ਨਾਗਾਲੈਂਡ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਗਾਲੈਂਡ ਯੂਨੀਵਰਸਿਟੀ
ਮਾਟੋ ਅੰਗਰੇਜ਼ੀ ਵਿੱਚ:Labor et Honor
ਸਥਾਪਨਾ 1994
ਕਿਸਮ ਕੇਂਦਰੀ ਯੂਨੀਵਰਸਿਟੀ
ਟਿਕਾਣਾ ਲੂਮਾਮੀ, ਜ਼ੂਨੀਬਤੋ, ਪਿਨ ਕੋਡ-798 627, ਕੈਂਪਸ: ਕੋਹਿਮਾ, ਮੈਜੀਫ਼ੀਮਾ, ਦੀਮਾਪੁਰ, ਨਾਗਾਲੈਂਡ, ਭਾਰਤ
ਕੈਂਪਸ ਸ਼ਹਿਰੀ ਅਤੇ ਪੇਂਡੂ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟ www.nagalanduniversity.ac.in

ਨਾਗਾਲੈਂਡ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤੀ ਰਾਜ ਨਾਗਾਲੈਂਡ ਵਿੱਚ ਭਾਰਤ ਸਰਕਾਰ ਦੁਆਰਾ ਸੰਸਦ ਦੇ ਐਕਟ ਅਧੀਨ 1989 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਯੂਨੀਵਰਸਿਟੀ ਤੋਂ ਮਾਨਤਾ-ਪ੍ਰਾਪਤ 61 ਹੋਰ ਕਾਲਜ ਹਨ ਜੋ ਨਾਗਾਲੈਂਡ ਵਿੱਚ ਮੌਜੂਦ ਹਨ ਅਤੇ ਇਨ੍ਹਾ ਵਿੱਚ ਲਗਭਗ 24,000 ਵਿਦਿਆਰਥੀ ਸਿੱਖਿਆ ਲੈਣ ਆਉਂਦੇ ਹਨ।

ਕੋਰਸ[ਸੋਧੋ]

ਇਸ ਯੂਨੀਵਰਸਿਟੀ ਵਿੱਚ ਐੱਮ.ਏ, ਐੱਮ.ਐੱਸ.ਸੀ, ਐੱਮ.ਕੌਮ, ਐੱਮ.ਬੀ.ਏ, ਬੀ.ਟੈੱਕ, ਬੀ.ਐੱਸ.ਸੀ (ਐਗਰੀ), ਐੱਲ ਐੱਲ.ਬੀ, ਬੀ.ਐੱਡ, ਬੀ.ਐੱਸ.ਸੀ, ਬੀ.ਏ, ਬੀ.ਕੌਮ, ਬੀ.ਬੀ.ਏ, ਬੀ.ਸੀ.ਏ, ਬੀ.ਐੱਸ.ਸੀ (ਨਰਸਿੰਗ) ਕੋਰਸ ਕਰਵਾਏ ਜਾਂਦੇ ਹਨ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]