ਸਮੱਗਰੀ 'ਤੇ ਜਾਓ

ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਸਟਰੇਲੀਆ
ਆਸਟਰੇਲੀਅਨ ਕੋਟ ਆਫ਼ ਆਰਮਜ਼
ਛੋਟਾ ਨਾਮਕੰਗਾਰੂ
ਖਿਡਾਰੀ ਅਤੇ ਸਟਾਫ਼
ਕਪਤਾਨਸਟੀਵ ਸਮਿੱਥ
ਕੋਚਡੈਰਨ ਲੀਹਮਨ
ਇਤਿਹਾਸ
ਟੈਸਟ ਦਰਜਾ ਮਿਲਿਆ1877
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[1] ਸਭ ਤੋਂ ਵਧੀਆ
ਟੈਸਟ 5 1
ਓਡੀਆਈ 3 1
ਟੀ20ਆਈ 6 1
ਟੈਸਟ
ਪਹਿਲਾ ਟੈਸਟv  ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 15–19 ਮਾਰਚ 1877
ਆਖਰੀ ਟੈਸਟv  ਬੰਗਲਾਦੇਸ਼ ਜ਼ੋਹਰ ਅਹਿਮਦ ਚੌਧਰੀ ਸਟੇਡੀਅਮ, ਚਟਗਾਂਵ ਵਿੱਚ; 4–7 ਸਿਤੰਬਰ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[2] 803 378/216
(207 ਡਰਾਅ, 2 ਟਾਈ)
ਇਸ ਸਾਲ[3] 7 3/3 (1 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈv  ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 5 ਜਨਵਰੀ 1971
ਆਖਰੀ ਓਡੀਆਈv  ਭਾਰਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ; 1 ਅਕਤੂਬਰ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[4] 906 555/308
(9 ਟਾਈ, 34 ਕੋਈ ਨਤੀਜਾ ਨਹੀਂ)
ਇਸ ਸਾਲ[5] 15 5/8
(0 ਟਾਈ, 2 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ11 (first in 1975)
ਸਭ ਤੋਂ ਵਧੀਆ ਨਤੀਜਾਜੇਤੂ (5 ਵਾਰ)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈv  ਨਿਊਜ਼ੀਲੈਂਡ ਈਡਨ ਪਾਰਕ, ਆਕਲੈਂਡ ਵਿੱਚ; 17 ਫ਼ਰਵਰੀ 2005
ਆਖਰੀ ਟੀ20ਆਈv  ਭਾਰਤ ਬਰਸਾਪਾਰਾ ਕ੍ਰਿਕਟ ਸਟੇਡੀਅਮ, ਗੁਵਾਹਾਟੀ ਵਿੱਚ; 10 ਅਕਤੂਬਰ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[6] 95 48/44
(2 ਟਾਈ, 1 ਕੋਈ ਨਤੀਜਾ ਨਹੀਂ)
ਇਸ ਸਾਲ[7] 5 2/3
(0 ਟਾਈ, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਉੱਪ-ਜੇਤੂ (2010)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

20 February 2022 ਤੱਕ

ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ (ਆਸਟਰੇਲੀਆਈ ਕ੍ਰਿਕਟ ਟੀਮ ਵੀ ਕਿਹਾ ਜਾਂਦਾ ਹੈ), ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਕਿ ਆਸਟਰੇਲੀਆ ਦੇਸ਼ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਹ ਵਿਸ਼ਵ ਕ੍ਰਿਕਟ ਦੀਆਂ ਸਭ ਤੋਂ ਪੁਰਾਣੀਆਂ ਟੈਸਟ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ, ਜੋ ਕਿ 1877 ਤੋਂ ਖੇਡਦੀ ਆ ਰਹੀ ਹੈ।[8]

