ਧਾਨ ਚਿੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੇਚਰ ਪਾਰਕ ਮੋਹਾਲੀ ਵਿਖੇ ਧਾਨ ਚਿੜੀਆਂ
colspan=2 style="text-align: centerਧਾਨ ਚਿੜੀ (Indian grey hornbill)
Indian Grey Hornbill I IMG 4051.jpg
ਨਰ ਮਾਦਾ ਨੂੰ ਆਹਲਣੇ ਵਿੱਚ ਚੋਗਾ ਦਿੰਦਾ ਹੋਇਆ ਵਾਹਗਾ ਬਾਰਡਰ, ਭਾਰਤ)
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Bucerotiformes
ਪਰਿਵਾਰ: Bucerotidae
ਜਿਣਸ: Ocyceros
ਪ੍ਰਜਾਤੀ: O. birostris
ਦੁਨਾਵਾਂ ਨਾਮ
Ocyceros birostris
(Scopoli, 1786)
Synonyms

Lophoceros birostris
Tockus birostris
Ocyceros ginginianus
Meniceros birostris

ਧਾਨ ਚਿੜੀ (ਅੰਗਰੇਜ਼ੀ:Indian grey hornbill) ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਆਮ ਪੰਛੀ ਹੈ। ਇਹ ਆਮ ਤੌਰ ਤੇ ਨਰ ਅਤੇ ਮਾਦਾ ਦੇ ਜੋੜੇ ਦੇ ਰੂਪ ਵਿੱਚ ਹੀ ਵਿਖਾਈ ਦਿੰਦਾ ਹੈ। ਇਸ ਦੇ ਖੰਭ ਰੰਗ ਦੇ ਹੁੰਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ ਗ੍ਰੇ (ਸਲੇਟੀ) ਹੋਰਨਬਿਲ ਕਿਹਾ ਜਾਂਦਾ ਹੈ। ਭਾਰਤੀ ਧਾਨ ਚਿੜੀ ਦਰਮਿਆਨੇ ਕਦ ਦੀ ਹੁੰਦੀ ਹੈ ਜਿਸਦੀ ਲੰਬਾਈ 61 cਮੀ (24 ਇੰਚ) ਹੁੰਦੀ ਹੈ। ਇਸ ਦੀ ਕਲਗੀ ਚੋਟੀ ਅਤੇ ਤਿੱਖੀ ਹੁੰਦੀ ਹੈ।[2][3]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]