ਸਮੱਗਰੀ 'ਤੇ ਜਾਓ

ਧਨੂ ਰਾਸ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧਨੁ

ਭਾਰਤੀ ਜੋਤਿਸ਼ ਮੁਤਾਬਿਕ 9ਵੀਂ ਰਾਸ਼ੀ। ਇਸ ਰਾਸ਼ੀ ਦੇ ਤਾਰੇ ਇਕ ਧਨੁਸ਼ਧਾਰੀ (धनुर्धर) (ਤੀਰਅੰਦਾਜ)ਦੀ ਸ਼ਕਲ ਬਣਾਉਂਦੇ ਹਨ। ਇਸ ਕਾਰਨ ਇਸ ਦਾ ਨਾਮ ਧਨੁ (धनु) ਤੇ ਪੰਜਾਬੀ ਵਿੱਚ ਧਨ ਰਾਸ਼ੀ ਹੈ। ਇਸ ਦਾ ਅੰਗਰੇਜੀ ਨਾਮ Sagittarius ਹੈ। ਅੱਜ ਕੱਲ੍ਹ ਸੂਰਜ ਇਸ ਰਾਸ਼ੀ ਵਿੱਚ 16 ਦਿਸੰਬਰ ਨੂੰ ਦਾਖਿਲ ਹੁੰਦਾ ਹੈ। ਭਾਰਤੀ ਕਲੰਡਰ ਮੁਤਾਬਿਕ ਇਹ ਸਮਾਂ ਪੋਹ ਦਾ ਮਹੀਨਾ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]