ਇਹ ਟੀਮ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਟੀਮ ਨੇ ਪਹਿਲਾ ਓਡੀਆਈ ਮੈਚ ਇੰਗਲੈਂਡ ਖ਼ਿਲਾਫ 1970-71 ਦੇ ਸੀਜ਼ਨ ਵਿੱਚ ਖੇਡਿਆ ਸੀ[9] ਅਤੇ ਪਹਿਲਾ ਟਵੰਟੀ20 ਮੈਚ ਨਿਊਜ਼ੀਲੈਂਡ ਖ਼ਿਲਾਫ 2004-05 ਦੇ ਸੀਜ਼ਨ ਵਿੱਚ ਖੇਡਿਆ ਸੀ।[10]

ਇਸ ਰਾਸ਼ਟਰੀ ਟੀਮ ਨੇ 801 ਟੈਸਟ ਮੈਚ ਖੇਡੇ ਹਨ, 377 ਜਿੱਤੇ ਹਨ, 215 ਹਾਰੇ ਹਨ, 207 ਡਰਾਅ ਰਹੇ ਹਨ ਅਤੇ 2 ਮੈਚ ਟਾਈ ਹੋਏ ਹਨ।[11] ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੇ ਅਤੇ ਜਿੱਤ ਪ੍ਰਤੀਸ਼ਤਤਾ ਦੇ ਸੰਦਰਭ ਵਿੱਚ ਆਸਟਰੇਲੀਆ ਪਹਿਲੇ ਨੰਬਰ ਦੀ ਟੀਮ ਹੈ। 29 ਮਾਰਚ 2017 ਅਨੁਸਾਰ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ 108 ਅੰਕਾਂ ਨਾਲ ਇਹ ਟੀਮ ਪਹਿਲੇ ਨੰਬਰ 'ਤੇ ਸੀ।[12]

ਇਸ ਟੀਮ ਨੇ 901 ਓਡੀਆਈ ਮੈਚ ਖੇਡੇ ਹਨ, 554 ਜਿੱਤੇ ਹਨ, 304 ਹਾਰੇ ਹਨ, 9 ਮੈਚ ਟਾਈ ਰਹੇ ਅਤੇ 34 ਮੈਚ ਬਿਨਾਂ ਕਿਸੇ ਨਤੀਜੇ (ਰੱਦ) ਦੇ ਸਮਾਪਤ ਹੋਏ ਹਨ।[13] ਓਡੀਆਈ ਰੈਂਕਿੰਗ ਵਿੱਚ ਵੀ ਇਹ ਟੀਮ ਹਮੇਸ਼ਾ ਲੀਡ ਕਰਦੀ ਰਹੀ ਹੈ। ਇਸ ਟੀਮ ਦੀ ਇਹ ਖ਼ਾਸੀਅਤ ਹੈ ਕਿ ਇਹ ਟੀਮ ਸੱਤ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ (1975, 1987, 1996, 1999, 2003, 2007 ਅਤੇ 2015) ਵਿੱਚ ਪਹੁੰਚੀ ਹੈ ਅਤੇ ਇਸ ਟੀਮ ਨੇ ਰਿਕਾਰਡ ਪੰਜ ਵਾਰ ਵਿਸ਼ਵ ਕੱਪ ਜਿੱਤਿਆ ਹੈ; 1987, 1999, 2003, 2007 ਅਤੇ 2015। ਆਸਟਰੇਲੀਆ ਪਹਿਲੀ ਅਜਿਹੀ ਟੀਮ ਹੈ ਜੋ ਕਿ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਖੇਡੀ ਹੈ। (1996, 1999, 2003 ਅਤੇ 2007 ਵਿੱਚ)। ਇਸ ਤੋਂ ਇਲਾਵਾ ਇਸ ਟੀਮ ਨੇ ਲਗਾਤਾਰ ਤਿੰਨ ਵਿਸ਼ਵ ਕੱਪ (1999, 2003 ਅਤੇ 2007) ਜਿੱਤੇ ਹਨ। ਭਾਰਤ (2011 ਵਿਸ਼ਵ ਕੱਪ) ਤੋਂ ਬਾਅਦ ਇਹ ਦੂਸਰੀ ਟੀਮ ਹੈ, ਜਿਸਨੇ ਆਪਣੀ ਧਰਤੀ 'ਤੇ ਵਿਸ਼ਵ ਕੱਪ (2015 ਦਾ) ਜਿੱਤਿਆ ਹੈ।

