ਮੇਨ
ਦਿੱਖ
ਮੇਨ ਦਾ ਰਾਜ State of Maine État du Maine | |||||
| |||||
ਉੱਪ-ਨਾਂ: "ਚੀੜ ਦੇ ਰੁਖਾਂ ਦਾ ਰਾਜ" | |||||
ਮਾਟੋ: "Dirigo" ("ਮੈਂ ਅਗਵਾਈ ਕਰਦਾ ਹਾਂ", "ਮੈਂ ਰਾਹ ਵਿਖਾਉਂਦਾ ਹਾਂ" ਜਾਂ "ਮੈਂ ਨਿਰਦੇਸ਼ ਕਰਦਾ ਹਾਂ" ਲਈ ਲਾਤੀਨੀ) | |||||
ਦਫ਼ਤਰੀ ਭਾਸ਼ਾਵਾਂ | ਕਨੂੰਨੀ: None ਯਥਾਰਥ: ਅੰਗਰੇਜ਼ੀ ਅਤੇ ਫ਼ਰਾਂਸੀਸੀ | ||||
ਵਸਨੀਕੀ ਨਾਂ | Mainer | ||||
ਰਾਜਧਾਨੀ | ਅਗਸਟਾ | ||||
ਸਭ ਤੋਂ ਵੱਡਾ ਸ਼ਹਿਰ | ਪੋਰਟਲੈਂਡ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਪੋਰਟਲੈਂਡ-ਦੱਖਣੀ ਪੋਰਟਲੈਂਡ-ਬੀਡਫ਼ੋਰਡ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 39ਵਾਂ ਦਰਜਾ | ||||
- ਕੁੱਲ | 35,385 sq mi (91,646 ਕਿ.ਮੀ.੨) | ||||
- ਚੁੜਾਈ | 210 ਮੀਲ (338 ਕਿ.ਮੀ.) | ||||
- ਲੰਬਾਈ | 320 ਮੀਲ (515 ਕਿ.ਮੀ.) | ||||
- % ਪਾਣੀ | 13.5 | ||||
- ਵਿਥਕਾਰ | 42° 58′ N to 47° 28′ N | ||||
- ਲੰਬਕਾਰ | 66° 57′ W to 71° 5′ W | ||||
ਅਬਾਦੀ | ਸੰਯੁਕਤ ਰਾਜ ਵਿੱਚ 41ਵਾਂ ਦਰਜਾ | ||||
- ਕੁੱਲ | 1,329,192 (2012 ਦਾ ਅੰਦਾਜ਼ਾ)[1] | ||||
- ਘਣਤਾ | 43.0/sq mi (16.6/km2) ਸੰਯੁਕਤ ਰਾਜ ਵਿੱਚ 38ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਊਂਟ ਕਾਟਾਡਿਨ[2][3][4] 5,270 ft (1606.4 m) | ||||
- ਔਸਤ | 600 ft (180 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[3] sea level | ||||
ਸੰਘ ਵਿੱਚ ਪ੍ਰਵੇਸ਼ | 15 ਮਾਰਚ 1820 (23ਵਾਂ) | ||||
ਰਾਜਪਾਲ | ਪੋਲ ਲਿਪਾਯ਼ (R) | ||||
ਸੈਨੇਟ ਦਾ ਮੁਖੀ | ਜਸਟਿਨ ਆਲਫ਼ੋਂਡ (D)[5] | ||||
ਵਿਧਾਨ ਸਭਾ | ਮੇਨ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਸੂਜ਼ਨ ਕਾਲਿੰਜ਼ (R) ਐਂਗਸ ਕਿੰਗ (I) | ||||
ਸੰਯੁਕਤ ਰਾਜ ਸਦਨ ਵਫ਼ਦ | ਸ਼ੈਲੀ ਪਿੰਗਰੀ (D) ਮਾਈਕਲ ਮਿਸ਼ੋਡ (D) (list) | ||||
ਸਮਾਂ ਜੋਨ | ਪੂਰਬੀ: UTC-5/-4 | ||||
ਛੋਟੇ ਰੂਪ | ME US-ME | ||||
ਵੈੱਬਸਾਈਟ | www |
ਮੇਨ (/ˈmeɪn/ ( ਸੁਣੋ); ਫ਼ਰਾਂਸੀਸੀ: État du Maine) ਉੱਤਰ-ਪੂਰਬੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਇੱਕ ਰਾਜ ਹੈ ਜਿਸਦੀਆਂ ਹੱਦਾਂ ਪੂਰਬ ਅਤੇ ਦੱਖਣ ਵੱਲ ਅੰਧ ਮਹਾਂਸਾਗਰ, ਉੱਤਰ-ਪੱਛਮ ਵੱਲ ਕੈਨੇਡੀਆਈ ਸੂਬਿਆਂ ਕੇਬੈਕ ਉੱਤਰ-ਪੂਰਬ ਵੱਲ ਨਿਊ ਬ੍ਰੰਜ਼ਵਿਕ ਨਾਲ਼ ਅਤੇ ਪੱਛਮ ਵੱਲ ਨਿਊ ਹੈਂਪਸ਼ਾਇਰ ਨਾਲ਼ ਲੱਗਦੀਆਂ ਹਨ। ਮੇਨ ਨਿਊ ਇੰਗਲੈਂਡ ਦਾ ਸਭ ਤੋਂ ਉੱਤਰੀ ਅਤੇ ਪੂਰਬੀ ਹਿੱਸਾ ਹੈ।
ਹਵਾਲੇ
[ਸੋਧੋ]- ↑ "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
- ↑ "Katahdin 2". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=QG1451. Retrieved October 20, 2011.
- ↑ 3.0 3.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Elevation adjusted to North American Vertical Datum of 1988.
- ↑ In the event of a vacancy in the office of Governor, the President of the State Senate is first in line for succession.