ਨਵਾਂ ਖੰਨਾ ਰੇਲਵੇ ਸਟੇਸ਼ਨ
ਦਿੱਖ
ਕਿਸਮ | ਜਨਤਕ ਖੇਤਰ ਦਾ ਉੱਦਮ |
---|---|
ਉਦਯੋਗ | ਰੇਲ ਮਾਲ ਢੋਆ-ਢੁਆਈ |
ਸਥਾਪਨਾ | 23 ਜੂਨ 2023 |
ਮੁੱਖ ਦਫ਼ਤਰ | ਪ੍ਰਗਤੀ ਮੈਦਾਨ, ਨਵੀਂ ਦਿੱਲੀ, ਭਾਰਤ |
ਕਮਾਈ | ₹108.54 crore (US$14 million) (2019) [1] |
₹42.02 crore (US$5.3 million) (2019)[1] | |
₹24.53 crore (US$3.1 million) (2019)[1] | |
ਕੁੱਲ ਸੰਪਤੀ | ₹33,534.69 crore (US$4.2 billion) (2019)[1] |
ਕੁੱਲ ਇਕੁਇਟੀ | ₹11,298.89 crore (US$1.4 billion) (2019)[1] |
ਮਾਲਕ | ਰੇਲਵੇ ਮੰਤਰਾਲਾ, ਭਾਰਤ ਸਰਕਾਰ |
ਕਰਮਚਾਰੀ | 1,155 (March 2019) [1] |
ਵੈੱਬਸਾਈਟ | dfccil.com |
ਨਵਾਂ ਖੰਨਾ ਰੇਲਵੇ ਸਟੇਸ਼ਨ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਦਾ ਇੱਕ ਰੇਲਵੇ ਸਟੇਸ਼ਨ ਹੈ। ਜੋ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਨੇੜੇ ਦੌਦਪੁਰ ਪਿੰਡ ਦੇ ਨੇੜੇ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸਿਰਫ ਮਾਲ, ਅਨਾਜ ਮੋਟਰ ਗੱਡੀਆਂ ਦੀ ਢੋਆ ਢੁਆਈ ਵਾਸਤੇ ਹੈ। ਇਹ ਸਟੇਸ਼ਨ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਦੁਵਾਰਾ ਚਲਾਇਆ ਜਾਂਦਾ ਹੈ। ਇਥੇ ਸਿਰਫ ਮਾਲ ਰੇਲ ਗੱਡੀਆਂ ਆਉਂਦੀਆਂ ਹਨ। ਇਹ ਭਾਰਤੀ ਰੇਲ ਦੇ ਖੰਨਾ ਰੇਲਵੇ ਸਟੇਸ਼ਨ ਅਤੇ ਚਾਵਾ ਪੈਲ ਰੇਲਵੇ ਸਟੇਸ਼ਨ ਦੇ ਵਿਚਕਾਰ ਸਥਿਤ ਹੈ।