ਇਹ ਟੀਮ ਵਿਸ਼ਵ ਕੱਪ ਮੈਚਾਂ ਵਿੱਚ ਲਗਾਤਾਰ 34 ਜਿੱਤਾਂ ਦਰਜ ਕਰਵਾ ਚੁੱਕੀ ਹੈ, ਇਹ ਸਿਲਸਿਲਾ ਉਦੋਂ ਰੁਕਿਆ ਸੀ ਜਦੋਂ ਪਾਕਿਸਤਾਨ ਨੇ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ।[14] ਆਸਟਰੇਲੀਆਈ ਟੀਮ 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵੀ ਜਿੱਤ ਚੁੱਕੀ ਹੈ। ਇਸ ਟੀਮ ਨੇ 93 ਟਵੰਟੀ20 ਮੈਚ ਖੇਡੇ ਹਨ, 47 ਜਿੱਤੇ ਹਨ, 43 ਹਾਰੇ ਹਨ, 2 ਮੈਚ ਟਾਈ ਰਹੇ ਅਤੇ 1 ਮੈਚ ਦਾ ਕੋਈ ਨਤੀਜਾ ਨਹੀਂ ਹੋ ਪਾਇਆ।[15]

ਟੂਰਨਾਮੈਂਟ ਇਤਿਹਾਸ

[ਸੋਧੋ]

ਲਾਲ ਬਕਸਾ ਵਿਖਾਉਂਦਾ ਹੈ ਕਿ ਟੂਰਨਾਮੈਂਟ ਆਸਟਰੇਲੀਆ ਦੇਸ਼ ਵਿੱਚ ਖੇਡਿਆ ਗਿਆ।

ਆਈਸੀਸੀ ਵਿਸ਼ਵ ਕੱਪ

[ਸੋਧੋ]
ਵਿਸ਼ਵ ਕੱਪ ਰਿਕਾਰਡ
ਸਾਲ ਰਾਊਂਡ (ਦੌਰ) ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਇੰਗਲੈਂਡ 1975 ਰਨਰ-ਅਪ 2/8 5 3 2 0 0
ਇੰਗਲੈਂਡ 1979 ਗਰੁੱਪ ਪੱਧਰ 6/8 3 1 2 0 0
ਇੰਗਲੈਂਡ 1983 6 2 4 0 0
ਭਾਰਤ ਪਾਕਿਸਤਾਨ 1987 ਚੈਂਪੀਅਨਜ਼ 1/8 8 7 1 0 0
ਆਸਟਰੇਲੀਆ ਨਿਊਜ਼ੀਲੈਂਡ 1992 ਰਾਊਂਡ 1 5/9 8 4 4 0 0
ਭਾਰਤ ਪਾਕਿਸਤਾਨ ਸ੍ਰੀ ਲੰਕਾ 1996 ਰਨਰ-ਅੱਪ 2/12 7 5 2 0 0
ਇੰਗਲੈਂਡ 1999 ਚੈਂਪੀਅਨਜ਼ 1/12 10 7 2 1 0
ਦੱਖਣੀ ਅਫ਼ਰੀਕਾ 2003 1/14 11 11 0 0 0
ਕ੍ਰਿਕਟ ਵੈਸਟ ਇੰਡੀਜ਼ 2007 1/16 11 11 0 0 0
ਭਾਰਤ ਸ੍ਰੀ ਲੰਕਾ ਬੰਗਲਾਦੇਸ਼ 2011 ਕੁਆਰਟਰ-ਫ਼ਾਈਨਲ 6/14 7 4 2 0 1
ਆਸਟਰੇਲੀਆ ਨਿਊਜ਼ੀਲੈਂਡ 2015 ਚੈਂਪੀਅਨਜ਼ 1/14 9 7 1 0 1
ਇੰਗਲੈਂਡ 2019
ਕੁੱਲ 5 ਟਾਈਟਲ 1 85 62 20 1 2

