ਸਮੱਗਰੀ 'ਤੇ ਜਾਓ

ਧੌਰਹਰਾ ਲੋਕ ਸਭਾ ਹਲਕਾ

ਗੁਣਕ: 27°22′N 81°02′E / 27.36°N 81.04°E / 27.36; 81.04
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧੌਰਹਰਾ ਲੋਕ ਸਭਾ ਹਲਕਾ
ਨਕਸ਼ਾ
Interactive map of ਧੌਰਹਰਾ ਲੋਕ ਸਭਾ ਹਲਕਾ

ਧੌਰਹਰਾ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਕੈਟਾਗਿਰੀ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਸ਼ਹੂਰ ਅਦਾਕਾਰਾ ਰੇਖਾ, ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਰੇਖਾ [3]
2009 ਭਾਰਤੀ ਰਾਸ਼ਟਰੀ ਕਾਂਗਰਸ ਜੀਤਿਨ ਪ੍ਰਸਾਦ [4]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]


27°22′N 81°02′E / 27.36°N 81.04°E / 27.36; 81.04