ਵਰਮਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਮਾਂਟ ਦਾ ਰਾਜ
State of Vermont
Flag of ਵਰਮਾਂਟ State seal of ਵਰਮਾਂਟ
ਝੰਡਾ Seal
ਉੱਪ-ਨਾਂ: ਹਰੇ ਪਹਾੜਾਂ ਦਾ ਰਾਜ
ਮਾਟੋ: Freedom and Unity
"ਅਜ਼ਾਦੀ ਅਤੇ ਏਕਤਾ"
Map of the United States with ਵਰਮਾਂਟ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਵਰਮਾਂਟੀ
ਰਾਜਧਾਨੀ ਮਾਂਟਪੈਲੀਅਰ
ਸਭ ਤੋਂ ਵੱਡਾ ਸ਼ਹਿਰ ਬਰਲਿੰਗਟਨ
ਰਕਬਾ  ਸੰਯੁਕਤ ਰਾਜ ਵਿੱਚ 45ਵਾਂ ਦਰਜਾ
 - ਕੁੱਲ 9,620 sq mi
(24,923 ਕਿ.ਮੀ.)
 - ਚੁੜਾਈ 80 ਮੀਲ (130 ਕਿ.ਮੀ.)
 - ਲੰਬਾਈ 160 ਮੀਲ (260 ਕਿ.ਮੀ.)
 - % ਪਾਣੀ 4.1
 - ਵਿਥਕਾਰ 42° 44′ N to 45° 1′ N
 - ਲੰਬਕਾਰ 71° 28′ W to 73° 26′ W
ਅਬਾਦੀ  ਸੰਯੁਕਤ ਰਾਜ ਵਿੱਚ 49ਵਾਂ ਦਰਜਾ
 - ਕੁੱਲ 626,011 (2012 ਦਾ ਅੰਦਾਜ਼ਾ)[1]
 - ਘਣਤਾ 67.7/sq mi  (26.1/km2)
ਸੰਯੁਕਤ ਰਾਜ ਵਿੱਚ 30ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $52,104 (20ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਮੈਂਜ਼ਫ਼ੀਲਡ[2][3][4]
4,395 ft (1339.69 m)
 - ਔਸਤ 1,000 ft  (300 m)
 - ਸਭ ਤੋਂ ਨੀਵੀਂ ਥਾਂ ਚੈਂਪਲੇਨ ਝੀਲ[3][4]
95 to 100 ft (29 to 30 m)
ਸੰਘ ਵਿੱਚ ਪ੍ਰਵੇਸ਼  4 ਮਾਰਚ 1791 (14ਵਾਂ)
ਰਾਜਪਾਲ ਪੀਟਰ ਸ਼ਮਲਿਨ (D)
ਲੈਫਟੀਨੈਂਟ ਰਾਜਪਾਲ ਫ਼ਿਲਿਪ ਸਕਾਟ (R)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟਰਿਕ ਲੀਹੀ (D)
ਬਰਨੀ ਸੈਂਡਰਜ਼ (I)
ਸੰਯੁਕਤ ਰਾਜ ਸਦਨ ਵਫ਼ਦ ਪੀਟਰ ਵੈਲਚ (D) (list)
ਸਮਾਂ ਜੋਨ ਪੂਰਬੀ: UTC–5/−4
ਛੋਟੇ ਰੂਪ US-VT
ਵੈੱਬਸਾਈਟ www.vermont.gov
ਮਾਂਟਪੈਲੀਅਰ ਵਿਖੇ ਵਰਮਾਂਟ ਰਾਜ ਭਵਨ

ਵਰਮਾਂਟ (ਸੁਣੋi/vɜrˈmɑːnt/,[5] [vɚːˈmɑːn(ʔ)] or [vɚˈmɑ̃(ʔ)][6]) ਉੱਤਰ-ਪੂਰਬੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 6ਵੇਂ ਅਤੇ ਅਬਾਦੀ ਪੱਖੋਂ ਦੂਜੇ ਦਰਜੇ ਉੱਤੇ ਹੈ। ਇਹ ਨਿਊ ਇੰਗਲੈਂਡ ਦਾ ਇੱਕੋ-ਇੱਕ ਰਾਜ ਹੈ ਜਿਸਦੀਆਂ ਹੱਦਾਂ ਅੰਧ ਮਹਾਂਸਾਗਰ ਨਾਲ਼ਾ ਨਹੀਂ ਲੱਗਦੀਆਂ। ਇਸ ਦੀ ਪੱਛਮੀ ਸਰਹੱਦ ਦਾ ਅੱਧਾ ਹਿੱਸਾ ਚੈਪਲੇਨ ਝੀਲ ਵਿੱਚ ਹੈ ਜਿਸਦੀ ਹੱਦ ਨਿਊ ਯਾਰਕ ਰਾਜ ਨਾਲ਼ ਲੱਗਦੀ ਹੈ। ਦੱਖਣ ਵੱਲ ਇਸ ਦੀਆਂ ਹੱਦਾਂ ਮੈਸਾਚੂਸਟਸ, ਪੂਰਬ ਵੱਲ ਨਿਊ ਹੈਂਪਸ਼ਾਇਰ, ਪੱਛਮ ਵੱਲ ਨਿਊ ਯਾਰਕ ਅਤੇ ਉੱਤਰ ਵੱਲ ਕੈਨੇਡੀਆਈ ਸੂਬੇ ਕੇਬੈਕ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]