ਆਈਸੀਸੀ ਵਿਸ਼ਵ ਟਵੰਟੀ20

[ਸੋਧੋ]
ਵਿਸ਼ਵ ਟਵੰਟੀ20 ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਦੱਖਣੀ ਅਫ਼ਰੀਕਾ 2007 ਸੈਮੀ-ਫ਼ਾਈਨਲ 3/12 6 3 3 0 0
ਇੰਗਲੈਂਡ 2009 ਰਾਊਂਡ 1 11/12 2 0 2 0 0
ਕ੍ਰਿਕਟ ਵੈਸਟ ਇੰਡੀਜ਼ 2010 ਰਨਰ-ਅੱਪ 2/12 7 6 1 0 0
ਸ੍ਰੀਲੰਕਾ 2012 ਸੈਮੀ-ਫ਼ਾਈਨਲ 3/12 6 4 2 0 0
ਬੰਗਲਾਦੇਸ਼ 2014 ਸੁਪਰ 10 8/16 4 1 3 0 0
ਭਾਰਤ 2016 6/16 4 2 2 0 0
ਆਸਟਰੇਲੀਆ 2020
ਕੁੱਲ 0 ਟਾਈਟਲ 5/5 29 16 13 0 0

ਆਈਸੀਸੀ ਚੈਂਪੀਅਨਜ਼ ਟਰਾਫੀ

[ਸੋਧੋ]
ਚੈਂਪੀਅਨਜ਼ ਟਰਾਫੀ ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਬੰਗਲਾਦੇਸ਼ 1998 ਕੁਆਰਟਰ-ਫ਼ਾਈਨਲ 6/9 1 0 1 0 0
ਫਰਮਾ:Country data Kenya 2000 5/11 1 0 1 0 0
ਸ੍ਰੀਲੰਕਾ 2002 ਸੈਮੀ-ਫ਼ਾਈਨਲ 4/12 3 2 1 0 0
ਇੰਗਲੈਂਡ 2004 3/12 3 2 1 0 0
ਭਾਰਤ 2006 ਚੈਂਪੀਅਨਜ਼ 1/10 5 4 1 0 0
ਦੱਖਣੀ ਅਫ਼ਰੀਕਾ 2009 1/8 5 4 0 0 1
ਇੰਗਲੈਂਡ 2013 ਗਰੁੱਪ ਪੱਧਰ 7/8 3 0 2 0 1
ਇੰਗਲੈਂਡ 2017 3 0 1 0 2
ਕੁੱਲ 2 ਟਾਈਟਲ 6/6 24 12 8 0 4

ਕਾਮਨਵੈਲਥ ਖੇਡਾਂ

[ਸੋਧੋ]
ਕਾਮਨਵੈਲਥ ਖੇਡਾਂ ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਮਲੇਸ਼ੀਆ 1998 ਰਨਰ-ਅੱਪ 2/16 5 4 1 0 0
ਕੁੱਲ 0 ਟਾਈਟਲ 1/1 5 4 1 0 0

ਸਨਮਾਨ

[ਸੋਧੋ]

ਕ੍ਰਿਕਟ ਵਿਸ਼ਵ ਕੱਪ (5): 1987, 1999, 2003, 2007, 2015

ਆਈਸੀਸੀ ਚੈਂਪੀਅਨਜ਼ ਟਰਾਫੀ (2): 2006, 2009

ਸਾਲ ਦੀ ਸਭ ਤੋਂ ਵਧੀਆ ਟੀਮ ਲਈ ਲਾਊਰੀਅਸ ਵਿਸ਼ਵ ਸਪੋਰਟਸ ਪੁਰਸਕਾਰ (1): 2002

ਖਿਡਾਰੀ

[ਸੋਧੋ]

