ਨਾਸਰ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਸਰ ਹੁਸੈਨ
Nasser Hussain.JPG
ਨਿੱਜੀ ਜਾਣਕਾਰੀ
ਪੂਰਾ ਨਾਂਮਨਾਸਰ ਹੁਸੈਨ
ਜਨਮ (1968-03-28) 28 ਮਾਰਚ 1968 (ਉਮਰ 51)
ਮਦਰਾਸ, ਭਾਰਤ
ਛੋਟਾ ਨਾਂਮNashwan, Nass
ਬੱਲੇਬਾਜ਼ੀ ਦਾ ਅੰਦਾਜ਼Right hand bat
ਗੇਂਦਬਾਜ਼ੀ ਦਾ ਅੰਦਾਜ਼Right arm leg break
ਭੂਮਿਕਾBatsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 542)24 ਫਰਵਰੀ 1990 v West Indies
ਆਖ਼ਰੀ ਟੈਸਟ20 ਮਈ 2004 v New Zealand
ਓ.ਡੀ.ਆਈ. ਪਹਿਲਾ ਮੈਚ (ਟੋਪੀ 105)30 ਅਕਤੂਬਰ 1989 v ਪਾਕਿਸਤਾਨ
ਆਖ਼ਰੀ ਓ.ਡੀ.ਆਈ.2 ਮਾਰਚ 2003 v ਆਸਟ੍ਰੇਲੀਆ
ਓ.ਡੀ.ਆਈ. ਕਮੀਜ਼ ਨੰ.3
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1987–2004Essex
1991MCC
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 96 88 334 364
ਦੌੜਾਂ 5764 2332 20698 10732
ਬੱਲੇਬਾਜ਼ੀ ਔਸਤ 37.18 30.28 42.06 30.28
100/50 14/33 1/16 52/108 10/72
ਸ੍ਰੇਸ਼ਠ ਸਕੋਰ 207 115 207 161*
ਗੇਂਦਾਂ ਪਾਈਆਂ 30 312
ਵਿਕਟਾਂ 0 2
ਸ੍ਰੇਸ਼ਠ ਗੇਂਦਬਾਜ਼ੀ 161.50
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 0-15 1-38
ਕੈਚਾਂ/ਸਟੰਪ 67/– 40 350 161
ਸਰੋਤ: CricketArchive, 15 ਅਕਤੂਬਰ 2007

ਨਾਸਰ ਹੁਸੈਨ ਸਾਬਕਾ ਕ੍ਰਿਕਟਰ ਹੈ, ਜਿਸਨੇ ਏਸੇਕਸ ਅਤੇ ਇੰਗਲੈਂਡ ਲਈ 1987 ਅਤੇ 2004 ਦੇ ਵਿਚਕਾਰ ਕ੍ਰਿਕਟ ਖੇਡੀ। ਉਹ 1999 ਅਤੇ 2003 ਦੇ ਵਿਚਕਾਰ ਇੰਗਲੈਂਡ ਕ੍ਰਿਕਟ ਟੀਮ ਕਪਤਾਨ ਰਿਹਾ। ਹੁਸੈਨ ਨੇ ਪਹਿਲੀ ਸ਼੍ਰੇਣੀ ਅਤੇ ਸੂਚੀ-ਇਕ ਕ੍ਰਿਕਟ ਵਿੱਚ 650 ਤੋਂ ਵੱਧ ਮੈਚਾਂ ਵਿੱਚ 62 ਸੈਂਕੜਿਆਂ ਸਹਿਤ 30,000 ਤੋਂ ਵੱਧ ਰਨ ਬਣਾਏ। ਉਸ ਨੇ 207 ਦਾ ਸਭ ਤੋਂ ਵੱਡਾ ਟੈਸਟ ਸਕੋਰ 1997 ਵਿੱਚ [[ਇੰਗਲੈਂਡ ਵਿੱਚ 1997 ਦੀ ਆਸਟਰੇਲੀਅਨ ਕ੍ਰਿਕਟ ਟੀਮ ਨਾਲ ਐਜਬੈਸਟਨ ਕ੍ਰਿਕਟ ਗਰਾਉਂਡ ਵਿੱਚ ਪਹਿਲੇ ਟੈਸਟ ਵਿੱਚ ਬਣਾਇਆ ਸੀ। ਇਸਨੂੰ ਵਿਜ਼ਡਨ ਨੇ "ਪ੍ਰਤਿਭਾ ਦੀ ਛੋਹ ਪ੍ਰਾਪਤ" ਦੇ ਤੌਰ 'ਤੇ ਨਵਾਜਿਆ ਸੀ।[1] ਉਸ ਨੇ ਕੁਲ 96 ਟੈਸਟ ਮੈਚ ਅਤੇ 88 ਇਕ ਦਿਨਾ ਅੰਤਰਰਾਸ਼ਟਰੀ ਗੇਮਾਂ ਖੇਡੀਆਂ। ਟੈਸਟ ਮੈਚਾਂ ਵਿੱਚ ਉਸਨੇ 5200 ਦੌੜਾਂ ਬਣਾਈਆਂ, ਅਤੇ ਦੂਜੀ ਸਲਿੱਪ ਅਤੇ ਗੱਲੀ ਵਿੱਚ ਫੀਲਡਿੰਗ ਕਰਦੇ ਹੋਏ ਉਸਨੇ 150 ਕੈਚ ਕੀਤੇ।

ਹਵਾਲੇ[ਸੋਧੋ]

  1. "England v Australia Scorecard". ESPN Cricinfo.com. Retrieved 2009-09-28.