੀਟਾਂ ਹਨ।[1]

ਦੇਖਣਯੋਗ ਸਥਾਨ

[ਸੋਧੋ]

ਮੈਥਨ ਝੀਲ ਜੋ ਕਿ 65 km2 ਦੇ ਖੇਤਰਫਲ ਵਿੱਚ ਫੈਲੀ ਹੋਈ ਹੈ। ਪੰਛੀ ਅਤੇ ਹਿਰਨ ਸੈਂਚਰੀ ਵੀ ਹੈ। ਇਥੇ 15 ਦਸੰਬਰ ਤੋਂ 20 ਜਨਵਰੀ ਵਿੱਚ ਇਸ ਸਥਾਨ ਦੀ ਸੈਰ ਕੀਤੀ ਜਾ ਸਕਦੀ ਹੈ। ਟੋਪਚੰਚੀ ਝੀਲ, ਕਲਿਆਨੇਸ਼ਵਾਰੀ ਮੰਦਰ, ਰਾਮ ਮੰਦਰ, ਸ਼ਕਤੀ ਮੰਦਰ, ਭਾਟਿੰਡਾ ਝਰਨਾ, ਪੰਚੇਤ ਡੈਮ ਦੇਖਣਯੋਗ ਸਥਾਨ ਹੈ।

ਹਵਾਲੇ

[ਸੋਧੋ]
  1. Eleven Indian cities among 100 fastest growing cities in the world Archived 2009-03-14 at the Wayback Machine.. Merinews.com. Retrieved on 2012-04-14.