Key

  • S/N – ਕਮੀਜ਼ ਨੰਬਰ
  • C - ਕੰਟਰੈਕਟ 'ਤੇ (Y = ਕੰਟਰੈਕਟ 'ਤੇ ਰਿਹਾ)
Name Age Batting style Bowling style State Team BBL Team Forms S/N C Captain Last Test Last ODI Last T20I
Batters
Tim David 28 Right-handed Right-arm off break Hobart Hurricanes T20I 85 ਦੱਖਣੀ ਅਫ਼ਰੀਕਾ 2023 ਨਿਊਜ਼ੀਲੈਂਡ 2024
Jake Fraser-McGurk 22 Right-handed Right-arm leg break South Australia Melbourne Renegades ODI 23 ਕ੍ਰਿਕਟ ਵੈਸਟ ਇੰਡੀਜ਼ 2024
Travis Head 30 Left-handed Right-arm off break South Australia Adelaide Strikers Test, ODI, T20I 62 Y Test (VC) ਨਿਊਜ਼ੀਲੈਂਡ 2024 ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024
Usman Khawaja 37 Left-handed Right-arm medium Queensland Brisbane Heat Test 1 Y ਨਿਊਜ਼ੀਲੈਂਡ 2024 ਦੱਖਣੀ ਅਫ਼ਰੀਕਾ 2019 ਸ੍ਰੀ ਲੰਕਾ 2016
Marnus Labuschagne 30 Right-handed Right-arm leg break Queensland Brisbane Heat Test, ODI 33 Y ਨਿਊਜ਼ੀਲੈਂਡ 2024 ਕ੍ਰਿਕਟ ਵੈਸਟ ਇੰਡੀਜ਼ 2024 ਪਾਕਿਸਤਾਨ 2022
Ben McDermott 29 Right-handed Queensland Hobart Hurricanes T20I 47 ਪਾਕਿਸਤਾਨ 2022 ਭਾਰਤ 2023
Josh Philippe 27 Right-handed New South Wales Sydney Sixers T20I 2 ਕ੍ਰਿਕਟ ਵੈਸਟ ਇੰਡੀਜ਼ 2021 ਭਾਰਤ 2023
Matt Short 29 Right-handed Right-arm off break Victoria Adelaide Strikers ODI, T20I 5 Y ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024
Steve Smith 35 Right-handed Right-arm leg break New South Wales Sydney Sixers Test, ODI, T20I 49 Y Test (VC) ਨਿਊਜ਼ੀਲੈਂਡ 2024 ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024
Ashton Turner 31 Right-handed Right-arm off break Western Australia Perth Scorchers T20I 70 ਕ੍ਰਿਕਟ ਵੈਸਟ ਇੰਡੀਜ਼ 2021 ਦੱਖਣੀ ਅਫ਼ਰੀਕਾ 2023
David Warner 38 Left-handed New South Wales Sydney Thunder T20I 31 ਪਾਕਿਸਤਾਨ 2024 ਭਾਰਤ 2023 ਨਿਊਜ਼ੀਲੈਂਡ 2024
All-rounders
Sean Abbott 32 Right-handed Right-arm fast-medium New South Wales Sydney Sixers ODI, T20I 77 Y ਕ੍ਰਿਕਟ ਵੈਸਟ ਇੰਡੀਜ਼ 2024 ਕ੍ਰਿਕਟ ਵੈਸਟ ਇੰਡੀਜ਼ 2024
Cameron Green 25 Right-handed Right-arm fast-medium Western Australia Test, ODI 42 Y ਨਿਊਜ਼ੀਲੈਂਡ 2024 ਕ੍ਰਿਕਟ ਵੈਸਟ ਇੰਡੀਜ਼ 2024 ਅਫ਼ਗ਼ਾਨਿਸਤਾਨ 2022
Chris Green 31 Right-handed Right-arm off break New South Wales Sydney Thunder T20I 93 ਭਾਰਤ 2023
Aaron Hardie 25 Right-handed Right-arm medium-fast Western Australia Perth Scorchers ODI, T20I 20 Y ਕ੍ਰਿਕਟ ਵੈਸਟ ਇੰਡੀਜ਼ 2024 ਕ੍ਰਿਕਟ ਵੈਸਟ ਇੰਡੀਜ਼ 2024
Mitch Marsh 33 Right-handed Right-arm medium Western Australia Perth Scorchers Test, ODI, T20I 8 Y T20I (C), ODI (VC) ਨਿਊਜ਼ੀਲੈਂਡ 2024 ਭਾਰਤ 2023 ਨਿਊਜ਼ੀਲੈਂਡ 2024
Glenn Maxwell 36 Right-handed Right-arm off break Victoria Melbourne Stars ODI, T20I 32 Y ਬੰਗਲਾਦੇਸ਼ 2017 ਭਾਰਤ 2023 ਨਿਊਜ਼ੀਲੈਂਡ 2024
Marcus Stoinis 35 Right-handed Right-arm medium Western Australia Melbourne Stars ODI, T20I 17 ਦੱਖਣੀ ਅਫ਼ਰੀਕਾ 2023 ਕ੍ਰਿਕਟ ਵੈਸਟ ਇੰਡੀਜ਼ 2024
Will Sutherland 25 Right-handed Right-arm medium-fast Victoria Melbourne Renegades ODI 3 ਕ੍ਰਿਕਟ ਵੈਸਟ ਇੰਡੀਜ਼ 2024
Wicket-keepers
Alex Carey 33 Left-handed South Australia Adelaide Strikers Test, ODI 4 Y ਨਿਊਜ਼ੀਲੈਂਡ 2024 ਭਾਰਤ 2023 ਬੰਗਲਾਦੇਸ਼ 2021
Josh Inglis 29 Right-handed Western Australia Perth Scorchers ODI, T20I 48 Y ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024
Matthew Wade 36 Left-handed Tasmania Hobart Hurricanes T20I 13 T20I (VC) ਭਾਰਤ 2021 ਕ੍ਰਿਕਟ ਵੈਸਟ ਇੰਡੀਜ਼ 2021 ਨਿਊਜ਼ੀਲੈਂਡ 2024
Pace Bowlers
Xavier Bartlett 25 Right-handed Right-arm fast-medium Queensland Brisbane Heat ODI, T20I 15 Y ਕ੍ਰਿਕਟ ਵੈਸਟ ਇੰਡੀਜ਼ 2024 ਕ੍ਰਿਕਟ ਵੈਸਟ ਇੰਡੀਜ਼ 2024
Jason Behrendorff 34 Right-handed Left-arm fast-medium Western Australia Perth Scorchers T20I 65 Y ਪਾਕਿਸਤਾਨ 2022 ਕ੍ਰਿਕਟ ਵੈਸਟ ਇੰਡੀਜ਼ 2024
Scott Boland 35 Right-handed Right-arm fast-medium Victoria Melbourne Stars 19 Y ਇੰਗਲੈਂਡ 2023 ਦੱਖਣੀ ਅਫ਼ਰੀਕਾ 2016 ਸ੍ਰੀ ਲੰਕਾ 2016
Pat Cummins 31 Right-handed Right-arm fast New South Wales Test, ODI, T20I 30 Y Test, ODI (C) ਨਿਊਜ਼ੀਲੈਂਡ 2024 ਭਾਰਤ 2023 ਨਿਊਜ਼ੀਲੈਂਡ 2024
Ben Dwarshuis 30 Left-handed Left-arm fast-medium New South Wales Sydney Sixers T20I 82 ਭਾਰਤ 2023
Nathan Ellis 30 Right-handed Right-arm fast-medium Tasmania Hobart Hurricanes T20I 12 Y ਦੱਖਣੀ ਅਫ਼ਰੀਕਾ 2023 ਨਿਊਜ਼ੀਲੈਂਡ 2024
Josh Hazlewood 33 Left-handed Right-arm fast-medium New South Wales Test, ODI, T20I 38 Y ਨਿਊਜ਼ੀਲੈਂਡ 2024 ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024
Spencer Johnson 28 Left-handed Left-arm fast South Australia Brisbane Heat ODI, T20I 45 ਭਾਰਤ 2023 ਨਿਊਜ਼ੀਲੈਂਡ 2024
Lance Morris 26 Right-handed Right-arm fast Western Australia Perth Scorchers ODI 28 Y ਕ੍ਰਿਕਟ ਵੈਸਟ ਇੰਡੀਜ਼ 2024
Jhye Richardson 28 Right-handed Right-arm fast Western Australia Perth Scorchers 60 Y ਇੰਗਲੈਂਡ 2021 ਸ੍ਰੀ ਲੰਕਾ 2022 ਸ੍ਰੀ ਲੰਕਾ 2022
Kane Richardson 33 Right-handed Right-arm fast-medium Queensland Melbourne Renegades T20I 55 ਦੱਖਣੀ ਅਫ਼ਰੀਕਾ 2020 ਭਾਰਤ 2023
Mitchell Starc 34 Left-handed Left-arm fast New South Wales Test, ODI, T20I 56 Y ਨਿਊਜ਼ੀਲੈਂਡ 2024 ਭਾਰਤ 2023 ਨਿਊਜ਼ੀਲੈਂਡ 2024
Spin Bowlers
Nathan Lyon 36 Right-handed Right-arm off break New South Wales Melbourne Renegades Test 67 Y ਨਿਊਜ਼ੀਲੈਂਡ 2024 ਇੰਗਲੈਂਡ 2019 ਪਾਕਿਸਤਾਨ 2018
Todd Murphy 24 Left-handed Right-arm off break Victoria Sydney Sixers 36 Y ਇੰਗਲੈਂਡ 2023
Tanveer Sangha 23 Right-handed Right-arm leg break New South Wales Sydney Thunder ODI, T20I 26 ਭਾਰਤ 2023 ਭਾਰਤ 2023
Adam Zampa 32 Right-handed Right-arm leg break New South Wales Melbourne Renegades ODI, T20I 88 Y ਕ੍ਰਿਕਟ ਵੈਸਟ ਇੰਡੀਜ਼ 2024 ਨਿਊਜ਼ੀਲੈਂਡ 2024

ਹਵਾਲੇ

[ਸੋਧੋ]
  1. "ICC Rankings". International Cricket Council.
  2. "Test matches - Team records". ESPNcricinfo.
  3. "Test matches - 2023 Team records". ESPNcricinfo.
  4. "ODI matches - Team records". ESPNcricinfo.
  5. "ODI matches - 2023 Team records". ESPNcricinfo.
  6. "T20I matches - Team records". ESPNcricinfo.
  7. "T20I matches - 2023 Team records". ESPNcricinfo.
  8. "1st Test: Australia v England at Melbourne, Mar15–19, 1877 | Cricket Scorecard". ESPNcricinfo. Retrieved 14 January 2011.
  9. "Only ODI: Australia v England at Melbourne, Jan5, 1971 | Cricket Scorecard". ESPNcricinfo. Retrieved 14 January 2011.
  10. "Only T20I: New Zealand v Australia at Auckland, Feb17, 2005 | Cricket Scorecard". ESPNcricinfo. Retrieved 14 January 2011.
  11. "Records / Test matches / Team records / Results summary". ESPNcricinfo. Retrieved 28 March 2017.
  12. "ICC Test Rankings". ICC. 29 March 2017. Archived from the original on 24 ਦਸੰਬਰ 2018. Retrieved 3 April 2017.
  13. "Records | One-Day Internationals | ESPN Cricinfo". ESPNcricinfo. Retrieved 10 June 2017.
  14. "World Cup day 29 as it happened". BBC News. 19 March 2011.
  15. "Records | ESPN Cricinfo". ESPNcricinfo. Retrieved 22 February 2017.

ਬਾਹਰੀ ਲਿੰਕ

[ਸੋਧੋ]